17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

264 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ

ਯਮੁਨਾਨਗਰ, 17 ਸਤੰਬਰ (ਗੁਰਦਿਆਲ ਸਿੰਘ ਨਿਮਰ)- ਚੋਰੀ ਵਿਰੋਧੀ ਸਟਾਫ਼ ਕਮ ਨਾਰਕੋਟਿਕਸ ਸੈੱਲ-2 ਦੀ ਟੀਮ ਨੇ ਇਕ ਨੌਜਵਾਨ ਨੂੰ ਲਗਭਗ 10 ਲੱਖ ਰੁ. ਦੀ 264 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ।

Ad Position 21
No active advertisement
ਅਜੀਤ ਡੈਸਕ 18-09-2026
ਯਮੁਨਾਨਗਰ, 17 ਸਤੰਬਰ (ਗੁਰਦਿਆਲ ਸਿੰਘ ਨਿਮਰ)- ਚੋਰੀ ਵਿਰੋਧੀ ਸਟਾਫ਼ ਕਮ ਨਾਰਕੋਟਿਕਸ ਸੈੱਲ-2 ਦੀ ਟੀਮ ਨੇ ਇਕ ਨੌਜਵਾਨ ਨੂੰ ਲਗਭਗ 10 ਲੱਖ ਰੁ. ਦੀ 264 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਮੀਡੀਆ ਨੂੰ ਸੰਬੋਧਨ ਕਰਦਿਆਂ ਡੀ. ਐਸ. ਪੀ. ਰਜਤ ਗੁਲੀਆ ਨੇ ਕਿਹਾ ਕਿ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਦੀ ਅਗਵਾਈ ਹੇਠ ਕੰਮ ਕਰਦੇ ਹੋਏ ਜ਼ਿਲ੍ਹੇ ਦੀ ਨਾਰਕੋਟਿਕਸ ਸੈੱਲ ਦੀ ਟੀਮ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਸੰਬੰਧ ਵਿਚ ਕੰਮ ਕਰਦੇ ਹੋਏ ਚੋਰੀ ਵਿਰੋਧੀ ਸਟਾਫ਼ ਕਮ ਨਾਰਕੋਟਿਕਸ ਸੈੱਲ-2 ਦੀ ਟੀਮ ਨੇ ਗੁਲਾਬ ਨਗਰ ਕੈਂਪ ਦੇ ਰਹਿਣ ਵਾਲੇ ਅਰਜੁਨ ਨੂੰ ਲਗਭਗ 10 ਲੱਖ ਰੁ. ਦੀ 264 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਮੁਲਜ਼ਮ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਰੇਲਵੇ ਰੋਡ ਤੇ ਮਾਡਲ ਟਾਊਨ ’ਚ ਸਫ਼ਾਈ ਸੰਬੰਧੀ ਮਸ਼ਾਲ ਮਾਰਚ ਕੱਢਿਆ ਅਗਲੀ ਖ਼ਬਰ ਅਗ੍ਰੋਹਾ ਧਾਮ ਵਿਚ 25 ਅਕਤੂਬਰ ਨੂੰ ਹੋਵੇਗਾ ਸ਼ਰਦ ਪੂਰਨਿਮਾ ’ਤੇ ਵਿਸ਼ਾਲ ਸਾਲਾਨਾ ਮੇਲਾ
Ad Position 24