07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਮ.ਪੀ. ਕਾਲਜ ਵਿੱਚ ਸਾਕਸ਼ੀ ਬਣੀ ‘ਮਿਸ ਫਰੈਸ਼ਰ’

ਡੱਬਵਾਲੀ, 7 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਐੱਮ. ਪੀ.

Ad Position 21
No active advertisement
ਅਜੀਤ ਡੈਸਕ 08-10-2026
ਡੱਬਵਾਲੀ, 7 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਐੱਮ.ਪੀ. ਮਹਿਲਾ ਕਾਲਜ ਵਿੱਚ ਵਿਦਿਆਰਥਣਾਂ ਦੀ ਆਮਦ ਤਹਿਤ ਫਰੈਸ਼ਰ ਪਾਰਟੀ ਕਰਵਾਈ ਗਈ। ਇਸ ਪ੍ਰਤਿਭਾ ਖੋਜ਼ ਮੁਕਾਬਲੇ ਵਿੱਚ ਸਾਕਸ਼ੀ ਨੇ ਆਪਣੀ ਪ੍ਰਤਿਭਾ ਦੇ ਬਲਬੂਤੇ ‘ਤੇ ‘ਮਿਸ ਫਰੈਸ਼ਰ’ ਦਾ ਖ਼ਿਤਾਬ ਜਿੱਤਿਆ। ਜਦਕਿ ਗੁਰਪ੍ਰੀਤ ਫਸਟ ਰਨਰਅੱਪ, ਜਦਕਿ ਸਤਵੀਰ ਤੇ ਅਨਮੋਲ ਸਾਂਝੇ ਤੌਰ ‘ਤੇ ਸੈਕੰਡ ਰਨਰਅੱਪ ਰਹੀਆਂ। ਇਸਦੇ ਇਲਾਵਾ ਹਿਮਾਂਸ਼ੀ ਨੂੰ ‘ਮਿਸ ਟੈਲੈਂਟ’, ਹਰਮਨਦੀਪ ਤੇ ਰੇਖਾ ਸ਼ਰਮਾ ਨੂੰ ਸਾਂਝੇ ਤੌਰ ‘ਤੇ ‘ਮਿਸ ਐਥਨਿਕ ਬਿਊਟੀ’ ਤੇ ਗੁਰਸੀਰਤ ਕੌਰ ਅਤੇ ਅਵੰਤਿਕਾ ਨੂੰ ‘ਮਿਸ ਪੰਕਚੁਐਲਿਟੀ’ ਚੁਣਿਆ ਗਿਆ। ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਜੀਵਨ ਸਿੱਖਿਆ ਦੇ ਨਾਲ ਸ਼ਖ਼ਸੀਅਤ ਨਿਖਾਰਨ ਤੇ ਪ੍ਰਤਿਭਾ ਨੂੰ ਸਟੇਜ ਦੇਣ ਦਾ ਮੌਕਾ ਵੀ ਹੈ। ਉਪ-ਪ੍ਰਿੰਸੀਪਲ ਅੰਜੂ ਬਾਲਾ ਨੇ ਵਿਦਿਆਰਥਣਾਂ ਨੂੰ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੂਜੇ ਦਿਨ ਵੀ ਨਿਤਿਨ ਗੋਹਲ ਦੇ ਫਲੈਟ ’ਚ ਸੀ. ਬੀ. ਆਈ. ਵਲੋਂ ਜਾਂਚ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਵਰਗੀ ਬਾਲਕ ਰਾਮ ਸੈਣੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ
Ad Position 24