15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਨੇ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਲਗਾਈ

ਬਠਿੰਡਾ, 15 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵਲੋਂ ਸਭਾ ਦੇ ਸਰਪ੍ਰਸਤ ਕੇਵਲ ਕ੍ਰਿਸ਼ਨ ਅਤੇ ਪ੍ਰਧਾਨ ਮਿਥੁਨ ਮੰਡਲ ਦੀ ਅਗਵਾਈ ਬਠਿੰਡਾ ਦੇ ਇਕ ਸਕੂਲ ’ਚ ਦੋ ਰੋਜ਼ਾ ਚਿਤਰਕਲਾ ਵਰਕਸ਼ਾਪ ਲਗਾਈ ਗਈ, ਜਿਸ ਵਿਚ ਸਕੂਲ ਦੇ ਕੋਆਰਡੀਨੇਟਰ ਅਰਚਨਾ ਰਾਜਪੂਤ ਨੇ ਮੁੱਖ ਮਹਿਮਾਨ ਅਤੇ ਮੈਨੇਜਰ ਯਸੋਬੀਓ ਦਾਦੇ ਗੋਮਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਭਾਵਨਾ ਗਰਗ, ਸੁਰੇਸ਼ ਮੰਗਲਾ, ਸੋਹਣ ਸਿੰਘ, ਗੁਰਪ੍ਰੀਤ ਆਰਟਿਸਟ, ਗੁਰਜੀਤ ਪਲਾਹਾ ਤੇ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬਠਿੰਡਾ, 15 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵਲੋਂ ਸਭਾ ਦੇ ਸਰਪ੍ਰਸਤ ਕੇਵਲ ਕ੍ਰਿਸ਼ਨ ਅਤੇ ਪ੍ਰਧਾਨ ਮਿਥੁਨ ਮੰਡਲ ਦੀ ਅਗਵਾਈ ਬਠਿੰਡਾ ਦੇ ਇਕ ਸਕੂਲ ’ਚ ਦੋ ਰੋਜ਼ਾ ਚਿਤਰਕਲਾ ਵਰਕਸ਼ਾਪ ਲਗਾਈ ਗਈ, ਜਿਸ ਵਿਚ ਸਕੂਲ ਦੇ ਕੋਆਰਡੀਨੇਟਰ ਅਰਚਨਾ ਰਾਜਪੂਤ ਨੇ ਮੁੱਖ ਮਹਿਮਾਨ ਅਤੇ ਮੈਨੇਜਰ ਯਸੋਬੀਓ ਦਾਦੇ ਗੋਮਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਭਾਵਨਾ ਗਰਗ, ਸੁਰੇਸ਼ ਮੰਗਲਾ, ਸੋਹਣ ਸਿੰਘ, ਗੁਰਪ੍ਰੀਤ ਆਰਟਿਸਟ, ਗੁਰਜੀਤ ਪਲਾਹਾ ਤੇ ਡਾ. ਅਮਰੀਕ ਸਿੰਘ ਸ਼ਾਮਿਲ ਸਨ। ਇਸ ਪ੍ਰਦਰਸ਼ਨੀ ਵਿਚ ਪੰਜਾਬ, ਹਰਿਆਣਾ ਤੇ ਹੋਰ ਖੇਤਰਾਂ ਤੋਂ 40 ਚਿਤਰਕਾਰਾਂ ਅਤੇ ਵਿਦਿਆਰਥੀਆਂ ਵਲੋਂ ਆਪਣੀ ਪੇਟਿੰਗਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ ਚਿੱਤਰਕਾਰ ਹਰਦਰਸ਼ਨ ਸੋਹਲ, ਚਿੰਤਨ ਸ਼ਰਮਾ, ਅਮਰੀਕ ਮਾਨਸਾ, ਰਿਤੇਸ਼ ਕੁਮਾਰ, ਸੰਦੀਪ ਸ਼ੇਰਗਿਲ, ਪਰਮਿੰਦਰ ਪੈਰੀ, ਬਸੰਤ ਸਿੰਘ, ਅਸ਼ੋਕ ਗੁਪਤਾ, ਹਰਸ਼ ਇੰਦਰ ਲੂੰਬਾ, ਲਖਵਿੰਦਰ ਲੱਕੀ, ਅਮਿਤ, ਕ੍ਰਿਸ਼ਮੀਤ, ਵਿਕਰਮ ਸਿੰਘ, ਨਵਪ੍ਰੀਤ ਸਿੰਘ, ਜੀਵਨ ਜੋਤੀ, ਅਮਨਿੰਦਰ ਕੌਰ, ਸਹਨੂਰ ਕੌਰ, ਅੰਮ੍ਰਿਤਾ ਨੰਦਨ, ਰੂਬੀ ਰਾਣੀ, ਰੇਖਾ ਕੁਮਾਰੀ, ਰਮਨਦੀਪ ਕੌਰ, ਜਸ਼ਨਦੀਪ ਕੌਰ, ਇੰਦਰਜੀਤ ਨਿੱਕੂ, ਟੇਕ ਚੰਦ, ਜੋਬਨ, ਦਲਪ੍ਰੀਤ, ਧਰੁਵ, ਸਰਗਮ, ਭੂਮਿਕਾ, ਰਾਧਿਕਾ, ਸੁਰਖ਼ਾਬ ਤੇ ਹੋਰ ਕਲਾਕਾਰਾਂ ਨੇ ਭਾਗ ਲਿਆ। ਚਿੱਤਰਕਲਾ ਪ੍ਰਦਰਸ਼ਨੀ ਦੀ ਸਮਾਪਤੀ ਮੌਕੇ ਸਭਾ ਅਤੇ ਮੁੱਖ ਮਹਿਮਾਨ ਵਲੋਂ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਸਰਟੀਫਿਕੇਟ ਅਤੇ ਯਾਦ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਅਗਲੀ ਖ਼ਬਰ ਪੱਤੀ ਕਾਲਾ ਮਹਿਰਾਜ ਵਿਖੇ ਐੱਸ.ਐੱਮ.ਸੀ. ਕਮੇਟੀਆਂ ਦੀ ਕਲੱਸਟਰ ਪੱਧਰੀ ਟ੍ਰੇਨਿੰਗ ਸੰਪੰਨ
Ad Position 24