ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਵ੍ਹਾਈਟ ਹਾਊਸ ’ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਦੇ ਦੋਸ਼ਾਂ ’ਚ 8 ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 11-07-2026
ਨਿਊਯਾਰਕ, 10 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਸੰਘੀ ਜਾਂਚ ਏਜੰਸੀਆਂ ਨੇ ਵ੍ਹਾਈਟ ਹਾਊਸ ’ਚ ਜੂਨ 2026 ਦੌਰਾਨ ਕਰਵਾਏ ਗਏ ਯੂ.ਐਫ਼.ਸੀ. ਸਮਾਗਮ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਵੱਡੀ ਸਾਜਿਸ਼ ਨੂੰ ਨਾਕਾਮ ਬਣਾਉਣ ਤੋਂ ਬਾਅਦ ਇਸ ਮਾਮਲੇ ’ਚ 8 ਵਿਅਕਤੀਆਂ ਖ਼ਿਲਾਫ਼ ਅੱਤਵਾਦ ਤੇ ਕਤਲ ਦੀ ਸਾਜਿਸ਼ ਦੇ ਗੰਭੀਰ ਦੋਸ਼ਾਂ ਹੇਠ ਇਲਜ਼ਾਮਨਾਮਾ ਦਾਇਰ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਤੇ ਐਫ.ਬੀ.ਆਈ. ਮੁਤਾਬਕ, ਇਸ ਗਰੁੱਪ ਨੇ ਮਈ 2026 ਤੋਂ ਹੀ ਹਮਲੇ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਕਥਿਤ ਮੁਲਜ਼ਮਾਂ ਨੇ ਹਥਿਆਰ, ਗੋਲਾ-ਬਾਰੂਦ, ਬਾਡੀ ਆਰਮਰ, ਵਿਸਫੋਟਕ ਸਮੱਗਰੀ, ਡਰੋਨ, ਮੈਡੀਕਲ ਸਾਮਾਨਅਤੇ ਸੰਚਾਰ ਉਪਕਰਣ ਸਮੇਤ ਹੋਰ ਲੋੜੀਂਦਾ ਸਾਜ਼ੋ-ਸਾਮਾਨ ਇਕੱਠਾ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਜੰਗਬੰਦੀ ਖ਼ਤਮ, ਪਰ ਗੱਲਬਾਤ ਜਾਰੀ: ਅਮਰੀਕਾ-ਈਰਾਨ ਤਣਾਅ ਵਿਚ ਹੁਰਮੁਜ਼ ਜਲਡਮਰੂ ਬਣੀ ਵਿਸ਼ਵ ਚਿੰਤਾ ਦਾ ਕੇਂਦਰ ਅਗਲੀ ਖ਼ਬਰ ਅਮਰੀਕਾ ’ਚ ਨਸ਼ਾ ਤਸਕਰੀ ਮਾਮਲੇ ’ਚ ਕੈਨੇਡਾ ਦੇ ਪੰਜਾਬੀ ਨੂੰ 20 ਸਾਲ ਦੀ ਸਜ਼ਾ
Ad Position 24
No active advertisement