12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਡਰਾਈਵਰਾਂ ਨੇ ਵਾਪਸ ਕੀਤਾ ਲੱਭਿਆ ਆਈ ਫੋਨ

ਧਰਮਕੋਟ, 11 ਅਗਸਤ (ਪਰਮਜੀਤ ਸਿੰਘ)-ਏਂਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਦੇ ਡਰਾਈਵਰਾਂ ਗੁਰਦੇਵ ਸਿੰਘ (ਬੰਟੀ) ਅਤੇ ਕੁਲਵਿੰਦਰ ਸਿੰਘ (ਸ਼ਿੰਦਾ) ਜੋ ਬੱਡੂਵਾਲ ਦੇ ਰਹਿਣ ਵਾਲੇ ਹਨ ਨੂੰ ਬਹਾਦਰ ਕੇ ਪਿੰਡ ਕੋਲੋਂ ਆਈ ਫੋਨ ਮਿਲਿਆ ਜੋ ਉਨ੍ਹਾਂ ਨੇ ਇਮਾਨਦਾਰੀ ਦਿਖਾਉਂਦਿਆਂ ਅਸਲ ਮਾਲਕ ਨੂੰ ਦੇ ਦਿੱਤਾ| ਆਈ ਫੋਨ ਦੇ ਮਾਲਕ ਹਰਜਿੰਦਰ ਸਿੰਘ ਜੋ ਕਣੀਆਂ ਪਿੰਡ ਦੇ ਹਨ ਨੇ ਆਪਣਾ ਕੀਮਤੀ ਫੋਨ ਮਿਲਣ ’ਤੇ ਦੋਵੇਂ ਡਰਾਈਵਰਾਂ ਦਾ ਧੰਨਵਾਦ ਕਰਦਿਆਂ 2000 ਦਾ ਇਨਾਮ ਦੇ ਕੇ ਸਨਮਾਨ ਕੀਤਾ| ਸਕੂਲ ਪ੍ਰਬੰਧਕਾਂ ਨੇ ਦੋਵੇਂ ਡਰਾਇਵਰਾਂ ਦੀ ਸਰਾਹਨਾ ਕੀਤੀ|

Ad Position 21
No active advertisement
ਅਜੀਤ ਡੈਸਕ 12-08-2026

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਪਹਿਲੇ ਏਜੰਡੇ ’ਤੇ ਵਰ੍ਹੇ ਡਾ. ਹਰਜੋਤ ਕਮਲ ਕਿਸ਼ਨਪੁਰਾ ਕਲਾਂ ਵਿਖੇ ਤੀਆਂ ਦਾ ਤਿਉਹਾਰ ਭਲਕੇ-ਮੈਡਮ ਮਨਦੀਪ ਕ... ਅਗਲੀ ਖ਼ਬਰ ਜਥੇਦਾਰ ਮਾਹਲਾ ਨੇ ਨਵ ਨਿਯੁਕਤ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੂੰ ਦਿੱਤੀ ਵਧਾਈ
Ad Position 24