10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਰੇਲ ਵਨ ਐਪ ਤੋਂ ਟਿਕਟ ਖ਼ਰੀਦਣ ਲਈ ਯਾਤਰੀਆਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹੈ

ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਰੇਲ ਯਾਤਰਾ ਨੂੰ ਸੁਖਾਲੀ ਅਤੇ ਸੁਰੱਖਿਅਤ ਬਣਾਉਣ ਲਈ ਟਰੇਨ ਟਿਕਟ ਹਮੇਸ਼ਾ ਰੇਲਵੇ ਦੇ ਅਧਿਕਾਰਤ ਮਾਧਿਅਮਾਂ ਤੋਂ ਹੀ ਖ਼ਰੀਦੋ। ਯਾਤਰੀ ਆਪਣੀ ਟਿਕਟ ਰੇਲਵੇ ਦੇ ਰਿਜ਼ਰਵੇਸ਼ਨ/ਬੁਕਿੰਗ ਕਾਊਂਟਰ, ਅਧਿਕਾਰਤ ਰੇਲਵੇ ਵੈੱਬਸਾਈਟ/ਐਪ ਜਾਂ ਅਧਿਕਾਰਤ ਟਿਕਟ ਏਜੰਟਾਂ ਰਾਹੀਂ ਹੀ ਪ੍ਰਾਪਤ ਕਰਨ।

Ad Position 21
No active advertisement
ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਜਾਗਰੂਕ ਕਰਨ ਦੀ ਤਸਵੀਰ। ਅਜੀਤ ਤਸਵੀਰ 11-08-2026
ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਰੇਲ ਯਾਤਰਾ ਨੂੰ ਸੁਖਾਲੀ ਅਤੇ ਸੁਰੱਖਿਅਤ ਬਣਾਉਣ ਲਈ ਟਰੇਨ ਟਿਕਟ ਹਮੇਸ਼ਾ ਰੇਲਵੇ ਦੇ ਅਧਿਕਾਰਤ ਮਾਧਿਅਮਾਂ ਤੋਂ ਹੀ ਖ਼ਰੀਦੋ। ਯਾਤਰੀ ਆਪਣੀ ਟਿਕਟ ਰੇਲਵੇ ਦੇ ਰਿਜ਼ਰਵੇਸ਼ਨ/ਬੁਕਿੰਗ ਕਾਊਂਟਰ, ਅਧਿਕਾਰਤ ਰੇਲਵੇ ਵੈੱਬਸਾਈਟ/ਐਪ ਜਾਂ ਅਧਿਕਾਰਤ ਟਿਕਟ ਏਜੰਟਾਂ ਰਾਹੀਂ ਹੀ ਪ੍ਰਾਪਤ ਕਰਨ। ਅਧਿਕਾਰਤ ਮਾਧਿਅਮਾਂ ਤੋਂ ਟਿਕਟ ਖ਼ਰੀਦਣ ’ਤੇ ਯਾਤਰੀਆਂ ਨੂੰ ਜਾਇਜ਼ ਅਤੇ ਸਹੀ ਟਿਕਟ ਮਿਲਦੀ ਹੈ ਅਤੇ ਸੁਖਾਲੀ ਯਾਤਰਾ ਯਕੀਨੀ ਹੁੰਦੀ ਹੈ। ਬਸੰਤ ਕੁਮਾਰ ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਡਿਜੀਟਲ ਟਿਕਟ ਬੁਕਿੰਗ ਦੀਆਂ ਸਹੂਲਤਾਂ (ਬਾਕੀ ਸਫ਼ਾ 6 ’ ਤੇ )
Ad Position 22
No active advertisement
ਪਿਛਲੀ ਖ਼ਬਰ ਰਾਹ ਜਾਂਦੇ ਲੋਕਾਂ ਤੋਂ ਮੋਬਾਈਲ ਅਤੇ ਔਰਤਾਂ ਦੇ ਗਹਿਣੇ ਝਪਟਣ ਵਾਲੇ ਲੁਟੇਰੇ ਕਾਬੂ ਅਗਲੀ ਖ਼ਬਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ, ਮੋਟਰਸਾਈਕਲ ਨੂੰ ਲੱਗੀ ਅੱਗ
Ad Position 24