14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਗ੍ਰਿਫ਼ਤਾਰ ਕੀਤੇ ਬਾਠ ਨਾਲ ਮੁਲਾਕਾਤ ਕਰਨ ਲਈ ਵੱਡੀ ਗਿਣਤੀ ’ਚ ਆਗੂ ਪੁੱਜੇ

ਹੰਡਿਆਇਆ, 14 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਬਰਨਾਲਾ ਦੇ ਇੰਚਾਰਜ ਗੁਰਦੀਪ ਸਿੰਘ ਬਾਠ ਨੂੰ ਪੁਲਿਸ ਵਲੋਂ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਰਟੀ ਆਗੂਆਂ ਅਮਨ ਮਾਂਗੇਵਾਲ, ਹਰਜੀਤ ਸਿੰਘ ਖਿਆਲੀ, ਜੋਧਾ ਸਿੰਘ ਸੇਖਾ, ਸੈਂਬਰ ਖ਼ਾਨ ਹੰਡਿਆਇਆ ਤੇ ਸਾਥੀਆਂ ਸਮੇਤ ਹੰਡਿਆਇਆ ਵਿਖੇ ਐਸ.

Ad Position 21
No active advertisement
ਅਜੀਤ ਡੈਸਕ 15-10-2026
ਹੰਡਿਆਇਆ, 14 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਬਰਨਾਲਾ ਦੇ ਇੰਚਾਰਜ ਗੁਰਦੀਪ ਸਿੰਘ ਬਾਠ ਨੂੰ ਪੁਲਿਸ ਵਲੋਂ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਰਟੀ ਆਗੂਆਂ ਅਮਨ ਮਾਂਗੇਵਾਲ, ਹਰਜੀਤ ਸਿੰਘ ਖਿਆਲੀ, ਜੋਧਾ ਸਿੰਘ ਸੇਖਾ, ਸੈਂਬਰ ਖ਼ਾਨ ਹੰਡਿਆਇਆ ਤੇ ਸਾਥੀਆਂ ਸਮੇਤ ਹੰਡਿਆਇਆ ਵਿਖੇ ਐਸ.ਪੀ. (ਡੀ) ਸੰਜੀਵ ਸਿੰਗਲਾ ਨਾਲ ਗੱਲਬਾਤ ਕੀਤੀ ਕਿ ਗੁਰਦੀਪ ਸਿੰਘ ਬਾਠ ਨਾਲ ਮਿਲਾਉਣ ਲਈ ਵਫ਼ਦ ਦੇ ਰੂਪ ਵਿਚ ਪੁੱਜੇ। ਸੰਜੀਵ ਸਿੰਗਲਾ ਨੇ ਉਕਤ ਆਗੂਆਂ ਦੀ ਗੱਲ ਸੁਣਨ ਉਪਰੰਤ ਇੰਸਪੈਕਟਰ ਕਮਲਜੀਤ ਕੌਰ ਨੇ ਆਗੂਆਂ ਨੂੰ ਨਾਲ ਲੈ ਕੇ ਚਲੇ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੋਤਨਾ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਵਿਧਾਨ ਸਭਾ ਦਾ ਕੀਤਾ ਦੌਰਾ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਾਂਝੇ... ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਇੰਚਾਰਜ ਗੁਰਦੀਪ ਸਿੰਘ ਬਾਠ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ ਸਮਰਥਕਾਂ ਨੇ ਰਿਹਾਈ ਦ...
Ad Position 24