02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਾਣਾ ਮੰਡੀਆਂ ਵਿਚ ਸਫ਼ਾਈ ਦੇ ਪ੍ਰਬੰਧ ਅਧੂਰੇ

ਸ਼ਹਿਣਾ, 2 ਅਕਤੂਬਰ (ਸੁਰੇਸ਼ ਗੋਗੀ)- ਮਾਰਕੀਟ ਕਮੇਟੀ ਤਪਾ ਅਧੀਨ ਪੈਂਦੀਆਂ ਦਾਣਾ ਮੰਡੀਆਂ ਜਗਜੀਤਪੁਰਾ, ਉਗੋਕੇ, ਮੌੜਾ ਤੇ ਸੁਖਪੁਰਾ ਵਿਖੇ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਪ੍ਰਬੰਧ ਅਧੂਰੇ ਹਨ। ਦਾਣਾ ਮੰਡੀਆਂ ਵਿਚ ਪੂਰੀ ਤਰ੍ਹਾਂ ਸਫ਼ਾਈ ਵੀ ਨਹੀਂ ਹੋਈ।

Ad Position 21
No active advertisement
ਅਜੀਤ ਡੈਸਕ 03-10-2026
ਸ਼ਹਿਣਾ, 2 ਅਕਤੂਬਰ (ਸੁਰੇਸ਼ ਗੋਗੀ)- ਮਾਰਕੀਟ ਕਮੇਟੀ ਤਪਾ ਅਧੀਨ ਪੈਂਦੀਆਂ ਦਾਣਾ ਮੰਡੀਆਂ ਜਗਜੀਤਪੁਰਾ, ਉਗੋਕੇ, ਮੌੜਾ ਤੇ ਸੁਖਪੁਰਾ ਵਿਖੇ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਪ੍ਰਬੰਧ ਅਧੂਰੇ ਹਨ। ਦਾਣਾ ਮੰਡੀਆਂ ਵਿਚ ਪੂਰੀ ਤਰ੍ਹਾਂ ਸਫ਼ਾਈ ਵੀ ਨਹੀਂ ਹੋਈ। ਥਾਂ-ਥਾਂ ਗੰਦਗੀ, ਕਚਰਾ ਲੋਕਾਂ ਵਲੋਂ ਸੁੱਟਿਆ ਗਿਆ। ਮਲਬੇ ਦੇ ਦਾਣਾ ਮੰਡੀਆਂ ਵਿਚ ਢੇਰ ਲਾਏ ਪਏ ਹਨ। ਦਾਣਾ ਮੰਡੀਆਂ ਵਿਚ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰਨਾ ਤਾਂ ਦੂਰ ਦੀ ਗੱਲ ਰਹੀ। ਇਲਾਕੇ ਵਿਚ ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਕਿਸਾਨ ਕੱਟੀ ਗਈ ਫ਼ਸਲ ਤਪਾ ਮੰਡੀ ਵਿਚ ਲਿਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਅਗਰਵਾਲ ਸੰਮੇਲਨ ਵਲੋਂ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਜਨਮ ਸ਼ਤਾਬਦੀ ਮਨਾਈ
Ad Position 24