25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼੍ਰੋਮਣੀ ਅਕਾਲੀ ਦਲ ਨੇ ਫ਼ਿਰੋਜ਼ਪੁਰ ਦਿਹਾਤੀ ਹਲਕੇ ’ਚ ਤੇਜ਼ ਕੀਤੀਆਂ ਜਥੇਬੰਦਕ ਸਰਗਰਮੀਆਂ

ਫ਼ਿਰੋਜ਼ਪੁਰ, 24 ਅਕਤੂਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਪਾਰਟੀ ਵਲੋਂ ਟਰੇਂਡ ਵਿੰਗ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

Ad Position 21
No active advertisement
ਜੁਗਿੰਦਰ ਸਿੰਘ ਜਿੰਦੂ 25-10-2026
ਫ਼ਿਰੋਜ਼ਪੁਰ, 24 ਅਕਤੂਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਪਾਰਟੀ ਵਲੋਂ ਟਰੇਂਡ ਵਿੰਗ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਰੀ ਸੂਚੀ ਵਿਚ ਮਹਿੰਦਰ ਪਾਲ ਢੱਲ, ਬਲਵਿੰਦਰ ਸਿੰਘ ਢੱਲ, ਪੁਸ਼ਪਿੰਦਰ ਚੌਧਰੀ, ਅਸ਼ੋਕ ਸਚਦੇਵਾ, ਪ੍ਰਵੀਨ ਗੁਲਾਟੀ, ਹੀਰਾ ਲਾਲ ਪੁਰੀ, ਰਜਿੰਦਰ ਖੁੱਲਰ, ਰਾਮ ਕੁਮਾਰ ਸਾਂਦਲ, ਤਿਲਕ ਰਾਜ ਸਾਂਦਲ, ਸ਼ਰਨਜੀਤ ਸ਼ਰਮਾ, ਰਜਿੰਦਰ ਪਾਲ ਸਾਂਦਲ, ਗਗਨਦੀਪ ਸਿੰਘ, ਆਸ਼ੂ ਛਾਬੜਾ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ, ਕੁਲਦੀਪ ਸਿੰਘ, ਦੀਪਕ ਕੁਮਾਰ, ਅਮਨਦੀਪ ਖੁੱਲਰ, ਆਸ਼ੂਤੋਸ਼, ਆਸ਼ੀਸ਼ ਢੱਲ, ਓਮ ਪ੍ਰਕਾਸ਼, ਬਲਜੀਤ ਸਿੰਘ ਰਾਜਾ, ਪਰਮਿੰਦਰ ਸਿੰਘ ਚੌਹਾਨ ਤੇ ਰਾਜਨ ਰਾਜਦੇਵ ਸਾਰੇ ਤਲਵੰਡੀ ਭਾਈ, ਭੋਲਾ ਮਦਾਨ, ਕ੍ਰਿਸ਼ਨ ਬਿੰਦਰਾ, ਰਾਕੇਸ਼ ਪੁਰੀ, ਅੰਕੁਸ਼ ਬਿੰਦਰਾ, ਸੰਜੀਵ ਗਰੋਵਰ, ਸੁਰਿੰਦਰ ਪਾਲ, ਪ੍ਰੇਮ ਹਲਵਾਈ, ਸੁਰਿੰਦਰ ਕੁਮਾਰ ਕਾਲਾ, ਰਾਕੇਸ਼ ਬਿੰਦਰਾ, ਦੀਪਕ ਕੁਮਾਰ ਤੇ ਜੱਜ ਬਿੰਦਰਾ ਸਾਰੇ ਵਾਸੀ ਮਮਦੋਟ, ਵਿਸ਼ਾਲ ਅਗਰਵਾਲ, ਫਕੀਰ ਚੰਦ, ਸੁਰਿੰਦਰ ਕੁਮਾਰ ਚਾਵਲਾ, ਦਰਸ਼ਨ ਲਾਲ ਜਿੰਦਲ, ਕੁਲਵਿੰਦਰ ਸਿੰਘ, ਮਹਿੰਦਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਬਰਾੜ, ਜਗਮੀਤ ਸਿੰਘ, ਤਰਨਦੀਪ ਗੁਪਤਾ ਰਾਜੂ, ਅਮਰੀਕ ਸਿੰਘ ਬਿੱਟੂ, ਹਰਿੰਦਰ ਸਿੰਘ, ਹਰਜੀਤ ਸਿੰਘ, ਸੁਖਜੀਤ ਸਿੰਘ ਤੇ ਭਗਵੰਤ ਸਿੰਘ ਬਰਾੜ ਸਾਰੇ ਵਾਸੀ ਮੁੱਦਕੀ ਤੇ ਗੁਰਪ੍ਰੀਤ ਸਿੰਘ ਮਾਣਾ ਸਿੰਘ ਵਾਲਾ ਸ਼ਾਮਿਲ ਕੀਤਾ ਗਿਆ ਹੈ। ਟਰੇਡ ਵਿੰਗ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਨੂੰ ਇਸੇ ਜਥੇਬੰਦਕ ਮੁਹਿੰਮ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਸੁਰੱਖਿਆ ਨੂੰ ਪਹਿਲ ਦੇਣ ਕੰਬਾਈਨ ਮਾਲਕ ਤੇ ਡਰਾਈਵਰ- ਡਾ. ਸਤਵੀਰ ਸਿੰਘ ਅਗਲੀ ਖ਼ਬਰ ਬੇ-ਮੌਸਮੇ ਮੀਂਹ ਨੇ ਖੋਲ੍ਹੀ ਸਰਕਾਰੀ ਖਰੀਦ ਪ੍ਰਬੰਧਾਂ ਦੀ ਪੋਲ, ਮੰਡੀਆਂ ’ਚ ਕਰੋੜਾਂ ਦਾ ਝੋਨਾ ਭਿੱਜਿਆ ਖੇਤਾਂ ਵਿਚ ਪਾਣੀ...
Ad Position 24