01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਾਥੀ ਹਰਬੰਸ ਸਿੰਘ ਦੀ ਮੌਤ ’ ਤੇ ਦੁੱਖ ਦਾ ਪ੍ਰਗਟਾਵਾ

ਟੋਰਾਂਟੋ, 1 ਅਕਤੂਬਰ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਵਿਚਾਰਾਂ ਦਾ ਧਾਰਨੀ, ਉਘੇ ਤਰਕਸ਼ੀਲ ਆਗੂ ਅਤੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਦੇ ਸੰਚਾਲਕ ਸਾਥੀ ਹਰਬੰਸ ਸਿੰਘ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ। ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਧੂੜਕੋਟ ਰਣਸ਼ੀਹ ਨਾਲ ਸੰਬੰਧਿਤ ਸਾਥੀ ਹਰਬੰਸ ਸਿੰਘ ਨੇ ਜਿਥੇ ਪ੍ਰੀਵਾਰਕ ਜਿ਼ੰਮੇਵਾਰੀਆਂ ਨਿਭਾਈਆਂ, ਉਥੇ ਹੀ ਉਹ ਸਮਾਜਿਕ ਭਲਾਈ ਦੇ ਕੰਮਾਂ ਵਿਚ ਵੀ ਹਮੇਸ਼ਾਂ ਮੋਹਰੀ ਰੋਲ ਅਦਾ ਕਰਦੇ ਆਏ ਸਨ।

Ad Position 21
No active advertisement
ਅਜੀਤ ਡੈਸਕ 02-10-2026
ਟੋਰਾਂਟੋ, 1 ਅਕਤੂਬਰ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਵਿਚਾਰਾਂ ਦਾ ਧਾਰਨੀ, ਉਘੇ ਤਰਕਸ਼ੀਲ ਆਗੂ ਅਤੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਦੇ ਸੰਚਾਲਕ ਸਾਥੀ ਹਰਬੰਸ ਸਿੰਘ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ।ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਧੂੜਕੋਟ ਰਣਸ਼ੀਹ ਨਾਲ ਸੰਬੰਧਿਤ ਸਾਥੀ ਹਰਬੰਸ ਸਿੰਘ ਨੇ ਜਿਥੇ ਪ੍ਰੀਵਾਰਕ ਜਿ਼ੰਮੇਵਾਰੀਆਂ ਨਿਭਾਈਆਂ, ਉਥੇ ਹੀ ਉਹ ਸਮਾਜਿਕ ਭਲਾਈ ਦੇ ਕੰਮਾਂ ਵਿਚ ਵੀ ਹਮੇਸ਼ਾਂ ਮੋਹਰੀ ਰੋਲ ਅਦਾ ਕਰਦੇ ਆਏ ਸਨ।ਸਾਥੀ ਹਰਬੰਸ ਸਿੰਘ ਭਾਰਤ/ਪੰਜਾਬ ਵਿਚ ਪੜ੍ਹਦਿਆਂ ਹੀ ਕਈ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਿਰਕੱਢ ਆਗੂ ਰਹੇ ਅਤੇ ਹੁਣ ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਵੀ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਮਾਜਿਕ ਕਾਰਜ਼ਾਂ ਵਿਚ ਮੋਹਰੀ ਰੋਲ ਨਿਭਾਉਂਦੇ ਆ ਰਹੇ ਸਨ। ਸਾਥੀ ਹਰਬੰਸ ਸਿੰਘ ਦੀ ਮੌਤ ’ਤੇ ਵੱਖ=ਵੱਖ ਤਰਕਸ਼ੀਲ ਸਭਾਵਾਂ, ਖੇਡ, ਸੱਭਿਆਚਾਰਕ ਅਤੇ ਸਾਹਿਤਕ ਸਭਾਵਾਂ ਦੇ ਮੈਂਬਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆਂ ਦੇ ਉਘੇ ਪੰਜਾਬੀ ਲੇਖਕ ਦਵਿੰਦਰ ਸਿੰਘ ਨੌਰਾ ਨਹੀਂ ਰਹੇ ਅਗਲੀ ਖ਼ਬਰ ਜਗਤਾਰ ਸਿੰਘ ਜੌਹਲ ਦੀ ਜ਼ਮਾਨਤ ’ ਤੇ ਰਿਹਾਈ ਦਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਲੋਂ ਸਵਾਗਤ
Ad Position 24