08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਕਥਾ ਸੁਣਨ ਵਾਲੇ ਇਨਸਾਨ ’ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ-ਸਚਿਨ ਕੌਸ਼ਿਕ ਮਹਾਰਾਜ

ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਦੀ ਕਥਾ ਸੁਣਨ ਵਾਲੇ ਇਨਸਾਨ ’ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਇਹ ਪ੍ਰਵਚਨ ਪ੍ਰਸਿੱਧ ਕਥਾਵਾਚਕ ਸ੍ਰੀ ਸਚਿਨ ਕੌਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲੇ) ਵਾਲਿਆਂ ਨੇ ਗੱਲਬਾਤ ਦੌਰਾਨ ਕਹੇ।

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਸਿੱਧ ਕਥਾਵਾਚਕ ਸ੍ਰੀ ਸਚਿਨ ਕੌਸ਼ਿਕ ਜੀ ਮਹਾਰਾਜ। 04-08-2026
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਦੀ ਕਥਾ ਸੁਣਨ ਵਾਲੇ ਇਨਸਾਨ ’ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਇਹ ਪ੍ਰਵਚਨ ਪ੍ਰਸਿੱਧ ਕਥਾਵਾਚਕ ਸ੍ਰੀ ਸਚਿਨ ਕੌਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲੇ) ਵਾਲਿਆਂ ਨੇ ਗੱਲਬਾਤ ਦੌਰਾਨ ਕਹੇ। ਉਨ੍ਹਾਂ ਆਖਿਆ ਕਿ ਜੋ ਸ਼ਿਵ ਭਗਤ ਆਪਣੇ ਘਰ ਤੋਂ ਭਗਵਾਨ ਮਹਾਂਦੇਵ ਦਾ ਨਾਂਅ ਸੁਣ ਕੇ ਚਲਾ ਆਉਂਦਾ ਹੈ ਤਾਂ ਸੰਕਟ ਸਮੇਂ ਭਗਵਾਨ ਵੀ ਆਪਣੇ ਭਗਤ ਦੀ ਪੁਕਾਰ ਸੁਣ ਕੇ ਆਉਂਦੇ ਹਨ ਅਤੇ ਭਗਵਾਨ ਸ਼ਿਵ ਦੀ ਸ਼ਰਨ ’ਚ ਆਇਆ ਹੋਇਆ ਇਨਸਾਨ ਕਦੇ ਵੀ ਖ਼ਾਲੀ ਝੋਲੀ ਵਾਪਸ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਸ਼ਿਵ ਮਹਾਂਪੁਰਾਣ ਸੁਣਨ ਨਾਲ ਇਨਸਾਨ ਦੇ ਜਨਮ ਜਨਮਾਂਤਰ ਦੇ ਦੁੱਖਾਂ ਨਾਲ ਨਾਸ਼ ਹੋ ਜਾਂਦਾ ਹੈ। ਇਸ ਮੌਕੇ ਸ਼ਾਸਤਰੀ ਅਨਿਲ ਸ਼ਰਮਾ, ਸ਼ਾਸਤਰੀ ਅਰਵਿੰਦ ਸ਼ੁਕਲਾ ਅਤੇ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਅਨਿਲ ਸਿੰਗਲਾ, ਦੀਪਕ ਬਾਂਸਲ, ਐਸਲੇ ਬਾਂਸਲ, ਨੀਰਜ ਸਿੰਗਲਾ, ਗੋਲਡੀ ਮਹਿਤਾ, ਸੌਰਵ ਬਾਂਸਲ, ਪੰਕਜ ਬਾਂਸਲ, ਅੰਕਿਤ ਗੋਇਲ, ਲਕਸ਼ਯ ਗੋਇਲ, ਸਾਹਿਲ ਗਰਗ, ਰਮਨ ਬਾਂਸਲ, ਦੀਪਕ ਗੋਇਲ ਗੱਗ, ਗੌਰਵ ਬਾਂਸਲ, ਪੁਨੀਤ ਗਰਗ, ਸ਼ੁਭਮ ਸਿੰਗਲਾ, ਕ੍ਰਿਸ਼ਨ ਗੋਇਲ, ਮੋਨੂੰ ਮੌੜ ਆਦਿ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 12 ਲੀਟਰ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ ਅਗਲੀ ਖ਼ਬਰ ‘ ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕਾਂਗਰਸ ਵਲੋਂ ਅਹਿਮ ਮੀਟਿੰਗ
Ad Position 24