24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗਰਜ-ਚਮਕ ਵਾਲੇ ਤੂਫ਼ਾਨ ਨਾਲ ਵੈਨਕੂਵਰ ਹਵਾਈ ਅੱਡੇ ‘ਤੇ ਕੰਮਕਾਜ ਪ੍ਰਭਾਵਿਤ

ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਤੱਟੀ ਇਲਾਕਿਆਂ ਵਿਚ ਰਾਤ ਸਮੇਂ ਆਏ ਤੇਜ਼ ਗਰਜ-ਚਮਕ ਵਾਲੇ ਤੂਫ਼ਾਨ ਅਤੇ ਅਸਮਾਨ ਵਿਚ ਲਗਾਤਾਰ ਚਮਕਦੀ ਬਿਜਲੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਵੈਨਕੂਵਰ ਹਵਾਈ ਅੱਡੇ ‘ਤੇ ਕੰਮਕਾਜ ਵਿਚ ਵੀ ਕੁਝ ਮਿੰਟਾਂ ਤੱਕ ਵਿਘਨ ਪੈ ਜਾਣ ਦੀਆਂ ਸੂਚਨਾਵਾਂ ਹਨ। ਰਾਤ ਦੌਰਾਨ ਦੱਖਣੀ ਬੀ.

Ad Position 21
No active advertisement
ਵੈਨਕੂਵਰ ਦੇ ਅਸਮਾਨ ਵਿਚ ਚਮਕਦੀ ਅਸਮਾਨੀ ਬਿਜਲੀ ਦਾ ਦ੍ਰਿਸ਼। 24-08-2026
ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਤੱਟੀ ਇਲਾਕਿਆਂ ਵਿਚ ਰਾਤ ਸਮੇਂ ਆਏ ਤੇਜ਼ ਗਰਜ-ਚਮਕ ਵਾਲੇ ਤੂਫ਼ਾਨ ਅਤੇ ਅਸਮਾਨ ਵਿਚ ਲਗਾਤਾਰ ਚਮਕਦੀ ਬਿਜਲੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਵੈਨਕੂਵਰ ਹਵਾਈ ਅੱਡੇ ‘ਤੇ ਕੰਮਕਾਜ ਵਿਚ ਵੀ ਕੁਝ ਮਿੰਟਾਂ ਤੱਕ ਵਿਘਨ ਪੈ ਜਾਣ ਦੀਆਂ ਸੂਚਨਾਵਾਂ ਹਨ। ਰਾਤ ਦੌਰਾਨ ਦੱਖਣੀ ਬੀ.ਸੀ. ਦੇ ਅਸਮਾਨ ਵਿਚ ਤੇਜ਼ ਗਰਜ-ਚਮਕ ਵਾਲੇ ਤੂਫ਼ਾਨ ਦੌਰਾਨ ਬਿਜਲੀ ਵਾਰ-ਵਾਰ ਚਮਕਦੀ ਰਹੀ। ਇਸ ਦੇ ਨਾਲ ਹੀ ਉਹਦੇ ਇਲਾਕਿਆਂ ’ਚ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਮੌਸਮ ਵਿਗਿਆਨੀਆਂ ਨੇ ਇਸ ਮੌਸਮੀ ਪ੍ਰਣਾਲੀ ਨੂੰ ਅਸਾਧਾਰਨ ਦੱਸਦਿਆਂ ਕਿਹਾ ਕਿ ਇਹ ਕਾਫ਼ੀ ਪ੍ਰਭਾਵਸ਼ਾਲੀ ਪ੍ਰਣਾਲੀ ਸੀ।
Ad Position 22
No active advertisement
ਪਿਛਲੀ ਖ਼ਬਰ ਬਰਸੀ ਸਮਾਗਮ ਦੇ ਦੂਸਰੇ ਦਿਨ ਸੰਗਤਾਂ ਨੇ ਵੱਡੀ ਗਿਣਤੀ ’ਚ ਕੀਤੀ ਸ਼ਿਰਕਤ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੈਸਕੋ ਮੁਲਾਜ਼ਮਾਂ ਲਈ 10 ਲੱਖ ਰੁਪਏ ਦਾ ਬੀਮਾ ਕਵਰ ਮੁਹੱਈਆ ਕਰਵਾਇਆ ਜਾ ਰਿਹਾ-ਮੋਹਿੰਦਰ ਭਗਤ
Ad Position 24