24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮਹਾਂਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ’ਤੇ ਝੰਡਾ ਪੂਜਨ ਕਰਵਾਇਆ

ਮੋਗਾ, 24 ਅਕਤੂਬਰ (ਜਸਪਾਲ ਸਿੰਘ ਬੱਬੀ)- ਵਾਲਮੀਕਿ ਸਭਾ ਵਲੋਂ ਮਹਾਂਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਝੰਡਾ ਪੂਜਨ ਕਰਵਾਇਆ ਗਿਆ| ਝੰਡਾ ਪੂਜਨ ਦੀ ਰਸਮ ਸਫਾਈ ਸੇਵਕ ਯੂਨੀਅਨ ਨਗਰ ਨਿਗਮ ਮੋਗਾ ਦੇ ਪ੍ਰਧਾਨ ਸੋਮਨਾਥ ਚੋਬੜ ਤੇ ਟੀਮ ਨੇ ਕੀਤੀ| ਝੰਡਾ ਪੂਜਨ ਮਹਾਂਰਿਸ਼ੀ ਵਾਲਮੀਕਿ ਦੇ ਪੁਰਾਤਨ ਮੰਦਰ ਪੁਰਾਣੀ ਸਿਟੀ ਰੋਡ ਮੋਗਾ ਤੋਂ ਕੀਤਾ ਗਿਆ ਤੇ ਝੰਡੇ ਨੂੰ ਵਾਲਮੀਕਿ ਮੰਦਰ ਵਾਲਮੀਕਿ ਕਾਲੋਨੀ ਮੋਗਾ ਵਿਖੇ ਲਿਜਾਇਆ ਗਿਆ| ਇਸ ਮੌਕੇ ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ, ਚੀਫ ਸਕੱਤਰ ਨਰੋਤਮ ਬੋਹਤ, ਕੈਸ਼ੀਅਰ ਜੋਗਿੰਦਰ ਭੁੱਲਰ, ਸਫਾਈ ਸੇਵਕ ਯੂਨੀਅਨ ਦੇ ਜਰਨਲ ਸਕੱਤਰ ਵਿਸ਼ਵ ਨਾਥ ਜੋਨੀ, ਕੈਸ਼ੀਅਰ ਅਜੈ ਪੰਤਮੌਲੀ, ਚੇਅਰਮੈਨ ਰਾਜਿੰਦਰ ਗੰਗੂ, ਸੰਯੁਕਤ ਆਫੀਸਰ ਯੂਨੀਅਨ ਦੇ ਪ੍ਰਧਾਨ ਰਵੀ ਚਾਵਰੀਆ, ਵਾਲਮੀਕਿ ਸਭਾ ਪ੍ਰਧਾਨ ਹੈਪੀ ਚੋਬੜ, ਜਨਰਲ ਸਕੱਤਰ ਰਿੰਕੂ ਡੁਲਗਜ, ਚੇਅਰਮੈਨ ਸਿਕੰਦਰ ਡੁਲਗਜ, ਸਰਪ੍ਰਸਤ ਅਸ਼ੋਕ ਸਫਰੀ, ਸੰਮੀ ਬੋਹਤ, ਮਦਨ ਲਾਲ ਬੋਹਤ, ਸੁਰੇਸ਼ ਸੌਦਾ, ਸ਼ਿਵ ਚਾਵਰੀਆ, ਅਸ਼ੋਕ ਪੰਤਮੋਲੀ, ਸੋਨੂੰ ਚਾਵਰੀਆ, ਅਜੇ ਸਾਰਵਾਨ ਵਿਕਾਸ ਪੰਤਮੋਲੀ ਸਾਨੂੰ ਸਾਂਵਰੀਆ, ਨਰੇਸ਼ ਬੋਹਤ ਪ੍ਰਧਾਨ ਭਾਵਾਧਸ, ਚਮਨ ਲਾਲ, ਸਤਪਾਲ ਸੱਤੂ, ਸੁਨੀਲ ਚਾਟਲੇ, ਬਲਵੀਰ ਸਮੇਤ ਆਦਿ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 25-10-2026

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਦੋ ਨਸ਼ਾ ਤਸਕਰ 10 ਕਿੱਲੋ ਭੁੱਕੀ ਸਣੇ ਕਾਬੂ ਅਗਲੀ ਖ਼ਬਰ ਪੈਨਸ਼ਨਰਾਂ ਲਈ 1 ਤੋਂ 30 ਨਵੰਬਰ ਤੱਕ ਚੱਲੇਗੀ ਡਿਜੀਟਲ ਲਾਈਫ਼ ਸਰਟੀਫਿਕੇਟ ਮੁਹਿੰਮ
Ad Position 24