08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ

ਸੰਗਰੂਰ, 7 ਅਗਸਤ (ਅਮਨਦੀਪ ਸਿੰਘ ਬਿੱਟਾ)–ਨਜ਼ਦੀਕੀ ਪਿੰਡ ਬਾਲੀਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਸ਼ਨ ਕੀਤਾ। ਸਕੂਲ ਪ੍ਰਿੰਸੀਪਲ ਹਰਦੇਵ ਕੁਮਾਰ ਭਲਵਾਨ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ ਲੜਕੀਆਂ ਅੰਡਰ–17 ਵਿੱਚ ਸੋਨ ਤਗਮਾ, ਸਾਇਕਲਿੰਗ ਵਿੱਚ ਸੱਤ ਮੈਡਲ, ਵਾਲੀਬਾਲ ਵਿੱਚ ਕਾਂਸੀ ਦਾ ਤਗਮਾ, ਰੱਸਾਕਸੀ ਅੰਡਰ–19 ਵਿੱਚ ਲੜਕੀਆਂ ਨੇ ਕਾਂਸੀ ਦਾ ਤਗਮਾ, ਹੈਂਡਬਾਲ ਲੜਕੇ ਅੰਡਰ -17 ਵਿੱਚ ਸਿਲਵਰ ਮੈਡਲ, ਹੈਡਬਾਲ ਲੜਕੇ ਅੰਡਰ–14 ਕਾਂਸੀ ਦਾ ਤਗਮਾ ਜਿੱਤਿਆ।

Ad Position 21
No active advertisement
07 ਐਸਐਨਜੀ42ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਆਦਰਸ਼ ਸਕੂਲਾਂ ਦੇ ਮੁਲਾਜਮ। ਤਸਵੀਰ : ਮੁਕੇਸ਼ ਕੁਮਾਰ 08-08-2026
ਸੰਗਰੂਰ, 7 ਅਗਸਤ (ਅਮਨਦੀਪ ਸਿੰਘ ਬਿੱਟਾ)–ਨਜ਼ਦੀਕੀ ਪਿੰਡ ਬਾਲੀਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਸ਼ਨ ਕੀਤਾ। ਸਕੂਲ ਪ੍ਰਿੰਸੀਪਲ ਹਰਦੇਵ ਕੁਮਾਰ ਭਲਵਾਨ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ ਲੜਕੀਆਂ ਅੰਡਰ–17 ਵਿੱਚ ਸੋਨ ਤਗਮਾ, ਸਾਇਕਲਿੰਗ ਵਿੱਚ ਸੱਤ ਮੈਡਲ, ਵਾਲੀਬਾਲ ਵਿੱਚ ਕਾਂਸੀ ਦਾ ਤਗਮਾ, ਰੱਸਾਕਸੀ ਅੰਡਰ–19 ਵਿੱਚ ਲੜਕੀਆਂ ਨੇ ਕਾਂਸੀ ਦਾ ਤਗਮਾ, ਹੈਂਡਬਾਲ ਲੜਕੇ ਅੰਡਰ -17 ਵਿੱਚ ਸਿਲਵਰ ਮੈਡਲ, ਹੈਡਬਾਲ ਲੜਕੇ ਅੰਡਰ–14 ਕਾਂਸੀ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਹਰਦੇਵ ਕੁਮਾਰ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਲੈਕਚਰਾਰ ਨਾਇਬ ਖਾਨ, ਡੀ.ਪੀ.ਈ. ਅਮਰੀਕ ਸਿੰਘ, ਸ੍ਰੀਮਤੀ ਸਤਬੀਰ ਕੌਰ, ਜਿੰਦਰਪਾਲ ਸਿੰਘ, ਨੀਲਕਮਲ, ਹਰਦੀਪ ਕੌਰ, ਲੈਕਚਰਾਰ ਬਲਕਾਰ ਸਿੰਘ, ਨਰਿੰਦਰ ਸਿੰਘ, ਕੁਲਜੀਤ ਸਿੰਘ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਸਦਕਾ ਸਕੂਲ ਨੇ ਇਹ ਮੁਕਾਮ ਹਾਸਲ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਗੁਰਦਾਸ ਸੰਸਥਾ ਦੇ ਵਿਦਿਆਰਥੀਆਂ ਨੇ ਪੌਦੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ ਅਗਲੀ ਖ਼ਬਰ ਕਿਸਾਨ ਯੂਨੀਅਨ ਦਿੜਬਾ ਦਾ ਦਿਨ ਰਾਤ ਦਾ ਧਰਨਾ ਨੌਵੇਂ ਦਿਨ ਵੀ ਜਾਰੀ
Ad Position 24