ਸੁਖਬੀਰ ਸਿੰਘ ਬਾਦਲ ’ਤੇ ਹਮਲੇ ਸੰਬੰਧੀ ਐੱਸ. ਪੀ. ਨਾਂਦੇੜ ਵਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ
ਰਾੜਾ ਸਾਹਿਬ, 16 ਅਗਸਤ (ਸੁਖਵੀਰ ਸਿੰਘ ਚਣਕੋਈਆਂ)- ਇਤਹਾਸਿਕ ਗੁਰਦੁਆਰਾ ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਪਾਇਲ ਦੀ ਇਕ ਵਿਸ਼ੇਸ਼ ਮੀਟਿੰਗ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਹੇਠ ਬੁਲਾਈ ਗਈ। ਜਿਸ ’ਚ ਹਲਕਾ ਪਾਇਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਜਸਮੇਲ ਸਿੰਘ ਬੌਂਦਲੀ ਕੌਮੀ ਮੀਤ ਪ੍ਰਧਾਨ, ਗੁਰਜੀਤ ਸਿੰਘ ਪੰਧੇਰਖੇੜੀ ਕੌਮੀ ਮੀਤ ਪ੍ਰਧਾਨ, ਅਵਤਾਰ ਸਿੰਘ ਧਮੋਟ ਕੌਮੀ ਸੰਯੁਕਤ ਸਕੱਤਰ, ਨੀਤੂ ਸਿੰਘ ਦੋਰਾਹਾ ਕੌਮੀ ਜਨਰਲ ਸਕੱਤਰ ਐਸ.
ਸ
ਸੁਖਬੀਰ ਸਿੰਘ ਬਾਦਲ ’ਤੇ ਹਮਲੇ ਸੰਬੰਧੀ ਐੱਸ. ਪੀ. ਨਾਂਦੇੜ ਵਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ’ਤੇ ਹਮਲੇ ਦੀ ਕੋਸ਼ਿਸ਼, ਪੁਲਿਸ ਇੰਸਪੈਕਟਰ ਦੀ ਸਾਵਧਾਨੀ ਨਾਲ ਵੱਡਾ ਹਾਦਸਾ ਟਲਿਆ- ਐੱਸ.ਪੀ. ਨਾਂਦੇੜ ਸਾਹਿਬ
ਗੁਰਦੁਆਰਾ ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿਖੇ ਅਕਾਲੀ ਦਲ (ਬ) ਹਲਕਾ ਪਾਇਲ ਦੀ ਵਿਸ਼ੇਸ਼ ਮੀਟਿੰਗ
ਨਵੇਂ ਚੁਣੇ ਅਹੁਦੇਦਾਰਾਂ ਦਾ ਸਮੁੱਚੀ ਲੀਡਰਸਿਪ ਵਲੋਂ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ
17-08-2026
