ਜ਼ਿਲ੍ਹਾ ਕਚਹਿਰੀਆਂ ਮਲੇਰਕੋਟਲਾ ਵਿਖੇ ਬੂਟੇ ਲਗਾਏ
ਮਾਲੇਰਕੋਟਲਾ, 29 ਅਗਸਤ (ਮਨਜਿੰਦਰ ਸਿੰਘ ਸਰੌਦ) - ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਦਫਤਰ ਸੰਗਰੂਰ ਵੱਲੋਂ ਅੱਜ ਡਿਪਟੀ ਜਰਨਲ ਮੈਨੇਜਰ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਖੇਤਰੀ ਮੈਨੇਜਰ ਵਿਵੇਕ ਕੁਮਾਰ ਵਲੋਂ ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਮਲੇਰਕੋਟਲਾ ਅਰੁਣ ਗੁਪਤਾ ਤੇ ਸੈਕਟਰੀ ਡੀ. ਐਲ.
ਮਾਲੇਰਕੋਟਲਾ, 29 ਅਗਸਤ (ਮਨਜਿੰਦਰ ਸਿੰਘ ਸਰੌਦ) - ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਦਫਤਰ ਸੰਗਰੂਰ ਵੱਲੋਂ ਅੱਜ ਡਿਪਟੀ ਜਰਨਲ ਮੈਨੇਜਰ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਖੇਤਰੀ ਮੈਨੇਜਰ ਵਿਵੇਕ ਕੁਮਾਰ ਵਲੋਂ ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਮਲੇਰਕੋਟਲਾ ਅਰੁਣ ਗੁਪਤਾ ਤੇ ਸੈਕਟਰੀ ਡੀ.ਐਲ.ਐਸ. ਮਲੇਰਕੋਟਲਾ ਅਸੀਸ ਤੱਥਈ ਨਾਲ ਜ਼ਿਲ੍ਹਾ ਕਚਹਿਰੀਆਂ ਮਲੇਰਕੋਟਲਾ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ । ਪਿਛਲੇ ਲੰਬੇ ਸਮੇਂ ਤੋਂ ਸਟੇਟ ਬੈਂਕ ਆਫ ਇੰਡੀਆ ਵਾਤਾਵਰਨ ਨੂੰ ਬਚਾਉਣ ਦੇ ਲਈ ਵੱਡੇ ਉਪਰਾਲੇ ਤਹਿਤ ਪੌਦੇ ਲਗਾਕੇ ਵੱਡਾ ਉਦਮ ਕਰਦੀ ਆ ਰਹੀ ਹੈ । ਜਿਸ ਦੇ ਤਹਿਤ ਬੈਂਕ ਵੱਲੋਂ ਵੱਖ-ਵੱਖ ਥਾਵਾਂ ‘ਤੇ ਵੱਡੇ ਪੱਧਰ ‘ਤੇ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਚਲਾਈ ਹੈ । ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਮੋਤੀ ਬਾਜ਼ਾਰ ਮਲੇਰਕੋਟਲਾ ਦੇ ਮੁੱਖ ਪ੍ਰਬੰਧਕ ਇੰਦਰਵੀਰ ਸਿੰਘ ਤੇ ਬੈਂਕ ਦੇ ਅਧਿਕਾਰੀ ਹਾਜ਼ਰ ਸਨ।