14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜਥੇਦਾਰ ਸਤਨਾਮ ਸਿੰਘ ਭਾਈਰੂਪਾ ਰਾਜਸੀ ਮਾਮਲਿਆਂ ਦੀ ਕਮੇਟੀ ਮੈਂਬਰ ਤੇ ਗੁਰਪ੍ਰੀਤ ਸਿੰਘ ਘੰਡਾਬੰਨ੍ਹਾਂ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਭਾਈਰੂਪਾ,13 ਅਗਸਤ (ਵਰਿੰਦਰ ਲੱਕੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਨਿਯੁੱਕਤੀਆਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀ: ਅਕਾਲੀ ਆਗੂ ਜਥੇ: ਸਤਨਾਮ ਸਿੰਘ ਭਾਈਰੂਪਾ ਨੂੰ ਪਾਰਟੀ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਜਥੇਦਾਰ ਭਾਈਰੂਪਾ ਪਹਿਲਾਂ ਵੀ ਪਾਰਟੀ ਦੀ ਮਜ਼ਬੂਤੀ ਲਈ ਕਈ ਅਹੱੁਦਿਆਂ ’ਤੇ ਕੰਮ ਕਰ ਚੁੱਕੇ ਹਨ।

Ad Position 21
No active advertisement
ਜਥੇਦਾਰ ਸਤਨਾਮ ਸਿੰਘ ਭਾਈਰੂਪਾ ਤੇ ਗੁਰਪ੍ਰੀਤ ਸਿੰਘ ਘੰਡਾਬੰਨ੍ਹਾ 14-08-2026
ਭਾਈਰੂਪਾ,13 ਅਗਸਤ (ਵਰਿੰਦਰ ਲੱਕੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਨਿਯੁੱਕਤੀਆਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀ: ਅਕਾਲੀ ਆਗੂ ਜਥੇ: ਸਤਨਾਮ ਸਿੰਘ ਭਾਈਰੂਪਾ ਨੂੰ ਪਾਰਟੀ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਜਥੇਦਾਰ ਭਾਈਰੂਪਾ ਪਹਿਲਾਂ ਵੀ ਪਾਰਟੀ ਦੀ ਮਜ਼ਬੂਤੀ ਲਈ ਕਈ ਅਹੱੁਦਿਆਂ ’ਤੇ ਕੰਮ ਕਰ ਚੁੱਕੇ ਹਨ। ਇਸੇ ਤਰ੍ਹਾਂ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਿਤ ਨੌਜਵਾਨ ਗੁਰਪ੍ਰੀਤ ਸਿੰਘ ਭੁੱਲਰ ਘੰਡਾਬੰਨ੍ਹਾ ਨੂੰ ਪਾਰਟੀ ਦੇ ਯੂਥ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਹਲਕਾ ਰਾਮਪੁਰਾ ਫੂਲ ਦੇ ਦੋਵੇਂ ਆਗੂਆਂ ਦੀਆਂ ਨਿਯੁੱਕਤੀਆਂ ’ਤੇ ਹਲਕਾ ਇੰਚਾਰਜ ਹਰਿੰਦਰ ਮਹਿਰਾਜ, ਜਿਲ੍ਹਾ ਪ੍ਰੀਸ਼ਦ ਮੈਂਬਰ ਡਾ. ਜਸਪਾਲ ਸਿੰਘ ਦਿਆਲਪੁਰਾ, ਜਥੇ: ਕੌਰ ਸਿੰਘ ਜਵੰਧਾ, ਭੀਮ ਸੈਨ ਕਾਨੂੰਨਗੋ, ਸਾਬਕਾ ਪ੍ਰਧਾਨ ਲਖਵੀਰ ਜਵੰਧਾ, ਸਾਬਕਾ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਸਾਬਕਾ ਸਰਪੰਚ ਜਗਦੀਸ਼ ਸਿੰਘ ਪੱਪੂ, ਗੁਲਾਬ ਚੰਦ ਸਿੰਗਲਾ, ਗੁਰਬਚਨ ਸਿੰਘ ਕਲੇਰ, ਜਗਤਾਰ ਸਿੰਘ ਜਵੰਧਾ, ਚਮਕੌਰ ਸਿੰਘ ਸਿੱਧੂ, ਜਸਵੰਤ ਸਿੰਘ ਸਿੱਧੂ, ਗੁਰਮੇਲ ਯਿੰਘ ਭੋਲਾ, ਬਰਜਿੰਦਰ ਸਿੰਘ ਰਿੰਪੀ ਸੰਘਾ, ਕਰਮਜੀਤ ਸਿੰਘ ਕਾਂਗੜ, ਪ੍ਰਮਾਤਮਾ ਸਿੰਘ ਹਮੀਰਗੜ੍ਹ ਕੈਨੇਡਾ, ਸ਼ਵਿੰਦਰ ਸਿੰਘ ਬੂੰਗੜ ਕੈਨੇਡਾ, ਗੁਰਲਾਲ ਸਿੰਘ ਸਲਾਬਤਪੁਰਾ ਕੈਨੇਡਾ, ਕੌਰ ਸਿੰਘ ਰੰਧਾਵਾ, ਰਾਜਵੀਰ ਸਿੰਘ ਮੁੱਟੇ, ਸਾ. ਸਰਪੰਚ ਮੱਲ ਸਿੰਘ, ਸਰਪੰਚ ਸ਼ਿੰਦਾ ਮੰਡੇਰ, ਦੇਸਪਾਲ, ਸੰਦੀਪ ਸਿੰਘ ਜਵੰਧਾ, ਬਲਜਿੰਦਰ ਸਿੰਘ ਬਗੀਚਾ, ਚਰਨਜੀਤ ਸਿੰਘ ਦੁੱਲੇਵਾਲਾ, ਸਾ. ਸਰਪੰਚ ਗੁਰਤੇਜ ਸਿੰਘ, ਸ਼ਾਮ ਸਿੰਘ ਜੰਡੂ, ਹਰਵਿੰਦਰ ਸਿੰਘ ਡੀ.ਸੀ, ਕਮਲ ਸ਼ਰਮਾ ਦੁੱਲੇਵਾਲਾ, ਸੁਖਚੈਨ ਸਿੰਘ ਪਿੰਟੂ, ਸਾ. ਸਰਪੰਚ ਜੀਤ ਸਿੰਘ, ਕੁਲਦੀਪ ਸਿੰਘ ਚੇਲਾ, ਰਵਿੰਦਰ ਸਿੰਘ ਸੂਚ ਸੰਧੂ ਖੁਰਦ, ਗੁਰਨੈਬ ਸਿੰਘ ਨੈਬੀ, ਚਰਨਜੀਤ ਸਿੰਘ ਢਪਾਲੀ, ਸੁਖਜੀਤ ਸਿੰਘ ਸਿਧਾਣਾ, ਕੁਲਵੰਤ ਸਿੰਘ ਭਾਈਕਾ, ਗੁਰਚਰਨ ਸਿੰਘ ਵਿਰਦੀ, ਗੁਰਮੇਲ ਸਿੰਘ ਸਾ.ਕੌਸਲਰ, ਰੂਪੀ ਸਿੰਧੂ ਕੋਲੋਕੇ, ਜਤਿੰਦਰ ਸਿੰਘ ਵਿੱਕੀ, ਜੱਗਾ ਝੋਰੜ, ਮਲਕੀਤ ਸਿੰਘ ਸੇਲਬਰਾਹ, ਜਸਵੰਤ ਸਿੰਘ ਅੋਲੀਆ ਆਦਿ ਨੇ ਦੋਵੇਂ ਆਗੂਆਂ ਦੀ ਨਿਯੁੱਕਤੀ ਦਾ ਭਰਵਾਂ ਸਵਾਗਤ ਕਰਦੇ ਹੋਏ ਮੁਬਾਰਬਾਦ ਦਿੱਤੀ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤ ਅਭਿਲਾਖੀ ਸਿੰਘਾਂ ਨਾਲ ਬਾਬਾ ਦਲੇਰ ਸਿੰਘ ਤੇ ਹੋਰ। ਬੁੱਢਾ ਦਲ ਮੁੱਖ ਅਸਥਾਨ ਗੁ: ਬੇਰ ਸਾਹਿਬ ਵਿਖੇ ਕਰਵਾਇਆ ਅੰਮ... ਅਗਲੀ ਖ਼ਬਰ ਸਾਲਾਂ ਦੀ ਉਡੀਕ ਬਾਅਦ ਬਿਨਾਂ ਪਲਾਨਿੰਗ ਕੀਤਿਆਂ ਬਣੀ ਸੜਕ ਲਈ ਸੀਵਰੇਜ ਹੋਲਾਂ ਦੇ ਢੱਕਣ ਬਣੇ ਮੁਸੀਬਤ
Ad Position 24