ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ, ਇਕ ਗ੍ਰਿਫ਼ਤਾਰ
ਲੰਡਨ, 21 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਰੌਪਸ਼ਾਇਰ ’ਚ ਏ41 ਸੜਕ ’ਤੇ ਪੋਰਸ਼ੇ ਟੇਕਾਨ ਤੇ ਫਲੈਟਬੈੱਡ ਟ੍ਰੇਲਰ ਖਿੱਚ ਰਹੇ ਟਰੈਕਟਰ ਵਿਚਕਾਰ ਹੋਈ ਭਿਆਨਕ ਟੱਕਰ ’ਚ 39 ਸਾਲਾ ਕੁਲਜੀਤ ਸਿੰਘ ਉੱਪਲ ਦੀ ਮੌਤ ਹੋ ਗਈ। ਉਹ ਟੈਲਫੋਰਡ ਦੇ ਰਹਿਣ ਵਾਲੇ ਸਨ।
ਕੁਲਜੀਤ ਸਿੰਘ ਉੱਪਲ ਦੀ ਪੁਰਾਣੀ ਤਸਵੀਰ।
22-08-2026