14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਿਊਂਸੀਪਲ ਪੈਨਸ਼ਨਰਜ਼ ਇੰਪਲਾਈਜ਼ ਯੂਨੀਅਨ ਜ਼ੀਰਾ ਵਲੋਂ ਮੀਟਿੰਗ

ਜ਼ੀਰਾ,14 ਨਵੰਬਰ (ਰਜਨੀਸ਼ ਕਥੂਰੀਆ)-ਮਿਊਂਸੀਪਲ ਪੈਨਸ਼ਨਰਜ਼ ਇੰਪਲਾਈਜ਼ ਯੂਨੀਅਨ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਮੋਤੀ ਬਾਗ਼ ਪਾਰਕ ਜ਼ੀਰਾ ਵਿਖੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 15-11-2026
ਜ਼ੀਰਾ,14 ਨਵੰਬਰ (ਰਜਨੀਸ਼ ਕਥੂਰੀਆ)-ਮਿਊਂਸੀਪਲ ਪੈਨਸ਼ਨਰਜ਼ ਇੰਪਲਾਈਜ਼ ਯੂਨੀਅਨ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਮੋਤੀ ਬਾਗ਼ ਪਾਰਕ ਜ਼ੀਰਾ ਵਿਖੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਭਾਗ ਲਿਆ। ਇਸ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਐਲ.ਟੀ.ਸੀ., ਮਹੀਨੇਵਾਰ ਮੈਡੀਕਲ ਬਿੱਲਾਂ ਦੇ ਬਕਾਏ ਅਤੇ ਇਲਾਜ ਅਧੀਨ ਮੈਡੀਕਲ ਬਿੱਲਾਂ ਨੂੰ ਪ੍ਰਵਾਨ ਕਰਕੇ ਉਹਨਾਂ ਦਾ ਭੁਗਤਾਨ ਕਰਨ ਤੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮ ਪਾਲ ਚੁੱਘ ਅਤੇ ਕਾਰਜ ਸਾਧਕ ਅਫਸਰ (ਈ.ਓ.) ਨਰਿੰਦਰ ਕੁਮਾਰ ਦਾ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿਚ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਤੋਂ ਇਲਾਵਾ ਗੁਲਸ਼ਨ ਰਾਏ ਝੱਟਾ, ਪਰਮਜੀਤ ਸਿੰਘ,ਬਿੱਕਰ ਸਿੰਘ, ਜਗਦੀਸ਼ ਕੁਮਾਰ ਜੁਨੇਜਾ, ਅਸ਼ੋਕ ਕੁਮਾਰ, ਨੱਥੂ ਰਾਮ, ਯਸ਼ਪਾਲ ਸ਼ਰਮਾ, ਜਨਕ ਰਾਜ, ਦੀਦਾਰ ਸਿੰਘ,ਹੀਰਾ ਲਾਲ, ਅਮਰ, ਵੀਰ ਭਾਨ ਨਾਰੰਗ, ਰਾਮ ਚਰਨ,ਕਿਰਨਾ, ਚੰਦਰ ਕਾਂਤਾ,ਮਾਇਆ ਦੇਵੀ, ਅੰਗੂਰੀ, ਪੱਪੂ,ਸ਼ਕੁੰਤਲਾ, ਕ੍ਰਿਸ਼ਨਾ ਦੇਵੀ, ਮਹੇਸ਼ ਕੁਮਾਰ ਅਤੇ ਚੰਦਗੀ ਰਾਮ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਮਵੀਰ ਸ਼ਰਮਾ ਨੂੰ ਬੈਸਟ ਅਧਿਆਪਕ ਅਤੇ ਰਾਗਿਨੀ ਧਵਨ ਨੂੰ ਬੈਸਟ ਸਟੂਡੈਂਟ ਐਵਾਰਡ ਨਾਲ ਨਿਵਾਜਿਆ ਅਗਲੀ ਖ਼ਬਰ ਸਵ. ਰਾਜੂ ਕਾਮਰਾ ਦੀ ਨਿੱਘੀ ਯਾਦ ਵਿਚ ਖ਼ੂਨਦਾਨ ਕੈਂਪ ਅੱਜ
Ad Position 24