14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਜੁਨ ਤਾਕਾਹਾਸ਼ੀ ਆਪਣੀ ਬੰਸਰੀ ਵਜਾਉਂਦੇ ਹੋਏ 5 ਸਾਲ ਪਹਿਲਾਂ ਨਦੀ ’ ਚ ਰੁੜ੍ਹੀ ਬੰਸਰੀ ਮੁੜ ਲੱਭਣ ਮਗਰੋਂ ਸੰਗੀਤਕਾਰ ਨੂੰ ਚੜਿਆ ਚਾਅ

ਵੈਨਕੂਵਰ, 14 ਅਕਤੂਬਰ (ਮਲਕੀਤ ਸਿੰਘ)– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਸੰਗੀਤ ਪ੍ਰੇਮੀ ਨੂੰ 5 ਸਾਲ ਪਹਿਲਾਂ ਯੂਕੋਨ ਦੀ ਇਕ ਨਦੀ ਵਿਚ ਰੁੜ੍ਹ ਗਈ ਆਪਣੀ ਪਿਆਰੀ ਬੰਸਰੀ ਮੁੜ ਲੱਭਣ ਮਗਰੋਂ ਚਾਅ ਚੜੇ ਜਾਣ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ। ਵੇਰਵਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਜੁਨ ਤਾਕਾਹਾਸ਼ੀ ਨਾਂਅ ਦੇ ਸੰਗੀਤਕਾਰ ਦੀ ਬੰਸਰੀ ਯੂਕੋਨ ਵਿਚ ਨਦੀ ਦੇ ਸਫ਼ਰ ਦੌਰਾਨ ਪਾਣੀ ਦੇ ਵਹਾਅ ਵਿਚ ਰੁੜ੍ਹ ਗਈ ਸੀ।

Ad Position 21
No active advertisement
ਅਜੀਤ ਡੈਸਕ 15-10-2026
ਵੈਨਕੂਵਰ, 14 ਅਕਤੂਬਰ (ਮਲਕੀਤ ਸਿੰਘ)– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਸੰਗੀਤ ਪ੍ਰੇਮੀ ਨੂੰ 5 ਸਾਲ ਪਹਿਲਾਂ ਯੂਕੋਨ ਦੀ ਇਕ ਨਦੀ ਵਿਚ ਰੁੜ੍ਹ ਗਈ ਆਪਣੀ ਪਿਆਰੀ ਬੰਸਰੀ ਮੁੜ ਲੱਭਣ ਮਗਰੋਂ ਚਾਅ ਚੜੇ ਜਾਣ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ। ਵੇਰਵਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਜੁਨ ਤਾਕਾਹਾਸ਼ੀ ਨਾਂਅ ਦੇ ਸੰਗੀਤਕਾਰ ਦੀ ਬੰਸਰੀ ਯੂਕੋਨ ਵਿਚ ਨਦੀ ਦੇ ਸਫ਼ਰ ਦੌਰਾਨ ਪਾਣੀ ਦੇ ਵਹਾਅ ਵਿਚ ਰੁੜ੍ਹ ਗਈ ਸੀ। ਉਸ ਸਮੇਂ ਬੰਸਰੀ ਦੇ ਮੁੜ ਮਿਲਣ ਦੀ ਉਮੀਦ ਬਹੁਤ ਘੱਟ ਸੀ, ਪਰ 5 ਸਾਲ ਬਾਅਦ ਇਹ ਸੰਗੀਤਕ ਸਾਜ਼ ਮੁੜ ਉਸ ਕੋਲ ਪਹੁੰਚ ਗਿਆ। ਅਸਲ ਵਿਚ ਯੂਕੋਨ ਦੇ ਜੰਗਲੀ ਇਲਾਕੇ ਵਿਚ ਕਿਸੇ ਵਿਅਕਤੀ ਨੂੰ ਇੱਕ ਡੱਬਾ ਮਿਲਿਆ ਸੀ, ਜਿਸ ਵਿਚ ਪੁਰਾਣਾ, ਉੱਲੀ ਲੱਗਿਆ ਸਫ਼ਰੀ ਸਾਮਾਨ ਅਤੇ ਗੁਆਚੀ ਹੋਈ ਬੰਸਰੀ ਵੀ ਮੌਜੂਦ ਸੀ। ਉਕਤ ਵਿਅਕਤੀ ਵਲੋਂ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ ਉਪਰੰਤ ਹੀ ਗੁਆਚੀ ਹੋਈ ਬਾਂਸਰੀ ਸੰਗੀਤਕਾਰ ਤਾਕਾਸਾਹੀ ਤੱਕ ਪਹੁੰਚ ਸਕੀ।
Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਪਰਮਿੰਦਰ ਸਿੰਘ ਝੋਟੇ ਦੀ ਹੱਤਿਆ ਦੀ ਨਿਖੇਧੀ ਅਗਲੀ ਖ਼ਬਰ ‘ ਸਰੀ ਰਨਰਜ਼ ’ ਵਲੋਂ ਕਰਵਾਈ ਮੈਰਾਥਾਨ ਦੌਰਾਨ ਵੱਡੀ ਗਿਣਤੀ ’ ਚ ਦੌੜਾਕਾਂ ਨੇ ਹਿੱਸਾ ਲਿਆ
Ad Position 24