02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਹਰਿਦੁਆਰ ਤੋਂ ਕਾਂਵੜ ਯਾਤਰਾ 6 ਅਗਸਤ ਤੋਂ ਸ਼ੁਰੂ

ਰਾਮਾਂ ਮੰਡੀ, 2 ਅਗਸਤ (ਤਰਸੇਮ ਸਿੰਗਲਾ)- ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਸਮੂਹ ਕਾਂਵੜ ਸੰਘ, ਰਾਮਾਂ ਮੰਡੀ ਵਲੋਂ ਹਰਿਦੁਆਰ ਤੋਂ ਰਾਮਾਂ ਮੰਡੀ (ਪੰਜਾਬ) ਤੱਕ ਵਿਸ਼ਾਲ ਕਾਂਵੜ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਧਾਰਮਿਕ ਯਾਤਰਾ 6 ਅਗਸਤ 2026 (ਵੀਰਵਾਰ) ਨੂੰ ਹਰਿਦੁਆਰ ਤੋਂ ਭਗਵਾਨ ਸ਼ਿਵ ਦੀ ਕਿਰਪਾ ਨਾਲ ਆਰੰਭ ਹੋਵੇਗੀ ਅਤੇ ਯਾਤਰਾ ਸ਼ਿਵ ਇੱਛਾ ਅਨੁਸਾਰ ਸੰਪੰਨ ਹੋਵੇਗੀ।

Ad Position 21
No active advertisement
ਅਜੀਤ ਡੈਸਕ 03-08-2026
ਰਾਮਾਂ ਮੰਡੀ, 2 ਅਗਸਤ (ਤਰਸੇਮ ਸਿੰਗਲਾ)- ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਸਮੂਹ ਕਾਂਵੜ ਸੰਘ, ਰਾਮਾਂ ਮੰਡੀ ਵਲੋਂ ਹਰਿਦੁਆਰ ਤੋਂ ਰਾਮਾਂ ਮੰਡੀ (ਪੰਜਾਬ) ਤੱਕ ਵਿਸ਼ਾਲ ਕਾਂਵੜ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਧਾਰਮਿਕ ਯਾਤਰਾ 6 ਅਗਸਤ 2026 (ਵੀਰਵਾਰ) ਨੂੰ ਹਰਿਦੁਆਰ ਤੋਂ ਭਗਵਾਨ ਸ਼ਿਵ ਦੀ ਕਿਰਪਾ ਨਾਲ ਆਰੰਭ ਹੋਵੇਗੀ ਅਤੇ ਯਾਤਰਾ ਸ਼ਿਵ ਇੱਛਾ ਅਨੁਸਾਰ ਸੰਪੰਨ ਹੋਵੇਗੀ।ਸੰਘ ਦੇ ਆਗੂਆਂ ਨੇ ਦੱਸਿਆ ਕਿ ਕਾਂਵੜ ਯਾਤਰਾ ਸ਼ਰਧਾ, ਭਗਤੀ ਅਤੇ ਆਸਥਾ ਦਾ ਪ੍ਰਤੀਕ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਿਵ ਭਗਤ ਪਵਿੱਤਰ ਗੰਗਾਂਜਲ ਲੈ ਕੇ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕਰਨਗੇ। ਉਨ੍ਹਾਂ ਸਮੂਹ ਸ਼ਿਵ ਭਗਤਾਂ ਨੂੰ ਇਸ ਪਾਵਨ ਯਾਤਰਾ ਵਿਚ ਸ਼ਾਮਲ ਹੋ ਕੇ ਧਾਰਮਿਕ ਪੁੰਨ ਪ੍ਰਾਪਤ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੋਲਰ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਪੁਲਿਸ ਅੜਿੱਕੇ ਅਗਲੀ ਖ਼ਬਰ ਅਣਪਛਾਤੇ ਬਜ਼ੁਰਗ ਦੀ ਲਾਸ਼ ਬਰਾਮਦ
Ad Position 24
No active advertisement