15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਿਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ

ਮਹਿਮਾ ਸਰਜਾ , 15 ਨਵੰਬਰ ( ਬਲਦੇਵ ਸੰਧੂ )- ਸਿਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ , ਬੁਰਜ ਮਹਿਮਾ , ਬਠਿੰਡਾ ਵਿਖੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਵੱਖ - ਵੱਖ ਗਤੀਵਿਧੀਆਂ ਵਿਚ ਪ੍ਰਤਿਭਾ ਦਿਖਾਈ ।

Ad Position 21
No active advertisement
ਅਜੀਤ ਡੈਸਕ 16-11-2026
ਮਹਿਮਾ ਸਰਜਾ , 15 ਨਵੰਬਰ ( ਬਲਦੇਵ ਸੰਧੂ )- ਸਿਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ , ਬੁਰਜ ਮਹਿਮਾ , ਬਠਿੰਡਾ ਵਿਖੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਵੱਖ - ਵੱਖ ਗਤੀਵਿਧੀਆਂ ਵਿਚ ਪ੍ਰਤਿਭਾ ਦਿਖਾਈ । ਸਮਾਗਮ ਵਿਚ ਵਿਦਿਆਰਥਣਾਂ ਨਵਜੋਤ , ਮਹਿਕਪ੍ਰੀਤ , ਸੁਪਨ ਅਤੇ ਅਮਨਵੀਰ ਵਲੋਂ ਬਾਲ ਦਿਵਸ ਦੀ ਮਹੱਤਤਾ , ਬੱਚਿਆਂ ਦੇ ਅਧਿਕਾਰਾਂ ਅਤੇ ਸਿੱਖਿਆ ਬਾਰੇ ਭਾਸ਼ਣ ਦਿੱਤੇ ਗਏ । ਇਸ ਤੋਂ ਬਾਅਦ ਵਿਦਿਆਰਥੀਆਂ ਲਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ , ਜਿਨ੍ਹਾਂ ਵਿਚ ਮਿਊਜ਼ੀਕਲ ਚੇਅਰ , ਪਾਸ ਦ ਬਾਲ , ਬਲਾਈਂਡਫੋਲਡ ਡਰਾਇੰਗ , ਸਪੂਨ ਲੈਮਨ ਰੇਸ ਅਤੇ ਕਾਂਟੈਸਟ ਮੁਕਾਬਲੇ ਸ਼ਾਮਲ ਸਨ । ਖੇਡ ਮੁਕਾਬਲਿਆਂ ਵਿਚ ਜੇਤੂ ਰਹੇ ਸ਼ੁਭਪ੍ਰੀਤ ਕੌਰ , ਗੁਰਪ੍ਰੀਤ ਕੌਰ , ਖ਼ੁਸ਼ੀ , ਪਰਮਿੰਦਰ ਅਤੇ ਅੰਮ੍ਰਿਤਪਾਲ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਭ ਤੋਂ ਸਰਗਰਮ ਵਿਦਿਆਰਥੀ ਦਾ ਖ਼ਿਤਾਬ ਗੰਗਾ ਨੂੰ ਦਿੱਤਾ ਗਿਆ । ਇਸ ਮੌਕੇ ਐਮ . ਡੀ . ਡਾ . ਰਵਜੋਤ ਮੈਮ , ਐਮ . ਡੀ . ਭਾਰਤ ਸ਼ਰਮਾ , ਪ੍ਰਿੰਸੀਪਲ ਪਰਮਿੰਦਰ ਕੌਰ ਅਤੇ ਸਮੂਹ ਸਟਾਫ਼ ਵਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ । ਬਾਲ ਦਿਵਸ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਇਸ ਤੋਂ ਬਾਅਦ ਵਿਦਿਆਰਥੀਆਂ ਲਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ , ਜਿਨ੍ਹਾਂ ਵਿਚ ਮਿਊਜ਼ੀਕਲ ਚੇਅਰ , ਪਾਸ ਦ ਬਾਲ , ਬਲਾਈਂਡਫੋਲਡ ਡਰਾਇੰਗ , ਸਪੂਨ ਲੈਮਨ ਰੇਸ ਅਤੇ ਕਾਂਟੈਸਟ ਮੁਕਾਬਲੇ ਸ਼ਾਮਲ ਸਨ । ਖੇਡ ਮੁਕਾਬਲਿਆਂ ਵਿਚ ਜੇਤੂ ਰਹੇ ਸ਼ੁਭਪ੍ਰੀਤ ਕੌਰ , ਗੁਰਪ੍ਰੀਤ ਕੌਰ , ਖ਼ੁਸ਼ੀ , ਪਰਮਿੰਦਰ ਅਤੇ ਅੰਮ੍ਰਿਤਪਾਲ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਭ ਤੋਂ ਸਰਗਰਮ ਵਿਦਿਆਰਥੀ ਦਾ ਖ਼ਿਤਾਬ ਗੰਗਾ ਨੂੰ ਦਿੱਤਾ ਗਿਆ । ਇਸ ਮੌਕੇ ਐਮ . ਡੀ . ਡਾ . ਰਵਜੋਤ ਮੈਮ , ਐਮ . ਡੀ . ਭਾਰਤ ਸ਼ਰਮਾ , ਪ੍ਰਿੰਸੀਪਲ ਪਰਮਿੰਦਰ ਕੌਰ ਅਤੇ ਸਮੂਹ ਸਟਾਫ਼ ਵਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ । ਬਾਲ ਦਿਵਸ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਪ੍ਰੀ-ਪ੍ਰਾਇਮਰੀ ਸਿੱਖਿਆ ਸੰਬੰਧੀ ‘ਨਿੱਕੇ ਕਦਮ’ ਪ੍ਰੋਗਰਾਮਾਂ ਦੀ ਮੁਹਿੰਮ ਸ਼ੁਰੂ ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੁਰੱਖਿਅਤ ਬਚਪਨ ਅਭਿਆਨ ਤਹਿਤ ਲਗਾਇਆ ਜਾਗਰੂਕਤਾ ਸੈਮੀਨਾਰ
Ad Position 24