13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਆਸ਼ਾ ਦਿਵਸ 'ਤੇ ਕਰਮਜੀਤ ਕੌਰ ਐਤੀਆਣਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 29-04-2026
ਹਲਵਾਰਾ, 28 ਅਪ੍ਰੈਲ (ਮਨਦੀਪ ਸਿੰਘ ਉੱਭੀ)-ਐਤੀਆਣਾ ਦੀ ਸਰਕਾਰੀ ਡਿਸਪੈਂਸਰੀ ਵਿਚ ਆਸ਼ਾ ਵਰਕਰ ਦੀ ਸੇਵਾ ਨਿਭਾ ਰਹੀ ਕਰਮਜੀਤ ਕੌਰ ਦਾ ਸਿਹਤ ਸੇਵਾਵਾਂ ਵਿਚ ਵਧੀਆ ਯੋਗਦਾਨ ਦੇਣ 'ਤੇ ਸੀ.ਐੱਚ.ਸੀ ਸੁਧਾਰ ਦੇ ਸੀਨੀਅਰ ਮੈਡੀਕਲ ਅਫ਼ਸਰ ਦਵਿੰਦਰ ਸੰਧੂ ਵਲੋਂ ਸਨਮਾਨ ਕੀਤਾ ਗਿਆ | ਐੱਸ.ਐੱਮ.ਓ. ਸੰਧੂ ਨੇ ਦੱਸਿਆ ਆਸ਼ਾ ਵਰਕਰ ਜੱਚਾ ਬੱਚਾ, ਸਿਹਤ ਟੀਕਾਕਰਨ, ਪਰਿਵਾਰ ਨਿਯੋਜਨ ਅਤੇ ਹੋਰ ਪ੍ਰੋਗਰਾਮਾਂ ਵਿਚ ਨਿਭਾਈ ਜਾ ਰਹੀ ਭੂਮਿਕਾ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਸਾਲ ਆਸ਼ਾ ਦਿਵਸ ਮਨਾਇਆ ਜਾਂਦਾ ਹੈ ਅਤੇ ਸਨਮਾਨ ਪੱਤਰ ਵੀ ਦਿੱਤੇ ਜਾਂਦੇ ਹਨ | ਕਰਮਜੀਤ ਕੌਰ ਐਤੀਆਣਾ ਨੂੰ ਸਨਮਾਨ ਮਿਲਣ 'ਤੇ ਲਖਵੀਰ ਸਿੰਘ ਗੁਰਮੀਤ ਸਿੰਘ ਦੋਵੇਂ ਸਾਬਕਾ ਸਰਪੰਚ, ਇੰਦਰਜੀਤ ਸਿੰਘ ਸਿੱਧੂ, ਸੀ.ਐੱਚ.ਓ ਲਖਬੀਰ ਕੌਰ, ਏ.ਐੱਨ.ਐੱਮ ਸੁਰਿੰਦਰ ਕੌਰ, ਗੁਰਪਾਲ ਸਿੰਘ ਵਲੋਂ ਮੁਬਾਰਕਬਾਦ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਐਸ. ਸੀ. ਸੈੱਲ ਦੇ ਨਵੇਂ ਚੇਅਰਮੈਨ ਲੱਕੀ ਪੱਖੋਕੇ ਨੇ ਸਾਬਕਾ ਚੇਅਰਮੈਨ ਕੇ. ਡੀ. ਵੈਦ ਤੋਂ ਅਸ਼ੀਰਵਾਦ ਲਿਆ ਅਗਲੀ ਖ਼ਬਰ ਨਿਰਭਓ ਸਿੰਘ ਗਿੱਲ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਜੋਂ ਅਹੁਦਾ ਸੰਭਾ...
Ad Position 24