ਰਾਈਸ ਬ੍ਰਾਨ ਡੀਲਰਜ਼
ਐਸੋਸੀਏਸ਼ਨ ਵਲੋਂ 14 ਨਵੰਬਰ... ਸਫ਼ਾ 5 ਦੀ ਬਾਕੀ ਸੀਨੀਅਰ ਵਾਈਸ ਚੇਅਰਮੈਨ ਸੁਬੋਧ ਜਿੰਦਲ ਨੇ ਕਿਹਾ ਕਿ 30ਵਾਂ ਮਹਾਂ ਭਗਵਤੀ ਜਾਗਰਣ ਇਕ ਸ਼ਾਨਦਾਰ ਸਮਾਗਮ ਹੋਵੇਗਾ।
ਐਸੋਸੀਏਸ਼ਨ ਵਲੋਂ 14 ਨਵੰਬਰ... ਸਫ਼ਾ 5 ਦੀ ਬਾਕੀ ਸੀਨੀਅਰ ਵਾਈਸ ਚੇਅਰਮੈਨ ਸੁਬੋਧ ਜਿੰਦਲ ਨੇ ਕਿਹਾ ਕਿ 30ਵਾਂ ਮਹਾਂ ਭਗਵਤੀ ਜਾਗਰਣ ਇਕ ਸ਼ਾਨਦਾਰ ਸਮਾਗਮ ਹੋਵੇਗਾ। ਕਾਰਡ ਜਾਰੀ ਕਰਨ ਦੀ ਰਸਮ ’ਚ ਲਾਇਨਜ਼ ਕਲੱਬ ਮੋਗਾ ਰਾਇਲ, ਸਾਈਂ ਧਾਮ ਮੋਗਾ, ਅਗਰਵਾਲ ਸਭਾ ਮੋਗਾ, ਸੀਤਾ ਸਵੰਬਰ ਕਲਾ ਕੇਂਦਰ ਮੋਗਾ, ਸੰਕਟ ਮੋਚਨ ਸੰਕੀਰਤਨ ਮੰਡਲ ਮੋਗਾ, ਰੋਟੀ ਬੈਂਕ ਮੋਗਾ ਅਤੇ ਅੰਤਰ-ਰਾਸ਼ਟਰੀ ਵਿਸ਼ਵ ਹਿੰਦੂ ਪ੍ਰੀਸ਼ਦ ਸ਼ਾਮਿਲ ਸਨ। ਇਸ ਮੌਕੇ ਸਰਪ੍ਰਸਤ ਸਮੀਰ ਮਿੱਤਲ, ਸ੍ਰੀਰਾਮ ਮਿੱਤਲ, ਡਾ. ਪਰਸ਼ੂਰਾਮ, ਸੰਜੀਵ ਕੌੜਾ ਲੱਡੂ, ਪ੍ਰਵੀਨ ਗਰਗ, ਸੀਨੀਅਰ ਚੇਅਰਮੈਨ ਬਲਦੇਵ ਰਾਜ ਬਿੱਲਾ, ਚੇਅਰਮੈਨ ਰਾਜੇਸ਼ ਅਗਰਵਾਲ, ਸੀਨੀਅਰ ਵਾਈਸ ਚੇਅਰਮੈਨ ਸੁਬੋਧ ਜਿੰਦਲ, ਜਨਰਲ ਸਕੱਤਰ ਸੁਰਿੰਦਰ ਕੁਮਾਰ ਡੱਬੂ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਸਿੰਗਲਾ, ਰਾਕੇਸ਼ਦੀਪ ਸੰਨੌਰਾ, ਅਸ਼ੋਵਾਲ ਜੈਸਵਾਲ, ਅਸ਼ੋਕੇ ਜੈਸਵਾਲ, ਸੁਮਿਤ ਗੋਇਲ, ਵਿੱਕੀ ਸਚਦੇਵਾ, ਰਾਹੁਲ ਵਰਮਾ, ਵਿਨੀਤ ਬਾਂਸਲ, ਹਰੀਸ਼ ਜਿੰਦਲ, ਮੁਕੇਸ਼ ਗਰਗ, ਰਾਜੀਵ ਬਾਂਸਲ, ਨਵਨੀਤ ਗਰਗ ਹਾਜ਼ਰ ਸਨ।