17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦਾ ਸੁਪੀਰੀਅਰ ਵਰਲਡ ਸਕੂਲ ’ਚ ਵਿਦਿਆਰਥਣਾਂ ਲਈ ਸਿਹਤ ਜਾਗਰੂਕਤਾ ਕੈਂਪ

ਮਾਛੀਵਾੜਾ ਸਾਹਿਬ, 16 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਦਾ ਸੁਪੀਰੀਅਰ ਵਰਲਡ ਸਕੂਲ ਵਿਖੇ ਵਿਦਿਆਰਥਣਾਂ ਦੀ ਸਿਹਤ ਅਤੇ ਸਾਫ਼-ਸਫ਼ਾਈ ਨੂੰ ਲੈ ਕੇ ਵਿਸਪਰ ਕੰਪਨੀ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਸੈਸ਼ਨ ਦਾ ਮੁੱਖ ਉਦੇਸ਼ ਲੜਕੀਆਂ ਨੂੰ ਮਾਹਵਾਰੀ (ਪੀਰੀਅਡਸ) ਦੌਰਾਨ ਰੱਖਣ ਵਾਲੀ ਸਾਫ਼-ਸਫ਼ਾਈ, ਸਿਹਤ ਅਤੇ ਇਸ ਨਾਲ ਜੁੜੀਆਂ ਪੁਰਾਣੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ (ਜਿਵੇਂ ਕਿ ਅਚਾਰ ਨੂੰ ਹੱਥ ਨਹੀਂ ਲਗਾ ਸਕਦੇ ਜਾਂ ਪੀਰੀਅਡਸ ਦੌਰਾਨ ਖੇਡ ਨਹੀਂ ਸਕਦੇ) ਨੂੰ ਦੂਰ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 17-10-2026
ਮਾਛੀਵਾੜਾ ਸਾਹਿਬ, 16 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਦਾ ਸੁਪੀਰੀਅਰ ਵਰਲਡ ਸਕੂਲ ਵਿਖੇ ਵਿਦਿਆਰਥਣਾਂ ਦੀ ਸਿਹਤ ਅਤੇ ਸਾਫ਼-ਸਫ਼ਾਈ ਨੂੰ ਲੈ ਕੇ ਵਿਸਪਰ ਕੰਪਨੀ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਸੈਸ਼ਨ ਦਾ ਮੁੱਖ ਉਦੇਸ਼ ਲੜਕੀਆਂ ਨੂੰ ਮਾਹਵਾਰੀ (ਪੀਰੀਅਡਸ) ਦੌਰਾਨ ਰੱਖਣ ਵਾਲੀ ਸਾਫ਼-ਸਫ਼ਾਈ, ਸਿਹਤ ਅਤੇ ਇਸ ਨਾਲ ਜੁੜੀਆਂ ਪੁਰਾਣੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ (ਜਿਵੇਂ ਕਿ ਅਚਾਰ ਨੂੰ ਹੱਥ ਨਹੀਂ ਲਗਾ ਸਕਦੇ ਜਾਂ ਪੀਰੀਅਡਸ ਦੌਰਾਨ ਖੇਡ ਨਹੀਂ ਸਕਦੇ) ਨੂੰ ਦੂਰ ਕਰਨਾ ਸੀ। ਪ੍ਰੋਗਰਾਮ ਦੌਰਾਨ ‘ਫੋਲੋ ਦਾ ਲਾਈਨਸ ਟੂ ਬਸਟ ਦਾ ਮਿਥਸ’ ਵਰਗੀ ਮਜ਼ੇਦਾਰ ਗਤੀਵਿਧੀ ਅਤੇ ਇੰਟਰ ਐਕਟਿਵ ਚਾਰਟ ਰਾਹੀਂ ਬੱਚੀਆਂ ਨੂੰ ਸਮਝਾਇਆ ਗਿਆ ਕਿ ਪੀਰੀਅਡਸ ਕੋਈ ਸ਼ਰਮਿੰਦਾ ਹੋਣ ਵਾਲੀ ਗੱਲ ਨਹੀਂ, ਸਗੋਂ ਕੁਦਰਤੀ ਅਤੇ ਮਾਣ ਵਾਲੀ ਪ੍ਰਕਿਰਿਆ ਹੈ। ਸਕੂਲ ਦੇ ਪ੍ਰਿੰਸੀਪਲ ਰਸ਼ਮੀ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਸੈਸ਼ਨ ਲੜਕੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਦੇ ਹਨ । ਪ੍ਰੋਗਰਾਮ ਦੇ ਅੰਤ ’ਚ ਸਾਰੀਆਂ ਵਿਦਿਆਰਥਣਾਂ ਨੂੰ ਸਿਹਤ ਕਿੱਟਾਂ (ਹੈਲਥ ਕਿੱਟਾਂ) ਵੀ ਭੇਂਟ ਕੀਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਰਾਮ ਲੀਲ੍ਹਾ ਮੰਚਨ ਦੌਰਾਨ ਕਸਤੂਰੀ ਲਾਲ ਮਿੰਟੂ, ਬੱਬਲੂ ਲੋਪੋਂ ਸਮੇਤ ਹੋਰਨਾਂ ਆਗੂਆਂ ਨੇ ਲਵਾਈ ਹਾਜ਼ਰੀ ਅਗਲੀ ਖ਼ਬਰ ਕਰਾਟੇ ਮੁਕਾਬਲਿਆਂ ’ਚ ਸ਼ਾਨਪ੍ਰੀਤ ਕੌਰ ਅਤੇ ਸ਼ਿਵਾਂਸ਼ ਸੱਗੜ ਆਪਣੇ ਜਿੱਤੇ ਤਗਮੇ ਦਿਖਾਉਣ ਸਮੇਂ। ਪੈਨਸ਼ਨਰਾਂ ਵਲੋਂ ਮਾਨਸਾ ਵਿ...
Ad Position 24