14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ ’ਚ ਜਿੱਤੇ ਸੋਨ ਤਗਮੇ

ਰੂੜੇਕੇ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਸ਼ੂਟਿੰਗ ਨਿਸ਼ਾਨੇਬਾਜ਼ੀ ਮੁਕਾਬਲੇ ’ਚੋਂ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਅੰਡਰ 14, 17 ਅਤੇ 19 ਲੜਕੇ ਲੜਕੀਆਂ ਦੇ ਵਰਗ ਦੇ ਖਿਡਾਰੀਆਂ ਨੇ 16 ਤਗਮੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਵਿਚੋਂ ਸੰਸਥਾ ਦੇ ਲੜਕੇ ਅੰਡਰ 14 ਏਅਰ ਪਿਸਟਲ ਮੁਕਾਬਲੇ ’ਚ ਪਹਿਲਾ, ਚਿਤਸਿਮਰਨ ਸਿੰਘ ਦੂਜਾ, ਓਪਨ ਸਾਈਟ ਲੜਕੇ ਅੰਡਰ 14 ’ਚ ਹਰਮਨ ਸਿੰਘ ਦੂਜਾ, ਪੀਪ ਸਾਈਟ ’ਚ ਗੁਰਸਹਿਜ ਸਿੰਘ ਨੇ ਪਹਿਲਾ, ਹਰਮਨ ਸਿੰਘ ਢਿੱਲੋਂ ਨੇ ਤੀਜਾ, ਲੜਕੇ ਅੰਡਰ 19 ਓਪਨ ਸਾਈਟ ਹਰਮਨਦੀਪ ਸਿੰਘ ਦੂਜਾ, ਪੀਪ ਸਾਈਟ ਪਰਨੀਤ ਸਿੰਘ ਨੇ ਦੂਜਾ, ਹਰਮਨਦੀਪ ਸਿੰਘ ਨੇ ਤੀਜਾ, ਲੜਕੀਆਂ ਅੰਡਰ 14 ਓਪਨ ਸਾਈਟ ਤੇ ਪੀਪ ਸਾਈਟ ਹਰਮੀਨ ਕੌਰ ਪਹਿਲਾ, ਏਕਮਦੀਪ ਕੌਰ ਤੀਜਾ, ਲੜਕੀਆਂ ਅੰਡਰ 17 ਓਪਨ ਸਾਈਟ ਹੁਸਨਪ੍ਰੀਤ ਕੌਰ ਦੂਜਾ, ਇਸ਼ਮੀਤ ਕੌਰ ਤੀਜਾ, ਲੜਕੀਆਂ ਅੰਡਰ 19 ਓਪਨ ਸਾਈਟ ਪਰਨੀਤ ਕੌਰ ਪਹਿਲਾ, ਪੀਪ ਸਾਈਟ ਅਨੂਰੀਤ ਕੌਰ ਦੂਜਾ, ਪ੍ਰਭਨੂਰ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ।

Ad Position 21
repet_subhas-goyals [Copy P29]
ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੇ ਜੇਤੂ ਖਿਡਾਰੀ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ 15-09-2026
ਰੂੜੇਕੇ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਸ਼ੂਟਿੰਗ ਨਿਸ਼ਾਨੇਬਾਜ਼ੀ ਮੁਕਾਬਲੇ ’ਚੋਂ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਅੰਡਰ 14, 17 ਅਤੇ 19 ਲੜਕੇ ਲੜਕੀਆਂ ਦੇ ਵਰਗ ਦੇ ਖਿਡਾਰੀਆਂ ਨੇ 16 ਤਗਮੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਵਿਚੋਂ ਸੰਸਥਾ ਦੇ ਲੜਕੇ ਅੰਡਰ 14 ਏਅਰ ਪਿਸਟਲ ਮੁਕਾਬਲੇ ’ਚ ਪਹਿਲਾ, ਚਿਤਸਿਮਰਨ ਸਿੰਘ ਦੂਜਾ, ਓਪਨ ਸਾਈਟ ਲੜਕੇ ਅੰਡਰ 14 ’ਚ ਹਰਮਨ ਸਿੰਘ ਦੂਜਾ, ਪੀਪ ਸਾਈਟ ’ਚ ਗੁਰਸਹਿਜ ਸਿੰਘ ਨੇ ਪਹਿਲਾ, ਹਰਮਨ ਸਿੰਘ ਢਿੱਲੋਂ ਨੇ ਤੀਜਾ, ਲੜਕੇ ਅੰਡਰ 19 ਓਪਨ ਸਾਈਟ ਹਰਮਨਦੀਪ ਸਿੰਘ ਦੂਜਾ, ਪੀਪ ਸਾਈਟ ਪਰਨੀਤ ਸਿੰਘ ਨੇ ਦੂਜਾ, ਹਰਮਨਦੀਪ ਸਿੰਘ ਨੇ ਤੀਜਾ, ਲੜਕੀਆਂ ਅੰਡਰ 14 ਓਪਨ ਸਾਈਟ ਤੇ ਪੀਪ ਸਾਈਟ ਹਰਮੀਨ ਕੌਰ ਪਹਿਲਾ, ਏਕਮਦੀਪ ਕੌਰ ਤੀਜਾ, ਲੜਕੀਆਂ ਅੰਡਰ 17 ਓਪਨ ਸਾਈਟ ਹੁਸਨਪ੍ਰੀਤ ਕੌਰ ਦੂਜਾ, ਇਸ਼ਮੀਤ ਕੌਰ ਤੀਜਾ, ਲੜਕੀਆਂ ਅੰਡਰ 19 ਓਪਨ ਸਾਈਟ ਪਰਨੀਤ ਕੌਰ ਪਹਿਲਾ, ਪੀਪ ਸਾਈਟ ਅਨੂਰੀਤ ਕੌਰ ਦੂਜਾ, ਪ੍ਰਭਨੂਰ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ 19 ਏਅਰ ਪਿਸਟਲ ਨਵਜੋਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਸੰਸਥਾ ਦੇ ਜ਼ਿਲ੍ਹਾ ਪੱਧਰੀ ਜੇਤੂ ਮੁਕਾਬਲਿਆਂ ਦੇ ਖਿਡਾਰੀਆਂ ਨੂੰ ਸੰਸਥਾ ਵਿਖੇ ਪਹੁੰਚਣ ’ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੇ ਜੇਤੂ 16 ਵਿਦਿਆਰਥੀਆਂ ਦੀ ਰਾਜ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਲਈ ਚੋਣ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਨਾਨਕਸਰ ਠਾਠ ਮਹਿਲ ਕਲਾਂ ਵਿਖੇ ਸਮਾਗਮ ’ਚ ਸੰਤਾਂ-ਮਹਾਂਪੁਰਸ਼ਾਂ ਨੇ ਭਰੀ ਹਾਜ਼ਰੀ ਭਲਕੇ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਵਾਈ.ਐਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨੈੱਟਬਾਲ ਮੁਕਾਬਲਿਆਂ ’ਚ ਤਗਮੇ ਜਿੱਤੇ
Ad Position 24