25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅੱਜ ਤਿੰਨ ਪਿੰਡਾਂ ਦੀ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 03-06-2026
ਤਲਵੰਡੀ ਸਾਬੋ, 2 ਜੂਨ (ਰਣਜੀਤ ਸਿੰਘ ਰਾਜੂ)- ਮਿਤੀ 3 ਜੂਨ 2026 ਦਿਨ ਬੁੱਧਵਾਰ ਨੂੰ ਲੇਲੇਵਾਲਾ ਯੂ.ਪੀ.ਐੱਸ ਫੀਡਰ 'ਚ ਕਿਸੇ ਤਕਨੀਕੀ ਕਾਰਜ ਨੂੰ ਕਰਨ ਲਈ 220 ਕੇ.ਵੀ ਗਰਿੱਡ ਸ.ਸ ਤਲਵੰਡੀ ਸਾਬੋ ਤੋਂ ਚੱਲਦੇ ਪਿੰਡ ਭਗਵਾਨਪੁਰਾ, ਫਤਿਹਗੜ ਨੌ ਆਬਾਦ ਅਤੇ ਸ਼ੇਖਪੁਰਾ ਦੀ ਬਿਜਲੀ ਸਪਲਾਈ ਦੁਪਹਿਰ 12:00 ਵਜੇ ਤੋਂ ਸ਼ਾਮ 04:00 ਵਜੇ ਤੱਕ ਬੰਦ ਰਹੇਗੀ | ਉਕਤ ਜਾਣਕਾਰੀ ਇੰਜ. ਪਾਲ ਸਿੰਘ, ਸਹਾਇਕ ਕਾਰਜਕਾਰੀ ਇੰਜੀਨੀਅਰ, ਤਲਵੰਡੀ ਸਾਬੋ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦਿੱਤੀ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਜੇਤੂ ਕੌਂਸਲਰ ਸ਼ੁਕਰਾਨੇ ਵਜੋਂ ਤਖਤ ਸਾਹਿਬ ਹੋਏ ਨਤਮਸਤਕ <br/> ਅਗਲੀ ਖ਼ਬਰ ਜੀਤਮਹਿੰਦਰ ਸਿੰਘ ਸਿੱਧੂ ਨੇ ਕਾਂਗਰਸ ਦੇ ਬੂਥ ਲੇਵਲ ਏਜੰਟਾਂ ਨਾਲ ਕੀਤੀ ਮੀਟਿੰਗ
Ad Position 24