05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬ੍ਰਹਮਾ ਕੁਮਾਰੀ ਸੰਸਥਾ ਵਲੋਂ 10 ਕਰੋੜ ਪ੍ਰਤਿੱਗਿਆ ਮਹਾ ਅਭਿਆਨ

ਰਾਮਾਂ ਮੰਡੀ, 3 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)- ਬ੍ਰਹਮਾ ਕੁਮਾਰੀ ਸੰਸਥਾ ਵਲੋਂ ਦਾਦੀ ਪ੍ਰਕਾਸ਼ ਮਨੀ ਜੀ ਦੀ ਸਮ੍ਰਿਤੀ ਵਿਚ 10 ਕਰੋੜ ਮਹਾ ਪ੍ਰਤਿੱਗਿਆ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰਾਮਾਂ ਮੰਡੀ ਦੇ ਸੈਂਟਰ ਇੰਚਾਰਜ ਡਾਕਟਰ ਬੀ.

Ad Position 21
No active advertisement
ਅਜੀਤ ਡੈਸਕ 04-08-2026
ਰਾਮਾਂ ਮੰਡੀ, 3 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)- ਬ੍ਰਹਮਾ ਕੁਮਾਰੀ ਸੰਸਥਾ ਵਲੋਂ ਦਾਦੀ ਪ੍ਰਕਾਸ਼ ਮਨੀ ਜੀ ਦੀ ਸਮ੍ਰਿਤੀ ਵਿਚ 10 ਕਰੋੜ ਮਹਾ ਪ੍ਰਤਿੱਗਿਆ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰਾਮਾਂ ਮੰਡੀ ਦੇ ਸੈਂਟਰ ਇੰਚਾਰਜ ਡਾਕਟਰ ਬੀ.ਕੇ. ਮਧੂ ਦੀਦੀ ਵਲੋਂ ਸੈਂਟਰ ਵਿਚ ਹਾਜ਼ਰ ਮੰਡੀ ਦੇ ਮੁਹਤਬਰ ਅਤੇ ਸੈਂਟਰ ਦੇ ਸ਼ਰਧਾਲੂਆਂ ਨੂੰ ਸੰਬੋਧਨ ਵਿਚ ਕਿਹਾ ਕਿ ਇਸ ਅਭਿਆਨ ਦਾ ਮੁੱਖ ਟੀਚਾ ਸਮਾਜ ਵਿਚ ਸਵਸਥ ਨਸ਼ਾ ਮੁਕਤ ਜੀਵਨ ਦੇ ਲਈ ਜਾਗਰੂਕਤਾ ਨੂੰ ਵਧਾਉਣਾ ਅਤੇ ਸਕਾਰਾਤਮਿਕ ਸੋਚ ਉਜਾਗਰ ਕਰਨਾ ਹੈ। ਸਵਸਥ ਸਮਾਜ ਦਾ ਨਿਰਮਾਣ ਸਿਰਫ਼ ਕਾਨੂੰਨ ਨਾਲ ਨਹੀਂ ਬਲਕਿ ਸਵਸਥ ਜੀਵਨ ਸ਼ੈਲੀ, ਜਾਗਰੂਕਤਾ, ਜੀਵਨ ਮੁਲਆ ਅਤੇ ਜਣ ਭਾਗੀਦਾਰੀ ਦੇ ਰੂਪ ਵਿਚ ਹੁੰਦੇ ਹੈ। ਇਸ ਮੌਕੇ ਹਾਜ਼ਰ ਲੋਕਾਂ ਨੂੰ ਨਸ਼ਾ ਨਾ ਕਰਨਾ ਅਤੇ ਨਾ ਕਿਸੇ ਨੂੰ ਕਰਨ ਦੇਣਾ ਲਈ ਸ਼ਪਥ ਦਿਲਵਾਈ ਗਈ। ਡਾਕਟਰ ਬੀ.ਕੇ.ਮਧੂ ਦੀਦੀ ਨੇ ਕਿਹਾ ਬ੍ਰਹਮਾ ਕੁਮਾਰੀ ਸੈਂਟਰ ਵਲੋਂ ਪੂਰੇ ਦੇਸ਼ ਵਿਚ 10 ਕਰੋੜ ਲੋਕਾਂ ਨੂੰ ਇਸ ਮਹਾ ਅਭਿਆਨ ਲਈ ਪ੍ਰਤਿੱਗਿਆ ਦਿਲਵਾਈ ਜਾਊਗੀ।
Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਏ ਸਮੈਸਟਰ ਪੰਜਵੇਂ ਦੇ ਨਤੀਜਿਆਂ ’ਚ ਛਾਏ ਡੀ.ਏ.ਵੀ. ਕਾਲਜ ਬਠਿੰਡਾ ਦੇ ਵਿਦਿਆਰਥੀ ਅਗਲੀ ਖ਼ਬਰ ਸ਼ਹਿਰ ਅੰਦਰ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ 6 ਗ੍ਰਿਫ਼ਤਾਰ
Ad Position 24
No active advertisement