05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

22 ਮੀਟਰ ਥਰੋਅ ਦਾ ਟੀਚਾ-ਤੂਰ

ਪਟਿਆਲਾ, 5 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਪਟਿਆਲਾ, 5 ਸਤੰਬਰ (ਪੀ. ਟੀ. ਆਈ.)-ਭਾਰਤ ਦਾ ਸਭ ਤੋਂ ਸਫਲ ਸ਼ਾਟ ਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ (31) ਲੰਬੇ ਸਮੇਂ ਤੋਂ ਉਡੀਕੀ ਜਾ ਰਹੀ 22 ਮੀਟਰ ਦੀ ਰੁਕਾਵਟ ਨੂੰ ਪਾਰ ਕਰਨਾ ਚਾਹੁੰਦਾ ਹੈ ਅਤੇ ਅਗਲੀ ਪੀੜ੍ਹੀ ਲਈ ਇਕ ਮਾਪਦੰਡ ਸਥਾਪਤ ਕਰਨਾ ਚਾਹੁੰਦਾ ਹੈ, ਜਿਵੇਂ ਨੀਰਜ ਚੋਪੜਾ ਨੇ ਦੇਸ਼ ਦੇ ਨੌਜਵਾਨ ਨੇਜੇਬਾਜ਼ ਖਿਡਾਰੀਆਂ ਲਈ ਕੀਤਾ ਹੈ।ਰਾਸ਼ਟਰੀ ਰਿਕਾਰਡ ਧਾਰਕ ਤੂਰ, ਜਿਸ ਦਾ ਨਿੱਜੀ ਸਰਬੋਤਮ 21.77 ਮੀਟਰ ਹੈ, ਚਾਹੁੰਦਾ ਹੈ ਕਿ ਭਾਰਤੀ ਸ਼ਾਟ ਪੁੱਟ ਇਕ ਅਜਿਹੇ ਪੜਾਅ ‘ਤੇ ਪਹੁੰਚਣ ਜਿਥੇ 20 ਮੀਟਰ ਅਤੇ 21 ਮੀਟਰ ਨੂੰ ਹੁਣ ਅਸਧਾਰਨ ਦੂਰੀ ਨਹੀਂ ਮੰਨਿਆ ਜਾਂਦਾ ਹੈ। ਤੂਰ ਨੇ ਕਿਹਾ ਕਿ ਇਹ ਮੇਰਾ ਟੀਚਾ ਅਤੇ ਸੁਪਨਾ ਹੈ ਕਿ ਮੈਂ 22 ਮੀਟਰ ਸੁੱਟਾਂ ਅਤੇ ਇਕ ਰਾਸ਼ਟਰੀ ਰਿਕਾਰਡ ਬਣਾਵਾਂ ਤਾਂ ਜੋ ਭਾਰਤੀ ਸ਼ਾਟ ਪੁੱਟਰਾਂ ਦੀ ਨੌਜਵਾਨ ਪੀੜ੍ਹੀ ਸੋਚੇ ਕਿ 21 ਮੀਟਰ ਕੁਝ ਵੀ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਸਬਾਲੈਂਕਾ ਨੇ ਯੂ . ਐੱਸ . ਓਪਨ ਕੋਰਟ ’ ਤੇ ਗਾਂਜੇ ਦੀ ਤੇਜ਼ ਗੰਧ ਕਾਰਨ ਰੁਕਵਾਇਆ ਮੈਚ ਅਗਲੀ ਖ਼ਬਰ ਯੂ . ਐੱਸ . ਓਪਨ : ਬੜ੍ਹਤ ਦੇ ਬਾਵਜੂਦ ਹਾਰੀਆਂ ਸੇਰੇਨਾ ਤੇ ਵੀਨਸ ਵਿਲੀਅਮਜ਼
Ad Position 24