ਰਾੜਾ ਸਾਹਿਬ, 16 ਅਗਸਤ (ਸੁਖਵੀਰ ਸਿੰਘ ਚਣਕੋਈਆਂ)- ਇਤਹਾਸਿਕ ਗੁਰਦੁਆਰਾ ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਪਾਇਲ ਦੀ ਇਕ ਵਿਸ਼ੇਸ਼ ਮੀਟਿੰਗ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਹੇਠ ਬੁਲਾਈ ਗਈ। ਜਿਸ ’ਚ ਹਲਕਾ ਪਾਇਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਜਸਮੇਲ ਸਿੰਘ ਬੌਂਦਲੀ ਕੌਮੀ ਮੀਤ ਪ੍ਰਧਾਨ, ਗੁਰਜੀਤ ਸਿੰਘ ਪੰਧੇਰਖੇੜੀ ਕੌਮੀ ਮੀਤ ਪ੍ਰਧਾਨ, ਅਵਤਾਰ ਸਿੰਘ ਧਮੋਟ ਕੌਮੀ ਸੰਯੁਕਤ ਸਕੱਤਰ, ਨੀਤੂ ਸਿੰਘ ਦੋਰਾਹਾ ਕੌਮੀ ਜਨਰਲ ਸਕੱਤਰ ਐਸ. ਸੀ ਵਿੰਗ, ਜਸਪ੍ਰੀਤ ਕੌਰ ਅੜੈਚਾਂ ਸੀਨੀ. ਲੀਡਰ ਐਸ. ਸੀ ਵਿੰਗ, ਕਰਮਜੀਤ ਕੌਰ ਕੱਦੋਂ ਪ੍ਰਧਾਨ ਹਲਕਾ ਪਾਇਲ ਇੰਸਰਤੀ ਐਸ. ਵਿੰਗ , ਜਸਪ੍ਰੀਤ ਕੌਰ ਘੁਡਾਣੀ ਸਰਕਲ ਪ੍ਰਧਾਨ, ਜਸਪ੍ਰੀਤ ਸਿੰਘ ਮਾਲੋਦੋਦ ਪ੍ਰਧਾਨ ਯੂਥ ਵਿੰਂਗ ਹਲਕਾ ਪਾਇਲ, ਸਿਵਰਾਜ ਸਿੰਘ ਜੱਲਾ ਸਰਕਲ ਪ੍ਰਧਾਨ, ਜਗਦੇਵ ਸਿੰਘ ਦੋਬੁਰਜੀ ਸਰਕਲ ਪ੍ਰਧਾਨ, ਪ੍ਰਿਤਪਾਲ ਸਿੰਘ ਝੱਮਟ ਸਰਕਲ ਪ੍ਰਧਾਨ, ਸਰਬਜੀਤ ਸਿੰਘ ਵਿਪਨ ਸੇਠੀ ਦੋਰਾਹਾ ਸਰਕਲ ਪ੍ਰਧਾਨ, ਅਮਨਦੀਪ ਸਿੰਘ ਅਲੂਣਾ ਮਿਆਨਾ ਸਰਕਲ ਪ੍ਰਧਾਨ, ਐਡਵੋਕੇਟ ਮਨਦੀਪ ਸਿੰਘ ਦੋਰਾਹਾ ਪ੍ਰਧਾਨ ਲੀਗਲ ਸੈੱਲ ਹਲਕਾ ਪਾਇਲ, ਮਨਧੀਰ ਸਿੰਘ ਪਾਇਲ ਪ੍ਰਧਾਨ ਬੀ.ਸੀ ਵਿੰਂਗ ਹਲਕਾ ਪਾਇਲ, ਬਲਵਿੰਦਰ ਸਿੰਘ ਸਿਆੜ੍ਹ ਪ੍ਰਧਾਨ ਐਸ ਸੀ. ਵਿੰਗ ਹਲਕਾ ਪਾਇਲ, ਰਾਜਿੰਦਰ ਸਿੰਘ ਸੇਠੀ ਪ੍ਰਧਾਨ ਵਪਾਰ ਵਿੰਂਗ ਹਲਕਾ ਪਾਇਲ, ਅਮਰੀਕ ਸਿੰਘ ਰੌਣੀ ਮੈਂਬਰ ਬਲਾਕ ਸੰਮਤੀ ਆਦਿ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਨਵੇਂ ਨਿਯੁਕਤ ਕੀਤੇ ਗਏ ਆਹੁਦੇਦਾਰਾਂ ਦਾ ਸਿਰੋਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ, ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਬਹੁਤ ਮਹੱਤਵਪੂਰਨ ਹੈ। ਸਮੂਹ ਨਵੇਂ ਅਹੁਦੇਦਾਰਾਂ ਨੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਇਸ ਮੌਕੇ ਡਾ. ਸੁਰਿੰਦਰ ਸਿੰਘ ਸ਼ਾਹਪੁਰ, ਸੋਹਣ ਸਿੰਘ ਭੰਂਗੂ ਸਾਬਕਾ ਮੀਤ ਪ੍ਰਧਾਨ ਬੀ. ਸੀ ਵਿੰਗ ਪੰਜਾਬ , ਗੁਰਜੋਤ ਸਿੰਘ ਜਰਗ, ਜਗਦੇਵ ਸਿੰਘ ਜਰਗ, ਹਰਜਿੰਦਰ ਸਿੰਘ ਮਦਨੀਪੁਰ, ਭਗਵਾਨ ਸਿੰਘ ਕੁਲਾਹੜ, ਜਥੇਦਾਰ ਨਿਰਮਲ ਸਿੰਘ ਪੰਧੇਰਖੇੜੀ , ਨਿਤਿਨ ਕੁਮਾਰ ਬਾਵਾ ਪਾਇਲ ਆਈ.ਟੀ. ਵਿੰਂਗ, ਬੇਅੰਤ ਸਿੰਘ ਪੰਧੇਰਖੇੜੀ, ਨਰਿੰਦਰ ਸਿੰਘ ਬਿੱਲੂ ਦੋਰਾਹਾ, ਗੁਰਜੀਤ ਸਿੰਘ ਜੀਤੀ ਰਾਜਗੜ, ਨਿਰਮਲ ਸਿੰਘ ਨਿੰਮਾ ਕੌਂਸਲਰ ਮਲੌਦ, ਸਵਰਨਜੀਤ ਸਿੰਘ ਗੁਰਦਿੱਤਪੁਰਾ, ਜਥੇਦਾਰ ਰਾਜ ਸਿੰਘ ਲਾਪਰਾਂ, ਗੋਗੀ ਮਾਡਲ ਟਾਊਂਨ ਮਲੋਦ, ਸੁਖਦੇਵ ਸਿੰਘ ਲਹਿਲ, ਪਵਨਦੀਪ ਸਿੰਘ ਧਮੋੇਟ, ਹਰਜੀਤ ਸਿੰਘ ਪੰਚ ਧਮੋਟ, ਜਗਰਾਜ ਸਿੰਘ ਪੰਚ, ਨਿਰਮਲ ਸਿੰਘ ਪੰਚ, ਗੁਰਵਿੰਦਰ ਸਿੰਘ ਜੰਡਾਲੀ , ਅਜੀਤ ਸਿੰਘ ਪ੍ਰਧਾਨ ਗਿੱਦੜੀ , ਜੋਰਾ ਸਿੰਘ ਸਹਾਰਨਮਾਜਰਾ, ਹਰਦੇਵ ਸਿੰਘ ਸਿਆੜ, ਰਾਜਵੀਰ ਸਿੰਘ ਬਾਬਰਪੁਰ ਬਲਾਕ ਸੰਮਤੀ ਮੈਂਬਰ, ਅਕਾਸ਼ਦੀਪ ਸਿੰਘ ਸਰਪੰਚ, ਗੁਰਜੰਟ ਸਿੰਘ ਪੰਚ ਰੌਣੀ, ਨਵਨੀਤ ਸਿੰਘ ਰਾਮਪੁਰ, ਬਲਕਾਰ ਸਿੰਘ ਰਾਮਪੁਰ, ਜਸਵੰਤ ਸਿੰਘ ਅਲੂਣਾ ਮਿਆਨਾ, ਡਾ. ਜਸਵੀਰ ਸਿੰਘ ਸੰਮਤੀ ਮੈਂਬਰ, ਪੁਸਪਿੰਦਰ ਸਿੰਘ ਰਾਮਪੁਰ, ਜਥੇਦਾਰ ਸਰਜੀਤ ਸਿੰਘ ਪੂਰਬਾ, ਸਰਪੰਚ ਰਾਜਾ ਸਿੰਘ, ਰੂਪਾ ਮਾਣਕੀ ਆਦਿ ਸਨ।