ਪਰਗਟ ਸਿੰਘ ਦੀ ਨਿਯੁਕਤੀ ਨਾਲ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹੋਏ- ਚੇਅਰਮੈਨ ਦੋਬੁਰਜੀ, ਵਨੀਤ ਆਸਟ
ਮਲੌਦ, 4 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਤੇ ਸ਼ਹਿਰੀ ਕਾਂਗਰਸ ਮਲੌਦ ਦੇ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਦੀ ਅਗਵਾਈ ਹੇਠ ਬਲਾਕ ਮਲੌਦ ਦੇ ਕਾਗਰਸੀਆਂ ਨੇ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਲੱਡੂ ਵੰਡ ਕੇ ਖੁਸ਼ੀ ਮਨਾਈ। ਉਕਤ ਆਗੂਆਂ ਨੇ ਕਿਹਾ ਕਿ ਹਾਕੀ ਦੇ ਕਪਤਾਨ ਹੁਣ ਸਿਆਸੀ ਮੈਦਾਨ ਵਿਚ ਕਾਂਗਰਸ ਨੂੰ ਪੰਜਾਬ ਵਿਧਾਨ ਸਭਾ ਵੱਲ ਲੈ ਕੇ ਜਾਣਗੇ।
ਮਲੌਦ, 4 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਤੇ ਸ਼ਹਿਰੀ ਕਾਂਗਰਸ ਮਲੌਦ ਦੇ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਦੀ ਅਗਵਾਈ ਹੇਠ ਬਲਾਕ ਮਲੌਦ ਦੇ ਕਾਗਰਸੀਆਂ ਨੇ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਲੱਡੂ ਵੰਡ ਕੇ ਖੁਸ਼ੀ ਮਨਾਈ। ਉਕਤ ਆਗੂਆਂ ਨੇ ਕਿਹਾ ਕਿ ਹਾਕੀ ਦੇ ਕਪਤਾਨ ਹੁਣ ਸਿਆਸੀ ਮੈਦਾਨ ਵਿਚ ਕਾਂਗਰਸ ਨੂੰ ਪੰਜਾਬ ਵਿਧਾਨ ਸਭਾ ਵੱਲ ਲੈ ਕੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਜੁਲਮਗੜ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਬੰਬ ਪ੍ਰਧਾਨ ਐਸ. ਸੀ ਵਿੰਗ, ਨਿਰਮਲ ਸਿੰਘ ਗੋਗਾ ਚੇਅਰਮੈਨ ਬਲਾਕ ਸੰਮਤੀ ਮਲੌਦ, ਸਾਬਕਾ ਸਰਪੰਚ ਸੋਨੀ ਬਾਈ ਜਰਗ, ਵਰਿੰਦਰਜੀਤ ਸਿੰਘ ਨੀਲਾ ਰੱਬੋਂ ਨੀਚੀ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੁਰੀ ਲਸਾੜਾ ਜਨਰਲ ਸਕੱਤਰ, ਬਲਵੰਤ ਰਾਮ ਪੱਪੂ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਸੀਹਾਂ ਦੌਦ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ ਸ਼ੋਮਲ ਖੇੜੀ ਕੌਂਸਲਰ, ਜਤਿੰਦਰ ਸਿੰਘ ਚੋਮੋਂ ਚੇਅਰਮੈਨ ਕਿਸਾਨ ਸੈਲ ਮਲੌਦ, ਰਾਮ ਸਿੰਘ ਪ੍ਰਧਾਨ ਐਸ. ਸੀ ਵਿੰਗ ਮਲੌਦ, ਜਸਪਾਲ ਸਿੰਘ ਪਾਲਾ ਚੋਮੋਂ ਸਕੱਤਰ, ਹਰਪ੍ਰੀਤ ਸਿੰਘ ਲਹਿਲ ਜਨਰਲ ਸਕੱਤਰ, ਕਾਕੂ ਕਰਤਾਰਪੁਰ, ਜਸਵੀਰ ਸਿੰਘ ਸ਼ੀਹਾਂ ਦੌਦ ਜਨਰਲ ਸਕੱਤਰ, ਜੈਨੀ ਗੋਸਲਾਂ, ਜਸਵੀਰ ਸਿੰਘ ਗੋਸਲਾਂ ਸਕੱਤਰ, ਪਿਰਥੀ ਸਿੰਘ ਲੰਬੜਦਾਰ, ਚਮਕੌਰ ਸਿੰਘ ਮਲੋਦ, ਮਲਕੀਤ ਸਿੰਘ ਮਾਡਲ ਟਾਊਨ ਸਾਬਕਾ ਸਰਪੰਚ, ਨਿਰਭੈ ਸਿੰਘ ਗਿੱਲ ਬੇਰਕਲਾਂ ਜਰਨਲ ਸਕੱਤਰ, ਮੇਘ ਸਿੰਘ ਬੇਰਕਲਾਂ ਸਕੱਤਰ, ਰਿੰਪਾ ਸਿੰਘ ਬੇਰਕਲਾਂ, ਪ੍ਰਧਾਨ ਲਾਭ ਸਿੰਘ ਬੇਰਕਲਾਂ, ਪਲਵਿੰਦਰ ਸਿੰਘ ਬੁੱਧੂ ਬੇਰਕਲਾਂ, ਬੂਟਾ ਸਿੰਘ ਰਾਮਗੜ ਸਰਦਾਰਾਂ, ਬਲਵੰਤ ਸਿੰਘ ਫੌਜੀ ਸੀਹਾਂ ਦੌਦ, ਤਰਲੋਕ ਸਿੰਘ ਚੋਮੋਂ, ਮੰਗਾ ਸਿੰਘ ਪੰਚ, ਰਾਮ ਲੁਭਾਇਆ, ਗੁਰਾ ਲੰਬੜਦਾਰ ਸੋਮਲ ਖੇੜੀ, ਬੱਬੂ ਰੋੜੀਆਂ, ਹਰਬੰਸ ਸਿੰਘ ਚੋਮੋਂ ਆਦਿ ਹਾਜ਼ਰ ਸਨ।