13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦੇ ਦੋਰਾਹਾ ਪਹੁੰਚਣ ’ਤੇ ਕੀਤਾ ਨਿੱਘਾ ਸਵਾਗਤ

ਦੋਰਾਹਾ, 12 ਅਕਤੂਬਰ (ਪੱਤਰ ਪ੍ਰੇਰਕ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦੋਰਾਹਾ ਸ਼ਹਿਰ ਬਿਰਧ ਆਸ਼ਰਮ ਹੈਵਨਲੀ ਪੈਲਸ ਵਿਖੇ ਪਹੁੰਚਣ ’ਤੇ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਵਲੋਂ ਨਿੱੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਭਾਜਪਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਜਤਿੰਦਰ ਸ਼ਰਮਾ, ਅਸ਼ੋਕ, ਸਪਿੰਦਰ ਸਿੰਘ ਗਿੱਦੜੀ, ਮਨੋਜ ਤਿਵਾੜੀ, ਸੁਖਵਿੰਦਰ ਲਾਲ ਸ਼ਰਮਾ ਜ਼ਿਲ੍ਹਾ ਉਪ ਪ੍ਰਧਾਨ, ਭਜਨ ਸਿੰਘ ਚਾਪੜਾ, ਨਰੇਸ਼ ਕੁਮਾਰ ਆਨੰਦ ਸੀਨੀਅਰ ਨੇਤਾ, ਬਲਵੀਰ ਸਿੰਘ ਲਸਾੜਾ, ਜਗਤਾਰ ਕੁੱਕਾ, ਸੁਲਤਾਨ ਖਾਨ, ਕੁਲਦੀਪ ਸੋਮਲ, ਬੱਗਾ ਸਿੰਘ, ਨਿਰਮਲ ਸਿੰਘ, ਦਿਨੇਸ਼ ਅਠੋਰੀਆ (ਖੰਨਾ), ਵਿਸ਼ਾਲ, ਵਿਸ਼ਾਲ ਮਿੱਤਲ, ਵਿੰਨੀ ਮਲਹੋਤਰਾ ਵਾਲੀਆ, ਐਡਵੋਕੇਟ ਜਤਿਨ ਮਿੱਤਲ, ਕੁਲਜੀਤ ਸਿੰਘ, ਗੁਰਿੰਦਰ ਸਿੰਘ ਬੰਟੀ, ਪੰਕਜ ਲਾਲੀ ਆਦਿ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 13-10-2026

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਕਲਗੀਧਰ ਸਾਹਿਬ ਦੇ ਕੱਟ ਦੇ ਦੋਵੇਂ ਪਾਸੇ ਅਣਅਧਿਕਾਰਤ ਗਾਰਡਰ ਲਗਾਉਣ ਦਾ ਵਿਰੋਧ, ਲੋਕ ਪ੍ਰੇਸ਼ਾਨ
Ad Position 24