23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਰਕਾਰੀ ਪ੍ਰਾਇਮਰੀ ਸਕੂਲ, ਮਧੇਕੇ ਵਿਖੇ ਨਵੇਂ ਕਮਰੇ ਦੀ ਚੇਅਰਮੈਨ ਬਰਿੰਦਰ ਕੁਮਾਰ ਨੇ ਨੀਂਹ ਰੱਖੀ

ਬਜ਼ੁਰਗ ਜੋੜੇ ਦੀ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਲੁਟੇਰਿਆਂ ਵਿਚੋਂ ਕਾਬੂ ਕੀਤਾ ਗਿਆ ਇਕ ਲੁਟੇਰਾ| ਬਜ਼ੁਰਗ ਜੋੜੇ ਦੀ ਲੁੱਟ ਖੋਹ ਕਰਨ ਦੀ ਕੋਸ਼ਿਸ਼ ਵਾਲਾ ਇਕ ਲੁਟੇਰਾ ਕਾਬੂ, ਦੋ ਫਰਾਰ ਬਾਘਾ ਪੁਰਾਣਾ, 22 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਹਲਕਾ ਬਾਘਾ ਪੁਰਾਣਾ ਅੰਦਰ ਚਿੱਟੇ ਦਿਨ ਹੁੰਦੀਆਂ ਚੋਰੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਨੱਕ ’ਚ ਦਮ ਕਰ ਛੱਡਿਆ ਹੈ ਤੇ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ| ਇਹ ਪ੍ਰਗਟਾਵਾ ਪਿੰਡ ਘੋਲੀਆਂ ਕਲਾਂ ਦੇ ਲੋਕਾਂ ਦੁਆਰਾ ਲੁੱਟ ਖੋਹ ਕਰਨ ਵਾਲੇ ਲੁਟੇਰੇ ਨੂੰ ਕਾਬੂ ਕਰਨ ਸਮੇਂ ਕੀਤਾ ਗਿਆ| ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਸਾਬਕਾ ਫੌਜੀ ਬਲਵਿੰਦਰ ਸਿੰਘ (65 ਸਾਲ) ਆਪਣੀ ਪਤਨੀ ਨਾਲ ਕਿਸੇ ਕੰਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਘਾ ਪੁਰਾਣਾ ਸ਼ਹਿਰ ਨੂੰ ਘੋਲੀਆ ਕਲਾਂ ਤੋਂ ਵਾਇਆ ਕਾਲੇਕੇ ਨੂੰ ਆ ਰਿਹਾ ਸੀ ਤੇ ਜਦੋਂ ਉਹ ਕੋਠੇ ਠਾਣਾ ਸਿੰਘ ਕੋਲ ਪਹੁੰਚੇ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬਲਵਿੰਦਰ ਸਿੰਘ ਫੌਜੀ ਅਤੇ ਉਸ ਦੀ ਪਤਨੀ ਨੂੰ ਤੇਜ਼ ਹਥਿਆਰ ਵਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਔਰਤ ਨੇ ਦਲੇਰੀ ਵਿਖਾਉਂਦੇ ਹੋਏ ਇਕ ਲੁਟੇਰੇ ਨੂੰ ਫੜ ਲਿਆ ਅਤੇ ਇਸ ਘਟਨਾ ਦਾ ਰੌਲਾ ਸੁਣ ਨੇੜੇ ਦੇ ਖੇਤਾਂ ਵਾਲੇ ਲੋਕ ਵੀ ਆ ਗਏ ਜਿਸ ਨੂੰ ਦੇਖਦੇ ਹੋਏ ਦੋ ਲੁਟੇਰੇ ਭੱਜ ਗਏ ਪਰ ਇਕ ਲੁਟੇਰਾ ਕਾਬੂ ਕਰ ਲਿਆ ਗਿਆ| ਇਸ ਮੌਕੇ ਕਾਬੂ ਕੀਤੇ ਲੁਟੇਰੇ ਨੇ ਦੱਸਿਆ ਕਿ ਉਹ ਪਿੰਡ ਫੂਲੇਵਾਲਾ ਦੇ ਹਨ| ਫੜੇ ਗਏ ਲੁਟੇਰੇ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|

Ad Position 21
No active advertisement
ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ‘ਚ ਟਰਮ-1 ਪ੍ਰੀਖਿਆ ਦਿੰਦੇ ਵਿਦਿਆਰਥੀ। ਅਜੀਤ ਤਸਵੀਰ 23-09-2026

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸੰਗਠਨ ਅਹੁਦੇਦਾਰਾਂ ਤੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਝੰਡੇਆਣਾ ਸਰਕੀ ਵਿਖੇ ਪਰਾਲੀ ਅਤੇ ਵਾਤਾਵਰਨ ਸੰਭਾਲ ਕੈਂਪ ਆਯੋਜਿਤ
Ad Position 24