07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ 11 ਤੋਂ

ਬਰਨਾਲਾ, 3 ਅਗਸਤ (ਨਰਿੰਦਰ ਅਰੋੜਾ)-ਸ੍ਰੀ ਲਕਸ਼ਮੀ ਨਰਾਇਣ ਮੰਦਰ, ਭਾਗਵਤ ਭਵਨ, ਈਸ਼ਵਰ ਕਾਲੋਨੀ, ਅਨਾਜ ਮੰਡੀ ਰੋਡ, ਬਰਨਾਲਾ ਵਿਖੇ ਮੰਦਰ ਦੇ 17ਵੇਂ ਸਾਲਾਨਾ ਉਤਸਵ ਦੇ ਸਬੰਧ ਵਿਚ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੰਦਰ ਕਮੇਟੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਧਾਰਮਿਕ ਸਮਾਗਮ 11 ਅਗਸਤ ਤੋਂ 19 ਅਗਸਤ ਤੱਕ ਚੱਲੇਗਾ।

Ad Position 21
No active advertisement
ਅਜੀਤ ਡੈਸਕ 04-08-2026
ਬਰਨਾਲਾ, 3 ਅਗਸਤ (ਨਰਿੰਦਰ ਅਰੋੜਾ)-ਸ੍ਰੀ ਲਕਸ਼ਮੀ ਨਰਾਇਣ ਮੰਦਰ, ਭਾਗਵਤ ਭਵਨ, ਈਸ਼ਵਰ ਕਾਲੋਨੀ, ਅਨਾਜ ਮੰਡੀ ਰੋਡ, ਬਰਨਾਲਾ ਵਿਖੇ ਮੰਦਰ ਦੇ 17ਵੇਂ ਸਾਲਾਨਾ ਉਤਸਵ ਦੇ ਸਬੰਧ ਵਿਚ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੰਦਰ ਕਮੇਟੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਧਾਰਮਿਕ ਸਮਾਗਮ 11 ਅਗਸਤ ਤੋਂ 19 ਅਗਸਤ ਤੱਕ ਚੱਲੇਗਾ। ਰੋਜ਼ਾਨਾ ਸਵੇਰੇ 7 ਵਜੇ ਤੋਂ 10 ਵਜੇ ਤੱਕ ਮੂਲ ਪਾਠ ਅਤੇ ਪੂਜਨ ਜਦਕਿ ਸ਼ਾਮ 3 ਵਜੇ ਤੋਂ 6 ਵਜੇ ਤੱਕ ਸਵਾਮੀ ਸ੍ਰੀਨਿਵਾਸ ਜੀ ਮਹਾਰਾਜ ਵਲੋਂ ਆਪਣੀ ਮਿੱਠੀ ਵਾਣੀ ਰਾਹੀਂ ਸ੍ਰੀਮਦ ਭਾਗਵਤ ਕਥਾ ਕੀਤੀ ਜਾਵੇਗੀ। ਸਮਾਗਮ ਦਾ ਆਰੰਭ 11 ਅਗਸਤ ਨੂੰ ਸ਼ਾਮ 4 ਵਜੇ ਸ੍ਰੀ ਗੀਤਾ ਭਵਨ ਤੋਂ ਸ੍ਰੀ ਲਕਸ਼ਮੀ ਨਰਾਇਣ ਮੰਦਰ ਤੱਕ ਕੱਢੀ ਜਾਣ ਵਾਲੀ ਵਿਸ਼ਾਲ ਭਾਗਵਤ ਸ਼ੋਭਾ ਯਾਤਰਾ ਨਾਲ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰਸੀਰਤ ਕੌਰ ਦੁੱਗਲ ਨੇ ਸੂਬਾ ਪੱਧਰੀ ਜੂਡੋ ਕਰਾਟੇ ਮੁਕਾਬਲਿਆਂ ਜਿੱਤਿਆ ਸਿਲਵਰ ਮੈਡਲ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਟਾਈਗਰ ਦਿਵਸ ਮਨਾਇਆ
Ad Position 24
No active advertisement