ਚਿਖਾ ਨੂੰ ਅਗਨੀ ਵਿਖਾਉਂਦੇ ਹੋਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਉਨ੍ਹਾਂ ਦੇ ਬੇਟੇ ਮੁਖਿੰਦਰਜੀਤ ਸਿੰਘ ਢੋਸ।
ਮਨਜੀਤ ਸਿੰਘ ਢੋਸ ਕੈਲਾ ਨੂੰ ਅੰਤਿਮ ਵਿਦਾਇਗੀ
ਧਰਮਕੋਟ, 2 ਅਗਸਤ (ਪਰਮਜੀਤ ਸਿੰਘ)-ਦਵਿੰਦਰਜੀਤ ਸਿੰਘ ਢੋਸ ਹਲਕਾ ਵਿਧਾਇਕ ਧਰਮਕੋਟ ਦੇ ਚਾਚਾ ਅਤੇ ਮੁਖਿੰਦਰਜੀਤ ਸਿੰਘ ਢੋਸ ਦੇ ਪਿਤਾ ਮਨਜੀਤ ਸਿੰਘ ਢੋਸ ਸਾਬਕਾ ਸਕੱਤਰ ਕੋਆਪਰੇਟਿਵ ਸੁਸਾਇਟੀ ਕੈਲਾ ਨੂੰ ਅੱਜ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਢੋਸ ਨੂੰ ਅੰਤਿਮ ਵਿਦਾਇਗੀ ਦੇਣ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਹਲਕਾ ਵਿਧਾਇਕ ਬਾਘਾ ਪੁਰਾਣਾ, ਅਮਨਦੀਪ ਕੌਰ ਹਲਕਾ ਵਿਧਾਇਕ ਮੋਗਾ, ਹਲਕਾ ਵਿਧਾਇਕ ਫ਼ਰੀਦਕੋਟ ਕਰਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ, ਸਤਬੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ, ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ ਗੁਰਤਾਰ ਸਿੰਘ ਕਮਾਲ ਕੇ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਪੰਡੋਰੀ, ਚੇਅਰਮੈਨ ਕੋਆਪਰੇਟਿਵ ਸੋਸਾਇਟੀ ਧਰਮਕੋਟ ਹਰਪ੍ਰੀਤ ਸਿੰਘ ਅਰੋੜਾ, ਡਾ.
ਧਰਮਕੋਟ, 2 ਅਗਸਤ (ਪਰਮਜੀਤ ਸਿੰਘ)-ਦਵਿੰਦਰਜੀਤ ਸਿੰਘ ਢੋਸ ਹਲਕਾ ਵਿਧਾਇਕ ਧਰਮਕੋਟ ਦੇ ਚਾਚਾ ਅਤੇ ਮੁਖਿੰਦਰਜੀਤ ਸਿੰਘ ਢੋਸ ਦੇ ਪਿਤਾ ਮਨਜੀਤ ਸਿੰਘ ਢੋਸ ਸਾਬਕਾ ਸਕੱਤਰ ਕੋਆਪਰੇਟਿਵ ਸੁਸਾਇਟੀ ਕੈਲਾ ਨੂੰ ਅੱਜ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਢੋਸ ਨੂੰ ਅੰਤਿਮ ਵਿਦਾਇਗੀ ਦੇਣ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਹਲਕਾ ਵਿਧਾਇਕ ਬਾਘਾ ਪੁਰਾਣਾ, ਅਮਨਦੀਪ ਕੌਰ ਹਲਕਾ ਵਿਧਾਇਕ ਮੋਗਾ, ਹਲਕਾ ਵਿਧਾਇਕ ਫ਼ਰੀਦਕੋਟ ਕਰਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ, ਸਤਬੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ, ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ ਗੁਰਤਾਰ ਸਿੰਘ ਕਮਾਲ ਕੇ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਪੰਡੋਰੀ, ਚੇਅਰਮੈਨ ਕੋਆਪਰੇਟਿਵ ਸੋਸਾਇਟੀ ਧਰਮਕੋਟ ਹਰਪ੍ਰੀਤ ਸਿੰਘ ਅਰੋੜਾ, ਡਾ. ਹਰਮੀਤ ਸਿੰਘ ਬਲਾਕ ਪ੍ਰਧਾਨ ਡਾਕਟਰ ਐਸੋਸੀਏਸ਼ਨ, ਡਾ. ਗੁਰਮੀਤ ਸਿੰਘ ਧਰਮਕੋਟ, ਡਾ. ਅੰਮ੍ਰਿਤਪਾਲ ਸਿੰਘ ਧਰਮਕੋਟ, ਗੁਰਮੀਤ ਮੁਖੀਜਾ ਪ੍ਰਧਾਨ ਆੜ੍ਹਤੀ ਯੂਨੀਅਨ ਧਰਮਕੋਟ, ਕਾਮਰੇਡ ਸੂਰਤ ਸਿੰਘ ਧਰਮਕੋਟ, ਪ੍ਰਿੰਸੀਪਲ ਵਿਨੋਦ ਕੁਮਾਰ ਸ਼ਰਮਾ ਕੈਲਾ, ਮਾਸਟਰ ਨਿਰਮਲਜੀਤ ਸਿੰਘ, ਮਾਸਟਰ ਗੁਰਿੰਦਰਜੀਤ ਸਿੰਘ ਛਾਬੜਾ, ਮੁੱਖ ਅਧਿਆਪਕ ਜਗਪ੍ਰੀਤ ਸਿੰਘ, ਸੇਵਾ ਮੁਕਤ ਐਕਸੀਅਨ ਅਮਰਜੀਤ ਸਿੰਘ, ਸੇਵਾ ਮੁਕਤ ਰਣਜੀਤ ਸਿੰਘ, ਡਾ. ਮਨਜੀਤ ਸਿੰਘ, ਗੁਰਮੀਤ ਸਿੰਘ ਫਾਰਮਾਸਿਸਟ, ਸਰਪੰਚ ਗੁਰਦੇਵ ਸਿੰਘ ਨਿਹਾਲਗੜ੍ਹ, ਰਜਿੰਦਰ ਸਿੰਘ, ਸੁਰਿੰਦਰ ਸਿੰਘ ਭੋਲਾ, ਦਵਿੰਦਰ ਸਿੰਘ, ਜਸਪਾਲ ਸਿੰਘ ਛਾਬੜਾ, ਗੁਰਕ੍ਰਿਪਾਲ ਸਿੰਘ, ਮੋਹਣ ਸਿੰਘ ਗੁੰਬਰ, ਡਾ. ਚਰਨਜੀਤ ਸਿੰਘ, ਕੁਲਵੰਤ ਸਿੰਘ, ਗੁਰਬਖ਼ਸ਼ ਸਿੰਘ ਕੁੱਕੂ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦੂ ਲੋਹਗੜ੍ਹ, ਅਜਾਇਬ ਸਿੰਘ ਕੈਲਾ, ਅਸ਼ੋਕ ਬਜਾਜ ਸਾਬਕਾ ਕੌਂਸਲਰ, ਮਨਦੀਪ ਸਿੰਘ ਮਨੀ ਮਨੀ ਫ਼ਰਨੀਚਰ ਹਾਊਸ, ਸੇਵਾ ਮੁਕਤ ਪ੍ਰਿੰਸੀਪਲ ਸੋਹਣ ਸਿੰਘ ਕੈਲਾ, ਰਾਜਾ ਬਤਰਾ, ਅਨੀਸ਼ ਕੁਮਾਰ ਪੱਬੀ, ਬਲਵਿੰਦਰ ਸਿੰਘ ਕੰਬੋ, ਸ਼ਮਸ਼ੇਰ ਸਿੰਘ ਭਾਜਪਾ ਆਗੂ, ਭੁਪਿੰਦਰ ਸਿੰਘ ਪੀ.ਏ., ਪਲਵਿੰਦਰ ਸਿੰਘ ਸੋਢੀ, ਰਾਜਪਾਲ ਮੁਖੀਜਾ ਮੈਂਬਰ ਟਰੱਕ ਯੂਨੀਅਨ, ਭਜਨ ਸਿੰਘ ਪ੍ਰਧਾਨ ਅਧਿਆਪਕ ਯੂਨੀਅਨ ਪੰਜਾਬ, ਅਮਨ ਕਾਦਰ ਵਾਲਾ, ਯੂਥ ਕੁਆਰਡੀਨੇਟਰ ਹਲਕਾ ਧਰਮਕੋਟ ਸਿਮਰਨਜੀਤ ਸਿੰਘ ਸੋਨੂੰ, ਡਾ. ਲਖਵਿੰਦਰ ਸਿੰਘ ਪੀ.ਏ., ਰਾਜਾ ਬਤਰਾ ਆੜ੍ਹਤੀ ਧਰਮਕੋਟ, ਸਤਨਾਮ ਸਿੰਘ ਫਾਰਮਾਸਿਸਟ, ਸਰਪੰਚ ਗੁਰਸੇਵਕ ਸਿੰਘ ਖੋਸਾ, ਲਖਵਿੰਦਰ ਸਿੰਘ ਪੱਪੂ ਮਾਨ, ਮਾਸਟਰ ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ।