05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਾਬਕਾ ਰੇਲਵੇ ਕਰਮਚਾਰੀਆਂ ਵਲੋਂ ਚਿਹਰੇ ਦੀ ਪਛਾਣ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਸੰਬੰਧੀ ਕੈਂਪ

ਚੁਗਿੱਟੀ/ਜੰਡੂਸਿੰਘਾ, 4 ਨਵੰਬਰ (ਨਰਿੰਦਰ ਲਾਗੂ)- ਆਲ ਇੰਡੀਆ ਰਿਟਾਇਰਡ ਰੇਲਵੇਮੈਨਜ਼ ਫੈਡਰੇਸ਼ਨ ਵਲੋਂ ਸੇਵਾਮੁਕਤ ਰੇਲਵੇ ਕਰਮਚਾਰੀਆਂ ਦੇ ਚਿਹਰੇ ਦੀ ਪਛਾਣ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਇੱਕ ਕੈਂਪ ਲਗਾਇਆ ਗਿਆ। ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸੁਭਾਸ਼ ਚੰਦਰ ਦੱਤਾ (ਜਨਰਲ ਸਕੱਤਰ), ਸੁੱਚਾ ਰਾਮ (ਚੇਅਰਮੈਨ), ਰਾਜਿੰਦਰ ਵਾਲੀਆ (ਵਾਈਸ ਚੇਅਰਮੈਨ), ਦਲਜੀਤ ਸਿੰਘ (ਪੀ.

Ad Position 21
No active advertisement
ਕੈਂਪ ਦੌਰਾਨ ਹਾਜ਼ਰ ਰੇਲ ਵਿਭਾਗ ਦੇ ਸੇਵਾਮੁਕਤ ਕਰਮਚਾਰੀ। 05-11-2026
ਚੁਗਿੱਟੀ/ਜੰਡੂਸਿੰਘਾ, 4 ਨਵੰਬਰ (ਨਰਿੰਦਰ ਲਾਗੂ)- ਆਲ ਇੰਡੀਆ ਰਿਟਾਇਰਡ ਰੇਲਵੇਮੈਨਜ਼ ਫੈਡਰੇਸ਼ਨ ਵਲੋਂ ਸੇਵਾਮੁਕਤ ਰੇਲਵੇ ਕਰਮਚਾਰੀਆਂ ਦੇ ਚਿਹਰੇ ਦੀ ਪਛਾਣ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਇੱਕ ਕੈਂਪ ਲਗਾਇਆ ਗਿਆ। ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸੁਭਾਸ਼ ਚੰਦਰ ਦੱਤਾ (ਜਨਰਲ ਸਕੱਤਰ), ਸੁੱਚਾ ਰਾਮ (ਚੇਅਰਮੈਨ), ਰਾਜਿੰਦਰ ਵਾਲੀਆ (ਵਾਈਸ ਚੇਅਰਮੈਨ), ਦਲਜੀਤ ਸਿੰਘ (ਪੀ.ਆਰ.ਓ.), ਦਇਆ ਸਿੰਘ, ਵੀ.ਕੇ. ਸ਼ਰਮਾ, ਤਰਸੇਮ ਸਿੰਘ ਆਦਿ ਨੇ ਸਹਿਯੋਗ ਦਿੱਤਾ। ਇਸ ਕੈਂਪ ਮੌਕੇ ਸੇਵਾਮੁਕਤ ਰੇਲਵੇ ਕਰਮਚਾਰੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਐਲ . ਪੀ . ਯੂ . ਨੇਸਟ ਲਈ ਰਜਿਸਟ੍ਰੇਸ਼ਨ ਸ਼ੁਰੂ ਅਗਲੀ ਖ਼ਬਰ ਏਕਤਾ ਨਗਰ ਵਿਖੇ ਲੋਕਾਂ ਵਲੋਂ ਨਸ਼ਾ ਤਸਕਰਾਂ ਦਾ ਵਿਰੋਧ , ਲੋਕਾਂ ਦੇ ਹੱਕ ਵਿੱਚ ਪਹੁੰਚੇ ਕੌਂਸਲਰ ਮਨਮੋਹਨ ਸਿੰਘ ਰਾਜੂ ਸੀਨ...
Ad Position 24