18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬਾਬਾ ਸੁਖਦੇਵ ਸਿੰਘ ਰੋੜੀਆਂ ਨੂੰ ਸਦਮਾ, ਭਤੀਜ ਨੂੰਹ ਸਵਰਗਵਾਸ

ਮਲੌਦ, 17 ਅਗਸਤ (ਚਾਪੜਾ)-ਗੁਰਦੁਆਰਾ ਧਰਮਸਰ ਸਾਹਿਬ ਰੋੜੀਆਂ ਦੇ ਮੁੱਖੀ ਬਾਬਾ ਸੁਖਦੇਵ ਸਿੰਘ ਰੋੜੀਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਭਰਾ ਨਿਰਭੈ ਸਿੰਘ ਸੋਮਲ ਦੀ ਨੂੰਹ ਬੀਬੀ ਪ੍ਰਭਜੋਤ ਕੌਰ ਪਤਨੀ ਹਰਦੀਪ ਸਿੰਘ ਸਦੀਵੀਂ ਵਿਛੋੜਾ ਦੇ ਗਏ। ਸਵ.

Ad Position 21
No active advertisement
ਸਵ. ਬੀਬੀ ਪ੍ਰਭਜੋਤ ਕੌਰ 18-08-2026
ਮਲੌਦ, 17 ਅਗਸਤ (ਚਾਪੜਾ)-ਗੁਰਦੁਆਰਾ ਧਰਮਸਰ ਸਾਹਿਬ ਰੋੜੀਆਂ ਦੇ ਮੁੱਖੀ ਬਾਬਾ ਸੁਖਦੇਵ ਸਿੰਘ ਰੋੜੀਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਭਰਾ ਨਿਰਭੈ ਸਿੰਘ ਸੋਮਲ ਦੀ ਨੂੰਹ ਬੀਬੀ ਪ੍ਰਭਜੋਤ ਕੌਰ ਪਤਨੀ ਹਰਦੀਪ ਸਿੰਘ ਸਦੀਵੀਂ ਵਿਛੋੜਾ ਦੇ ਗਏ। ਸਵ. ਪ੍ਰਭਜੋਤ ਕੌਰ ਆਪਣੇ ਪਿੱਛੇ ਇੱਕ ਮਾਸੂਮ 5 ਸਾਲ ਦੀ ਧੀ ਛੱਡ ਗਏ ਹਨ। ਇਸ ਬੇਵਕਤੀ ਮੌਤ ’ਤੇ ਇਲਾਕੇ ਦੀਆਂ ਰਾਜਸੀ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਸਮੇਤ ਪੂਰੇ ਨਗਰ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੀ. ਸੀ. ਐੱਲ. ਪੀ. ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਲਈ ਵਿਲੱਖਣ ਉਪਰਾਲਾ-ਡਾ. ਰਜਿੰਦਰ ਕੌਰ ਅਗਲੀ ਖ਼ਬਰ ਸਾਇਆ ਕਲਾਂ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਭਰਵੀਂ ਇਕੱਤਰਤਾ
Ad Position 24