01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਕਾਲੀ ਦਲ (ਬ) ਯੂਥ ਵਿੰਗ ਜ਼ਿਲ੍ਹਾ ਬਰਨਾਲਾ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਤਪਾ ਮੰਡੀ, 1 ਸਤੰਬਰ (ਵਿਜੇ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ ਦੇ ਆਦੇਸ਼ਾਂ ਮੁਤਾਬਿਕ ਯੂਥ ਅਬਜ਼ਰਵਰ ਹਰਪਾਲ ਸਿੰਘ ਖਡਿਆਲ ਦੀ ਦੇਖ-ਰੇਖ ਹੇਠ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਅਤੇ ਹਲਕਾ ਇੰਚਾਰਜ ਭਦੌੜ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ ਅਤੇ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲਾਂ ਕਲਾਂ ਨਾਲ ਵਿਚਾਰ ਚਰਚਾ ਕਰ ਕੇ ਰਣਦੀਪ ਸਿੰਘ ਢਿੱਲਵਾਂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਰਨਾਲਾ ਵਲੋਂ ਜ਼ਿਲ੍ਹਾ ਜਥੇਬੰਦੀ ਯੂਥ ਵਿੰਗ ਜ਼ਿਲ੍ਹਾ ਬਰਨਾਲਾ ਦੇ ਅਹੁਦੇਦਾਰਾਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਦੱਸਿਆ ਕਿ 26 ਸੀਨੀਅਰ ਮੀਤ ਪ੍ਰਧਾਨ, ਜਿਸ ਵਿਚ ਲਵਦੀਪ ਸਿੰਘ ਫ਼ਤਿਹਪੁਰ ਪਿੰਡੀ ਧੌਲਾ, ਰਾਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਧੌਲਾ, ਲਾਭ ਸਿੰਘ ਮੈਂਬਰ ਬਲਾਕ ਸੰਮਤੀ ਭਦੌੜ, ਗੁਲਾਬ ਸਿੰਘ ਪੱਖੋ ਕਲਾਂ, ਗੁਰਜੀਤ ਸਿੰਘ ਸ਼ਹਿਣਾ, ਜਗਰਾਜ ਸਿੰਘ ਸੰਤਪੁਰਾ, ਗੁਰਮੀਤ ਸਿੰਘ ਰਾਮਗੜ੍ਹ, ਸਰਪੰਚ ਜਸਵੰਤ ਸਿੰਘ ਤਾਜੋ ਖ਼ੁਰਦ, ਗੁਲਾਬ ਸਿੰਘ ਸ਼ਹਿਣਾ, ਜਸਕਰਨ ਸਿੰਘ ਦਰਾਜ਼, ਬਲਦੀਪ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ, ਸਤਵਿੰਦਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ, ਤਰਸੇਮ ਸਿੰਘ ਰਾਜੀਆ, ਤਰਸੇਮ ਸਿੰਘ ਕੋਟਦੁੱਨਾ, ਰਘਬੀਰ ਸਿੰਘ ਅਤਰਗੜ੍ਹ, ਮੰਦਰ ਸਿੰਘ ਬਦਰਾ, ਕੁਲਦੀਪ ਸਿੰਘ ਫ਼ਤਿਹਗੜ੍ਹ ਪੰਜਗਰਾਈਆਂ, ਸੁਖਮੰਦਰ ਸਿੰਘ ਛੀਨੀਵਾਲ, ਅੰਤਰ ਸਿੰਘ ਠੀਕਰੀਵਾਲ, ਗੁਲਾਬ ਸਿੰਘ ਤਪਾ, ਸੁਖਵਿੰਦਰਪਾਲ ਸਿੰਘ ਬਰਾੜ, ਅਸਮਨਦੀਪ ਸਿੰਘ ਭੂਰੇ, ਜਗਸੀਰ ਸਿੰਘ ਭਦੌੜ ਨੂੰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ 23 ਜਨਰਲ ਸਕੱਤਰ ਜਿਸ ਵਿਚ ਤਰਸੇਮ ਸਿੰਘ ਬਦਰਾ, ਗੁਰਚੇਤ ਸਿੰਘ ਰੂੜੇਕੇ ਖੁਰਦ, ਜਸਵੰਤ ਸਿੰਘ ਰੂੜੇਕੇ ਕਲਾਂ, ਸੁਖਵਿੰਦਰ ਸਿੰਘ ਧੌਲਾ, ਬਲਕਾਰ ਸਿੰਘ ਧੌਲਾ, ਜਸਵੀਰ ਸਿੰਘ ਪੱਖੋ ਕਲਾਂ, ਪ੍ਰਿਤਪਾਲ ਸਿੰਘ ਪੱਖੋ ਕਲਾਂ, ਗੁਰਬਚਨ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਸਲੇਮਾ ਪੱਤੀ ਧੌਲਾ, ਬਲਦੇਵ ਸਿੰਘ ਸ਼ਹਿਣਾ, ਲਖਵਿੰਦਰ ਸਿੰਘ ਸੰਤਪੁਰਾ, ਗੁਰਦੀਪ ਸਿੰਘ ਭਗਤਪੁਰਾ, ਦਲਵੀਰ ਸਿੰਘ ਮੌੜ ਨਾਭਾ, ਲਾਲੀ ਦੀਪਗੜ੍ਹ, ਜਗਵਿੰਦਰ ਸਿੰਘ ਘੁੰਨਸ, ਕੁਲਵਿੰਦਰ ਸਿੰਘ ਲਸ਼ਕਰੀ ਪੱਤੀ, ਜਸਪਾਲ ਸਿੰਘ ਕਾਲੇਕੇ, ਦੀਪ ਸਿੰਘ ਕੋਟਦੁੱਨਾ, ਰਸ਼ਪ੍ਰੀਤ ਸਿੰਘ ਹਰੀਗੜ੍ਹ, ਜਗਰਾਜ ਸਿੰਘ, ਨੈਬ ਸਿੰਘ, ਕੇਵਲ ਸਿੰਘ ਭਦੌੜ ਅਤੇ ਅਮਨਦੀਪ ਸਿੰਘ ਭਦੌੜ ਜਨਰਲ ਸਕੱਤਰ ਨਿਯੁਕਤ ਕੀਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਤਪਾ ਮੰਡੀ, 1 ਸਤੰਬਰ (ਵਿਜੇ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ ਦੇ ਆਦੇਸ਼ਾਂ ਮੁਤਾਬਿਕ ਯੂਥ ਅਬਜ਼ਰਵਰ ਹਰਪਾਲ ਸਿੰਘ ਖਡਿਆਲ ਦੀ ਦੇਖ-ਰੇਖ ਹੇਠ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਅਤੇ ਹਲਕਾ ਇੰਚਾਰਜ ਭਦੌੜ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ ਅਤੇ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲਾਂ ਕਲਾਂ ਨਾਲ ਵਿਚਾਰ ਚਰਚਾ ਕਰ ਕੇ ਰਣਦੀਪ ਸਿੰਘ ਢਿੱਲਵਾਂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਰਨਾਲਾ ਵਲੋਂ ਜ਼ਿਲ੍ਹਾ ਜਥੇਬੰਦੀ ਯੂਥ ਵਿੰਗ ਜ਼ਿਲ੍ਹਾ ਬਰਨਾਲਾ ਦੇ ਅਹੁਦੇਦਾਰਾਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਦੱਸਿਆ ਕਿ 26 ਸੀਨੀਅਰ ਮੀਤ ਪ੍ਰਧਾਨ, ਜਿਸ ਵਿਚ ਲਵਦੀਪ ਸਿੰਘ ਫ਼ਤਿਹਪੁਰ ਪਿੰਡੀ ਧੌਲਾ, ਰਾਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਧੌਲਾ, ਲਾਭ ਸਿੰਘ ਮੈਂਬਰ ਬਲਾਕ ਸੰਮਤੀ ਭਦੌੜ, ਗੁਲਾਬ ਸਿੰਘ ਪੱਖੋ ਕਲਾਂ, ਗੁਰਜੀਤ ਸਿੰਘ ਸ਼ਹਿਣਾ, ਜਗਰਾਜ ਸਿੰਘ ਸੰਤਪੁਰਾ, ਗੁਰਮੀਤ ਸਿੰਘ ਰਾਮਗੜ੍ਹ, ਸਰਪੰਚ ਜਸਵੰਤ ਸਿੰਘ ਤਾਜੋ ਖ਼ੁਰਦ, ਗੁਲਾਬ ਸਿੰਘ ਸ਼ਹਿਣਾ, ਜਸਕਰਨ ਸਿੰਘ ਦਰਾਜ਼, ਬਲਦੀਪ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ, ਸਤਵਿੰਦਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ, ਤਰਸੇਮ ਸਿੰਘ ਰਾਜੀਆ, ਤਰਸੇਮ ਸਿੰਘ ਕੋਟਦੁੱਨਾ, ਰਘਬੀਰ ਸਿੰਘ ਅਤਰਗੜ੍ਹ, ਮੰਦਰ ਸਿੰਘ ਬਦਰਾ, ਕੁਲਦੀਪ ਸਿੰਘ ਫ਼ਤਿਹਗੜ੍ਹ ਪੰਜਗਰਾਈਆਂ, ਸੁਖਮੰਦਰ ਸਿੰਘ ਛੀਨੀਵਾਲ, ਅੰਤਰ ਸਿੰਘ ਠੀਕਰੀਵਾਲ, ਗੁਲਾਬ ਸਿੰਘ ਤਪਾ, ਸੁਖਵਿੰਦਰਪਾਲ ਸਿੰਘ ਬਰਾੜ, ਅਸਮਨਦੀਪ ਸਿੰਘ ਭੂਰੇ, ਜਗਸੀਰ ਸਿੰਘ ਭਦੌੜ ਨੂੰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ 23 ਜਨਰਲ ਸਕੱਤਰ ਜਿਸ ਵਿਚ ਤਰਸੇਮ ਸਿੰਘ ਬਦਰਾ, ਗੁਰਚੇਤ ਸਿੰਘ ਰੂੜੇਕੇ ਖੁਰਦ, ਜਸਵੰਤ ਸਿੰਘ ਰੂੜੇਕੇ ਕਲਾਂ, ਸੁਖਵਿੰਦਰ ਸਿੰਘ ਧੌਲਾ, ਬਲਕਾਰ ਸਿੰਘ ਧੌਲਾ, ਜਸਵੀਰ ਸਿੰਘ ਪੱਖੋ ਕਲਾਂ, ਪ੍ਰਿਤਪਾਲ ਸਿੰਘ ਪੱਖੋ ਕਲਾਂ, ਗੁਰਬਚਨ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਸਲੇਮਾ ਪੱਤੀ ਧੌਲਾ, ਬਲਦੇਵ ਸਿੰਘ ਸ਼ਹਿਣਾ, ਲਖਵਿੰਦਰ ਸਿੰਘ ਸੰਤਪੁਰਾ, ਗੁਰਦੀਪ ਸਿੰਘ ਭਗਤਪੁਰਾ, ਦਲਵੀਰ ਸਿੰਘ ਮੌੜ ਨਾਭਾ, ਲਾਲੀ ਦੀਪਗੜ੍ਹ, ਜਗਵਿੰਦਰ ਸਿੰਘ ਘੁੰਨਸ, ਕੁਲਵਿੰਦਰ ਸਿੰਘ ਲਸ਼ਕਰੀ ਪੱਤੀ, ਜਸਪਾਲ ਸਿੰਘ ਕਾਲੇਕੇ, ਦੀਪ ਸਿੰਘ ਕੋਟਦੁੱਨਾ, ਰਸ਼ਪ੍ਰੀਤ ਸਿੰਘ ਹਰੀਗੜ੍ਹ, ਜਗਰਾਜ ਸਿੰਘ, ਨੈਬ ਸਿੰਘ, ਕੇਵਲ ਸਿੰਘ ਭਦੌੜ ਅਤੇ ਅਮਨਦੀਪ ਸਿੰਘ ਭਦੌੜ ਜਨਰਲ ਸਕੱਤਰ ਨਿਯੁਕਤ ਕੀਤੇ ਗਏ। ਇਸੇ ਤਰ੍ਹਾਂ ਮੀਤ ਪ੍ਰਧਾਨ ਵਿਚ ਗੁਰਮੀਤ ਸਿੰਘ ਬਦਰਾ, ਮਨਜੀਤ ਸਿੰਘ ਰੂੜੇਕੇ ਕਲਾਂ, ਅਮਰੀਕ ਸਿੰਘ ਖੁੱਡੀ ਪੱਤੀ ਧੌਲਾ, ਹਰਮਨਪ੍ਰੀਤ ਸਿੰਘ ਪੱਖੋ ਕਲਾਂ, ਜਸਵਿੰਦਰ ਸਿੰਘ ਪੱਖੋ ਕਲਾਂ, ਬਲਕਾਰ ਸਿੰਘ ਧੌਲਾ, ਬਰਿੰਦਰ ਸਿੰਘ ਵਿੱਕੀ ਸ਼ਹਿਣਾ, ਆਤਮਾ ਸਿੰਘ, ਜਗਮੀਤ ਸਿੰਘ ਸੰਤਪੁਰਾ, ਹਮੀਰ ਸਿੰਘ ਦੁੱਲਮਸਰ, ਸੁਖਦੀਪ ਸਿੰਘ ਭਗਤਪੁਰਾ, ਮਨਦੀਪ ਸਿੰਘ ਮੌੜ ਨਾਭਾ, ਜਗਰਾਜ ਸਿੰਘ ਤਲਵੰਡੀ, ਬਲਵਿੰਦਰ ਸਿੰਘ ਘੁੰਨਸ, ਨਵਦੀਪ ਸ਼ਰਮਾ ਕਾਲੇਕੇ, ਹਰਇੰਦਰ ਸਿੰਘ ਅਸਪਾਲ ਕਲਾਂ, ਜੱਸੀ ਸਿੰਘ ਕਾਲੇਕੇ, ਗੁਰਦੀਪ ਸਿੰਘ ਕੋਟਦੁੱਨਾ, ਹਰਬੰਸ ਸਿੰਘ ਛੰਨਾ, ਰੋਬਨਪ੍ਰੀਤ ਸਿੰਘ ਹਰੀਗੜ੍ਹ, ਹਰਜਿੰਦਰ ਸਿੰਘ ਧਨੌਲਾ, ਹਰਮਨਜੋਤ ਸਿੰਘ ਪੰਧੇਰ, ਜਗਸੀਰ ਸਿੰਘ, ਦਿਲਪ੍ਰੀਤ ਸ਼ਰਮਾ, ਰਾਜਦੀਪ ਸਿੰਘ, ਵੀਰਦਵਿੰਦਰ ਸਿੰਘ ਪੰਧੇਰ ਅਤੇ ਜਸਵੀਰ ਸਿੰਘ ਭਦੌੜ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਪ੍ਰਚਾਰ ਸਕੱਤਰ (ਆਈ.ਟੀ. ਵਿੰਗ) ਦੇ ਗਗਨਦੀਪ ਸਿੰਘ ਤਾਜੋਕੇ ਖੁਰਦ, ਜਗਸੀਰ ਸਿੰਘ ਤਾਜੋਕੇ, ਲਖਵਿੰਦਰ ਸਿੰਘ ਢਿੱਲਵਾਂ, ਯੋਧਾ ਸਿੰਘ ਠੀਕਰੀਵਾਲ ਅਤੇ ਕਰਨਵੀਰ ਸਿੰਘ ਪੰਧੇਰ ਨੂੰ ਪ੍ਰਚਾਰ ਸਕੱਤਰ ਸੋਸ਼ਲ ਮੀਡੀਆ ਨਿਯੁਕਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬੁਲਾਰਿਆਂ ਵਿਚ ਹਰਮਨਦੀਪ ਸਿੰਘ ਹਮੀਦੀ ਅਤੇ ਗੁਰਮੀਤ ਸਿੰਘ ਰੋੜ ਨੂੰ ਬੁਲਾਰੇ ਨਿਯੁਕਤ ਕੀਤਾ ਜਾਂਦਾ ਹੈ ਅਤੇ ਜਗਰਾਜ ਸਿੰਘ ਢਿੱਲਵਾਂ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਸਰਕਲ ਪ੍ਰਧਾਨ ਜਿਨ੍ਹਾਂ ਵਿਚ ਹਰਪ੍ਰੀਤ ਸਿੰਘ ਕਾਹਨੇਕੇ ਸਰਕਲ ਰੂੜੇਕੇ ਕਲਾਂ, ਸਤਿਨਾਮ ਸਿੰਘ ਪੰਧੇਰ ਸਰਕਲ ਕਾਲੇਕੇ, ਬਲਤੇਜ ਸਿੰਘ ਬੋਘਾ ਸਰਕਲ ਤਪਾ (ਦਿਹਾਤੀ), ਅਲੋਕ ਮਿੱਤਲ ਸਰਕਲ ਤਪਾ, ਮੋਹਣ ਸਿੰਘ ਸਰਕਲ ਸ਼ਹਿਣਾ, ਦਲਜੀਤ ਸਿੰਘ ਸਰਕਲ ਸ਼ਹਿਣਾ (ਦਿਹਾਤੀ), ਹਰਜਿੰਦਰ ਸਿੰਘ ਸਰਕਲ ਭਦੌੜ (ਸ਼ਹਿਰੀ), ਹਰਵਿੰਦਰ ਸਿੰਘ ਜੰਗੀਆਣਾ ਸਰਕਲ ਭਦੌੜ (ਦਿਹਾਤੀ), ਗੁਰਜੋਤ ਸਿੰਘ ਸੱਦੋਵਾਲ ਸਰਕਲ ਗਹਿਲ, ਹਰਪ੍ਰੀਤ ਸਿੰਘ ਦਿਉਲ ਸਰਕਲ ਠੁੱਲੀਵਾਲ, ਸਿਕੰਦਰ ਸਿੰਘ ਠੀਕਰੀਵਾਲ, ਜਸਪ੍ਰੀਤ ਸਿੰਘ ਸਰਕਲ ਮਹਿਲ ਕਲਾਂ ਅਤੇ ਪਰਮਪ੍ਰੀਤ ਸਿੰਘ ਸਰਕਲ ਸ਼ੇਰਪੁਰ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਹਨ। ਇਸ ਮੌਕੇ ਕੁਲਦ ੀਪ ਸਿੰਘ ਖਾਲਸਾ, ਇਕਬਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਦਾ ਸ਼ਾਨਦਾਰ ਉਦਘਾਟਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਘਰਾਚੋਂ ਇਕਾਈ ਦੀ ਚੋਣ
Ad Position 24