ਬਸਪਾ ਆਗੂ ਕਰਮਜੀਤ ਸਿੰਘ ਜੱਸੀ ਨੂੰ ਸਦਮਾ, ਪਿਤਾ ਦਾ ਦਿਹਾਂਤ
ਹੰਡਿਆਇਆ, 8 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਆਗੂ ਅਤੇ ਹਲਕਾ ਭਦੌੜ ਤੋਂ ਚੋਣ ਲੜ ਚੁੱਕੇ ਉਮੀਦਵਾਰ ਕਰਮਜੀਤ ਸਿੰਘ ਜੱਸੀ, ਪੰਚ ਗੁਰਮੀਤ ਸਿੰਘ ਵਾਸੀ ਖੁੱਡੀ ਕਲਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਬਿੱਕਰ ਸਿੰਘ (70) ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਸਥਾਨਕ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਹੰਡਿਆਇਆ, 8 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਆਗੂ ਅਤੇ ਹਲਕਾ ਭਦੌੜ ਤੋਂ ਚੋਣ ਲੜ ਚੁੱਕੇ ਉਮੀਦਵਾਰ ਕਰਮਜੀਤ ਸਿੰਘ ਜੱਸੀ, ਪੰਚ ਗੁਰਮੀਤ ਸਿੰਘ ਵਾਸੀ ਖੁੱਡੀ ਕਲਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਬਿੱਕਰ ਸਿੰਘ (70) ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਸਥਾਨਕ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਸਸਕਾਰ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ: ਮੱਖਣ ਸਿੰਘ ਸੰਗਰੂਰ, ਸੂਬਾ ਜਨਰਲ ਸਕੱਤਰ ਲੈਕਚਰਾਰ ਅਮਰਜੀਤ ਸਿੰਘ ਝਲੂਰ, ਜ਼ਿਲ੍ਹਾ ਪ੍ਰਧਾਨ ਡਾ: ਸਰਬਜੀਤ ਸਿੰਘ ਖੇੜੀ, ਸਾਬਕਾ ਚੇਅਰਮੈਨ ਗੁਰਤੇਜ ਸਿੰਘ ਖੁੱਡੀ, ਸ਼ਿੰਦਰਪਾਲ ਸਿੰਘ ਝਲੂਰ, ਸ਼ਹਿਰੀ ਪ੍ਰਧਾਨ ਗਿਆਨੀ ਹਰੀ ਰਾਮ ਬਰਨਾਲਾ, ਅਵਤਾਰ ਸਿੰਘ ਖੁੱਡੀ,ਲਛਮਣ ਸਿੰਘ ਖੁੱਡੀ, ਰਾਜ ਸਿੰਘ ਬਰਨਾਲਾ ਰਿਟਾ : ਥਾਣੇਦਾਰ ਬਲਵਿੰਦਰ ਸਿੰਘ , ਸਾਧੂ ਸਿੰਘ ਬਰਨਾਲਾ, ਸੁਰਜੀਤ ਸਿੰਘ ਪਾਵਰਕਾਮ, ਜਗਤਾਰ ਸਿੰਘ ਖੁੱਡੀ, ਤ੍ਰਿਲੋਕ ਸਿੰਘ, ਪ੍ਰਧਾਨ ਅਵਤਾਰ ਸਿੰਘ, ਮਾ: ਜਗਦੇਵ ਸਿੰਘ, ਕਰਨੈਲ ਸਿੰਘ, ਹਾਕਮ ਸਿੰਘ ਬਰਨਾਲਾ, ਸਰਪੰਚ ਜਗਸੀਰ ਸਿੰਘ, ਸਰਪੰਚ ਸਿਮਰਜੀਤ ਸਿੰਘ, ਪੰਚ ਜੋਰਾ ਸਿੰਘ, ਨਿਰਮਲ ਸਿੰਘ ਬਾਜਵਾ, ਨਾਜਰ ਸਿੰਘ ਥਿੰਦ, ਬਸੰਤ ਸਿੰਘ, ਲਾਭ ਸਿੰਘ ਮੇਟ, ਜਗਸੀਰ ਖ਼ਾਨ ਨੋਨੀ, ਅਮਰ ਸਿੰਘ ਖੁੱਡੀ , ਜਨਕ ਸਿੰਘ ਝਲੂਰ, ਦਰਸ਼ਨ ਸਿੰਘ ਤਪਾ, ਸੁਖਵਿੰਦਰ ਸਿੰਘ ਢੋਲੂ, ਗੁਰਦਿੱਤ ਸਿੰਘ, ਯਾਦਵਿੰਦਰ ਸਿੰਘ ਦਿਉਲ, ਅੰਮ੍ਰਿਤਪਾਲ ਸਿੰਘ ਦਿਉਲ, ਮਾਹਲਾ ਸਿੰਘ, ਸੁਖਦੇਵ ਸਿੰਘ ਮਾਨ, ਗ੍ਰੰਥੀ ਕੁਲਵੀਰ ਸਿੰਘ ਆਦਿ ਰਿਸ਼ਤੇਦਾਰ, ਦੋਸਤ-ਮਿੱਤਰ ਸ਼ਾਮਿਲ ਸਨ। 8 ਬੀਐਨਐਲ14 ਬਿੱਕਰ ਸਿੰਘ