29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ 'ਤੇ ਕਈ ਘਰਾਂ 'ਚ ਗੂੰਜੀਆਂ ਕਿਲਕਾਰੀਆਂ <br/>

Ad Position 21
No active advertisement
ਮਨਪ੍ਰੀਤ ਆਪਣੀ ਧੀ ਦੇ ਨਾਲ ਅਤੇ ਨਾਲ ਹਨ ਡਾ. ਸੋਨੀਆ, ਸਟਾਫ ਨਰਸ ਕੰਵਲਜੀਤ ਕੌਰ ਤੇ ਸਟਾਫ ਨਰਸ ਵਿਪਨ ਕੁਮਾਰੀ | (ਸੱਜੇ) ਰੀਸ਼ੂ ਆਪਣੇ ਪੁੱਤਰ ਦੇ ਨਾਲ | ਤਸਵੀਰਾਂ ਮੁਨੀਸ਼ <br/> ਜੈ ਮਾਲਾ ਆਪਣੇ ਪੁੱਤਰ ਦੇ ਨਾਲ | <br/> 02-01-2026
ਜਲੰਧਰ, 1 ਜਨਵਰੀ (ਸ਼ੈਲੀ) - ਜਿੱਥੇ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ ਅਤੇ ਸਵਾਗਤ ਕੀਤਾ ਉੱਥੇ ਹੀ ਪ੍ਰਮਾਤਮਾ ਨੇ ਕਈ ਘਰਾਂ ਨੂੰ ਖ਼ੁਸ਼ੀਆਂ ਨਾਲ ਨਿਵਾਜਿਆ | ਨਵੇਂ ਸਾਲ ਵਾਲੇ ਦਿਨ ਕਈ ਘਰਾਂ ਵਿੱਚ ਖੁਸ਼ੀਆਂ ਦੀਆਂ ਕਿਲਕਾਰੀਆਂ ਗੂੰਜੀਆਂ | ਜਲੰਧਰ ਦੇ ਸਿਵਲ ਹਸਪਤਾਲ ਵਿੱਚ 31 ਦਸੰਬਰ ਰਾਤ 12 ਵਜੇ ਤੋਂ 1 ਜਨਵਰੀ ਨੂੰ ਸ਼ਾਮ 7 ਵਜੇ ਦੇ ਵਿਚਕਾਰ ਸੱਤ ਪਰਿਵਾਰਾਂ ਦੇ ਘਰ ਬੱਚਿਆਂ ਨੇ ਜਨਮ ਲਿਆ | ਇਸ ਦੌਰਾਨ ਪੰਜ ਮੁੰਡੇ ਤੇ ਦੋ ਕੁੜੀਆਂ ਦਾ ਜਨਮ ਹੋਇਆ | ਇਸੇ ਤਰ੍ਹਾਂ ਹੀ ਚਾਰ ਹੋਰ ਪਰਿਵਾਰਾਂ ਨੂੰ ਵੀ ਬੱਚਿਆਂ ਦੀ ਦਾਤ ਪ੍ਰਾਪਤ ਹੋਈ |

Ad Position 22
No active advertisement
ਪਿਛਲੀ ਖ਼ਬਰ ਬੇਰੀ ਨੇ ਕੇਂਦਰੀ ਹਲਕੇ ਦੇ ਟੈਂਡਰਾਂ 'ਚ ਲਗਾਏ ਬੇਨਿਯਮੀ ਦੇ ਦੋਸ਼, ਜਾਂਚ ਦੀ ਕੀਤੀ ਮੰਗ <br/> ਅਗਲੀ ਖ਼ਬਰ ਪਟੇਲ ਚੌਕ ਤੋਂ ਬਿਧੀਪੁਰ ਤੱਕ ਗਰੀਨ ਬੈਲਟ ਬਣਾਉਣ ਦੀ ਧੀਮੀ ਗਤੀ ਤੋਂ ਮੇਅਰ ਨਾਰਾਜ਼
Ad Position 24