11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪਦ ਉੱਨਤ ਹੋਏ ਧਰਮਦਾਸ ਨੂੰ ਮਿਲਿਆ ਬੀ.ਡੀ.ਪੀ.ਓ ਦਾ ਚਾਰਜ

Ad Position 21
No active advertisement
ਅਜੀਤ ਡੈਸਕ 07-06-2026
ਗੁਰੂਹਰਸਹਾਏ, 6 ਜੂਨ (ਸੰਧੂ)-ਬਲਾਕ ਵਿਕਾਸ ਪੰਚਾਇਤ ਦਫ਼ਤਰ ਗੁਰੂਹਰਸਹਾਏ ਵਿਖੇ ਬਤੌਰ ਐੱਸ. ਈ.ਪੀ.ਕੇ ਦੀਆਂ ਸੇਵਾਵਾਂ ਨਿਭਾ ਰਹੇ ਧਰਮਦਾਸ ਨੂੰ ਹੁਣ ਬੀ.ਡੀ.ਪੀ.ਓ ਦਾ ਚਾਰਜ ਦਿੱਤਾ ਗਿਆ ਹੈ | ਲੋਕ ਹਿਤਾਂ 'ਤੇ ਪ੍ਰਬੰਧਕੀ ਪੱਖਾਂ ਨੂੰ ਲੈ ਕੇ ਕੀਤੀਆਂ ਗਈਆਂ ਬਦਲੀਆਂ ਤਹਿਤ ਧਰਮਦਾਸ ਨੂੰ ਗੁਰੂਹਰਸਹਾਏ ਤੋਂ ਤਬਦੀਲ ਕਰਕੇ ਬਲਾਕ ਕੋਟ ਈਸੇ ਖਾ ਵਿਖੇ ਬੀ.ਡੀ.ਪੀ.ਓ ਦਾ ਚਾਰਜ ਦਿੱਤਾ ਗਿਆ ਹੈ, ਜਿਨ੍ਹਾਂ ਨੇ ਚਾਰਜ ਸੰਭਾਲ ਲਿਆ ਹੈ | ਇਸ ਮੌਕੇ 'ਤੇ ਉਨ੍ਹਾਂ ਨਾਲ ਸਾਥੀ ਕਰਮਚਾਰੀ, ਬਲਾਕ ਦੇ ਫ਼ੀਲਡ ਦਫ਼ਤਰੀ ਅਤੇ ਪੰਚ ਸਰਪੰਚ ਹਾਜ਼ਰ ਸਨ | ਜਿਨ੍ਹਾਂ ਬੀ.ਡੀ.ਪੀ.ਓ ਦਾ ਚਾਰਜ ਸੰਭਾਲਣ 'ਤੇ ਧਰਮਦਾਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਟਾਰੀਆ ਨੇ ਨਗਰ ਪੰਚਾਇਤ ਦੇ ਪ੍ਰਧਾਨ ਦੇ ਜਨਮ ਦਿਨ ਮੌਕੇ ਕੱਟਿਆ ਕੇਕ ਅਗਲੀ ਖ਼ਬਰ ਵੀ. ਡੀ. ਸੀ. ਮੈਂਬਰ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ-ਵਿਧਾਇਕ ਦਹੀਆ
Ad Position 24