15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਇੰਜ. ਲਾਲਕਾ ਨੂੰ ਸਦਮਾ, ਭਰਾ ਸਵਰਗਵਾਸ

ਕੁਹਾੜਾ, 15 ਸਤੰਬਰ (ਸੰਦੀਪ ਸਿੰਘ ਕੁਹਾੜਾ)-ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਦੇ ਸੰਯੁਕਤ ਸਕੱਤਰ ਇੰਜੀਨੀਅਰ ਬਲਵਿੰਦਰ ਸਿੰਘ ਲਾਲਕਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ ਭਰਾ ਭਜਨ ਸਿੰਘ ਲਾਲਕਾ ਅਚਾਨਕ ਸਵਰਗਵਾਸ ਹੋ ਗਏ। ਇਸ ਮੌਕੇ ਇੰਜੀਨੀਅਰ ਬਲਵਿੰਦਰ ਸਿੰਘ ਲਾਲਕਾ ਤੇ ਪਰਿਵਾਰ ਨਾਲ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋ ਇਲਾਵਾ ਵੱਲੋਂ ਮੰਤਰੀ ਸ਼ਰਨਜੀਤ ਸਿੰਘ ਢਿੱਲੋ, ਸਿਮਰਨਜੀਤ ਸਿੰਘ ਢਿੱਲੋ, ਡਾਕਟਰ ਗਗਨਦੀਪ ਸਿੰਘ ਢਿੱਲੋ ਸਰਪੰਚ, ਵਿਜੇ ਸੈਣੀ ਪ੍ਰਧਾਨ ਵਪਾਰ ਵਿੰਗ, ਡਾਕਟਰ ਰਾਜਪਾਲ, ਅਜਮੇਰ ਸਿੰਘ ਲਾਲੀ, ਸਰਕਰ ਪ੍ਰਧਾਨ ਅਵਤਾਰ ਸਿੰਘ ਕੁਹਾੜਾ, ਪ੍ਰਿਤਪਾਲ ਸਿੰਘ ਰਿੰਪਾ ,ਨਿੰਦੀ ਸਾਹਨੇਵਾਲ, ਮਲਕੀਤ ਸਿੰਘ ਮੀਤਾ, ਮਨਦੀਪ ਸਿੰਘ ਗਰਚਾ, ਸਿਮੀ ਗਰਚਾ, ਮਾਸਟਰ ਅਸ਼ੋਕ ਕੁਮਾਰ, ਜੋਬਨ ਗਿੱਲ, ਜਗਨ ਸਿੰਘ ਜੱਗਾ, ਸਚਿਨਪ੍ਰੀਤ ਸਿੰਘ ਖਹਿਰਾ, ਜਸਦੀਪ ਸਿੰਘ ਜੱਜ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

Ad Position 22
No active advertisement
ਪਿਛਲੀ ਖ਼ਬਰ ਯਾਦੂ ਦੀ ਅਗਵਾਈ ਵਿਚ ਖੰਨਾ ਵਿਚ ਅੱਜ ਬਿਜਲੀ ਕੱਟਾਂ ਵਿਰੁੱਧ ਰੋਸ ਪ੍ਰਦਰਸ਼ਨ ਤੇ ਧਰਨਾ ਅਗਲੀ ਖ਼ਬਰ ਭਾਜਪਾ ਦਾ ਉਦੇਸ਼ ਗੁਰੂ ਰਵਿਦਾਸ ਦੇ ਵਿਚਾਰਾਂ ਨੂੰ ਜਨਤਾ ਤੱਕ ਪਹੁੰਚਾਉਣਾ-ਐਡਵੋਕੇਟ ਚਿਰਾਂਸ਼ੂ ਰਤਨ ਗੁਰੂ ਰਵਿਦਾਸ ਦੇ ਜਨਮ...
Ad Position 24