31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗਊ ਸੇਵਾ ਕਮਿਸ਼ਨ ਪੰਜਾਬ ਨੇ ਗਊਸ਼ਾਲਾ ਨੂੰ ਕਾਓ ਲਿਫ਼ਟਿੰਗ ਮਸ਼ੀਨ ਭੇਜੀ

ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਗਊ ਸੇਵਾ ਕਮਿਸ਼ਨ ਪੰਜਾਬ ਵਲੋਂ ਗਊਸ਼ਾਲਾ ਲਈ ਕਾਓ ਲਿਫ਼ਟਿੰਗ ਮਸ਼ੀਨਾਂ ਭੇਜੀਆਂ ਗਈਆਂ। ਅੱਜ ਸਰਕਾਰੀ ਵੈਟਰਨਰੀ ਹਸਪਤਾਲ ਮੋਗਾ ਵਿਖੇ ਗੋਪਾਲ ਗਊਸ਼ਾਲਾ ਦੇ ਮੁੱਖ ਸਲਾਹਕਾਰ ਐਸ.

Ad Position 21
No active advertisement
ਅਜੀਤ ਡੈਸਕ 01-09-2026
ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਗਊ ਸੇਵਾ ਕਮਿਸ਼ਨ ਪੰਜਾਬ ਵਲੋਂ ਗਊਸ਼ਾਲਾ ਲਈ ਕਾਓ ਲਿਫ਼ਟਿੰਗ ਮਸ਼ੀਨਾਂ ਭੇਜੀਆਂ ਗਈਆਂ। ਅੱਜ ਸਰਕਾਰੀ ਵੈਟਰਨਰੀ ਹਸਪਤਾਲ ਮੋਗਾ ਵਿਖੇ ਗੋਪਾਲ ਗਊਸ਼ਾਲਾ ਦੇ ਮੁੱਖ ਸਲਾਹਕਾਰ ਐਸ.ਕੇ. ਬਾਂਸਲ ਵਲੋਂ ਇਹ ਮਸ਼ੀਨ ਪ੍ਰਾਪਤ ਕਰਕੇ ਟਰੈਕਟਰ ਟਰਾਲੀ ਰਾਹੀ ਗਊਸ਼ਾਲਾ ਭੇਜੀ ਗਈ। ਇਸ ਮੌਕੇ ਤੇ ਵੈਟਰਨਰੀ ਡਾਕਟਰ ਬੀਰਇੰਦਰਪਾਲ ਸਿੰਘ, ਡਾ. ਅਜੈ ਬਾਂਸਲ, ਡਾ. ਗਮਨਜੋਤ ਕੌਰ ਅਤੇ ਗਊਸ਼ਾਲਾ ਦੇ ਡਰਾਈਵਰ ਅਤੇ ਹੋਰ ਮੈਂਬਰ ਹਾਜ਼ਰ ਸਨ। ਗਊਸ਼ਾਲਾ ਵਲੋਂ ਦੱਸਿਆ ਗਿਆ ਕਿ ਇਸ ਕਾਓ ਲਿਫ਼ਟਿੰਗ ਮਸ਼ੀਨ ਨਾਲ ਬਿਮਾਰ ਗਊਆਂ ਨੂੰ ਲਿਫ਼ਟਿੰਗ ਕਰਨ ਦਾ ਕੰਮ ਸੌਖਾ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਜੂਡੋ ਸਕੂਲ ਖੇਡਾਂ ਵਿਚ ਜੀ. ਐਨ. ਕਾਨਵੈਂਟ ਸਕੂਲ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਫਾਇਰ ਟਰੇਨਿੰਗ ਸੰਬੰਧੀ ਜਾਣਕਾਰੀ ਦਿੱਤੀ
Ad Position 24