12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ੍ਰੀ ਸ਼ਿਵ ਮੰਦਰ ਕਮੇਟੀ ਵਲੋਂ ਲਾਏ ਗਏ ਲੰਗਰ ਦੀ ਗਰਗ ਪਰਿਵਾਰ ਨੇ ਕੀਤੀ ਸ਼ੁਰੂਆਤ

ਬਾਘਾ ਪੁਰਾਣਾ, 11 ਅਗਸਤ (ਟਿੰਕੂ ਕਾਠਪਾਲ)-ਸਾਵਣ ਮਹੀਨੇ ਦੇ ਪਵਿੱਤਰ ਨਵਰਾਤਰਿਆਂ ਅਤੇ ਮਾਤਾ ਚਿੰਤਾਪੁਰਨੀ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸ਼ੁਰੂਆਤ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਸੰਦੀਪ ਗਰਗ, ਰਣਦੀਪ ਗਰਗ, ਪੰਕਜ ਗਰਗ, ਵਿਨੀਤ ਗਰਗ, ਅਚੱਲ ਗਰਗ ਅਤੇ ਲਲਿਤ ਗਰਗ ਪਰਿਵਾਰ ਵਲੋਂ ਰੀਬਨ ਕੱਟ ਕੇ ਕੀਤੀ ਗਈ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਵਿਜੇ ਸ਼ਰਮਾ, ਚੇਅਰਮੈਨ ਅਸ਼ਵਨੀ ਸ਼ਰਮਾ, ਚੇਅਰਮੈਨ ਰੌਸ਼ਨ ਲਾਲ ਰੋਸ਼ੀ, ਪ੍ਰਧਾਨ ਪਵਨ ਗੁਪਤਾ, ਪ੍ਰਧਾਨ ਰਜਿੰਦਰ ਗੋਇਲ, ਸੰਦੀਪ ਗੋਇਲ ਅਤੇ ਵਿਮਲ ਗੋਇਲ ਨੇ ਦੱਸਿਆ ਕਿ ਸਮੂਹ ਸੰਗਤਾਂ ਅਤੇ ਐਨ.

Ad Position 21
No active advertisement
ਗਲੋਬਲ ਵਿਜਡਮ ਕਾਨਵੈਂਟ ਸਕੂਲ ਧਰਮਕੋਟ ਦੇ ਜੇਤੂ ਖਿਡਾਰੀ ਅਧਿਆਪਕਾਂ ਅਤੇ ਕਮੇਟੀ ਮੈਂਬਰਾਂ ਨਾਲ| ਅਜੀਤ ਤਸਵੀਰ ਗਰਗ ਪਰਿਵਾਰ ਰੀਬਨ ਕੱਟ ਕੇ ਲੰਗਰ ਦੀ ਸ਼ੁਰੂਆਤ ਕਰਦੇ ਹੋਏ ਅਤੇ ਕਮੇਟੀ ਆਗੂ ਸਨਮਾਨ ਕਰਦੇ ਹੋਏ| ਤਸਵੀਰਾਂ: ਕਾਠਪਾਲ 12-08-2026
ਬਾਘਾ ਪੁਰਾਣਾ, 11 ਅਗਸਤ (ਟਿੰਕੂ ਕਾਠਪਾਲ)-ਸਾਵਣ ਮਹੀਨੇ ਦੇ ਪਵਿੱਤਰ ਨਵਰਾਤਰਿਆਂ ਅਤੇ ਮਾਤਾ ਚਿੰਤਾਪੁਰਨੀ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸ਼ੁਰੂਆਤ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਸੰਦੀਪ ਗਰਗ, ਰਣਦੀਪ ਗਰਗ, ਪੰਕਜ ਗਰਗ, ਵਿਨੀਤ ਗਰਗ, ਅਚੱਲ ਗਰਗ ਅਤੇ ਲਲਿਤ ਗਰਗ ਪਰਿਵਾਰ ਵਲੋਂ ਰੀਬਨ ਕੱਟ ਕੇ ਕੀਤੀ ਗਈ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਵਿਜੇ ਸ਼ਰਮਾ, ਚੇਅਰਮੈਨ ਅਸ਼ਵਨੀ ਸ਼ਰਮਾ, ਚੇਅਰਮੈਨ ਰੌਸ਼ਨ ਲਾਲ ਰੋਸ਼ੀ, ਪ੍ਰਧਾਨ ਪਵਨ ਗੁਪਤਾ, ਪ੍ਰਧਾਨ ਰਜਿੰਦਰ ਗੋਇਲ, ਸੰਦੀਪ ਗੋਇਲ ਅਤੇ ਵਿਮਲ ਗੋਇਲ ਨੇ ਦੱਸਿਆ ਕਿ ਸਮੂਹ ਸੰਗਤਾਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਸ਼੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕੀਤੇ ਗਏ ਸਨ ਤੇ ਅੱਜ ਪਾਠ ਦੇ ਭੋਗ ਪਾਉਣ ਉਪਰੰਤ ਮਾਤਾ ਚਿੰਤਪੁਰਨੀ ਮੇਲੇ ਅਤੇ ਧਾਰਮਿਕ ਅਸਥਾਨਾਂ ’ਤੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਵਾਸਤੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ| ਮਾਤਾ ਚਿੰਤਪੁਰਨੀ ਜੀ ਦਾ ਝੰਡਾ ਲੈ ਕੇ ਜਾਣ ਤੋਂ ਪਹਿਲਾਂ ਬਾਘਾ ਪੁਰਾਣਾ ਸ਼ਹਿਰ ਦੀ ਪਰਿਕਰਮਾ ਸ੍ਰੀ ਸ਼ਿਵ ਮੰਦਿਰ ਮੋਗਾ ਰੋਡ ਤੋਂ ਸ਼ੁਰੂ ਹੋ ਕੇ ਅਤੇ ਵਾਪਸ ਇਸੇ ਮੰਦਿਰ ਵਿਖੇ ਸਮਾਪਤ ਹੋਈ ਤੇ ਇਹ ਝੰਡਾ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਚੜ੍ਹਾਉਣ ਲਈ 13 ਅਗਸਤ ਨੂੰ ਲੈ ਕੇ ਜਾਇਆ ਜਾਵੇਗਾ| ਇਸ ਤੋਂ ਇਲਾਵਾ ਅੱਜ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ| ਇਸ ਸ਼ੁਭ ਅਵਸਰ ’ਤੇ ਜਥੇਦਾਰ ਤੀਰਥ ਸਿੰਘ ਮਾਹਲਾ, ਪ੍ਰਧਾਨ ਕੇਵਲ ਕ੍ਰਿਸ਼ਨ ਗਰਗ, ਪ੍ਰਧਾਨ ਮਨੀਸ਼ ਗਰਗ ਟੀਨੀ, ਯਾਦਵਿੰਦਰ ਬਾਂਸਲ (ਏ.ਆਰ. ਕੰਸਟਰੱਕਸ਼ਨ), ਸੁਖਦਰਸ਼ਨ ਸਿੰਗਲਾ, ਵਿਜੇ ਜਿੰਦਲ ਬੰਟੀ, ਰਾਜੀਵ ਮਿੱਤਲ, ਪ੍ਰਦੀਪ ਤਲਵਾੜ, ਪ੍ਰਧਾਨ ਰਮਨ ਮਿੱਤਲ ਰਿੰਪੀ, ਸੰਜੀਵ ਕੁਮਾਰ ਪਿੰਕਾ, ਪ੍ਰਧਾਨ ਵਿਜੇ ਬਾਂਸਲ, ਪ੍ਰਧਾਨ ਪਵਨ ਗੋਇਲ, ਪ੍ਰਧਾਨ ਦੀਪਕ ਤਲਵਾੜ, ਕੇਵਲ ਕ੍ਰਿਸ਼ਨ ਬਾਂਸਲ, ਪ੍ਰਧਾਨ ਅਰੁਣ ਬਾਂਸਲ (ਡੀ.ਐਮ. ਵਾਲੇ), ਪ੍ਰਧਾਨ ਮਨਦੀਪ ਕੱਕੜ, ਰਕੇਸ਼ ਕੁਮਾਰ ਸ਼ੰਕਾ, ਯਸ਼ਪਾਲ (ਸ਼ਕਤੀ ਵਾਲੇ), ਰਜੇਸ਼ ਕੁਮਾਰ ਸ਼ੰਕਾ, ਰਾਮ ਗਰਗ, ਦੀਕਸ਼ਤ ਗਰਗ, ਵਿਕੀ ਅਗਰਵਾਲ, ਜਥੇਦਾਰ ਰਕੇਸ਼ ਤੋਤਾ, ਪ੍ਰਧਾਨ ਰਾਜ ਕੁਮਾਰ ਗਰਗ, ਯੋਗੇਸ਼ ਕੁਮਾਰ ਯੋਗੀ, ਤੀਰਥ ਬਾਂਸਲ, ਐਡਵੋਕੇਟ ਰਾਮ ਬਾਂਸਲ, ਪ੍ਰਧਾਨ ਵਿਜੇ ਗੁਪਤਾ, ਰਮਨ ਗਰਗ, ਰਾਮਾ ਬਾਬਾ, ਮਨੋਜ ਗੋਇਲ, ਚੈਰੀ ਭਾਟੀਆ, ਮਨੀਸ਼ ਗੋਇਲ, ਵਿਕਰਮ ਬਾਂਸਲ, ਸੁਰੇਸ਼ ਗੋਇਲ, ਪ੍ਰਧਾਨ ਤਿਲਕ ਰਾਜ ਸੋਨੀ, ਜਤਿੰਦਰ ਗੋਇਲ ਜੱਗਾ, ਮਨੋਹਰ ਲਾਲ ਗੋਇਲ, ਕ੍ਰਿਸ਼ਨ ਲੂਥਰਾ, ਰਤਨ ਜਿੰਦਲ, ਨੋਤੰਮ ਕੰਬੋਜ, ਭੋਲੂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਯੂਨੀਕ ਸਕੂਲ ਸਮਾਲਸਰ ਨੇ ਜ਼ੋਨ ਪੱਧਰੀ ਖੇਡਾਂ ਵਿਚ ਝੰਡੇ ਗੱਡੇ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਸਿਟੀ ਮੋਗਾ ਵਿਖੇ 8 ਮੁਕੱਦਮੇ ਦਰਜ, 8 ਦੋਸ਼ੀ ਗ੍ਰਿਫ਼ਤਾਰ
Ad Position 24