29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੇ ਸਵਾਗਤ 'ਚ ਭਗਵਾਨ ਵਾਲਮੀਕਿ ਮੰਦਰ ਵਿਖੇ ਕਰਵਾਇਆ ਵਿਸ਼ੇਸ਼ ਸਮਾਗਮ <br/>

Ad Position 21
No active advertisement
ਅਜੀਤ ਡੈਸਕ 02-01-2026
ਜਲੰਧਰ, 1 ਜਨਵਰੀ (ਹਰਵਿੰਦਰ ਸਿੰਘ ਫੁੱਲ)- ਨਵੇਂ ਸਾਲ ਦੇ ਸਵਾਗਤ ਲਈ ਭਗਵਾਨ ਵਾਲਮੀਕਿ ਮੰਦਿਰ ਅਰਜੁਨ ਨਗਰ 40 ਕੁਆਰਟਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਆਕ੍ਰਸ਼ੀ ਜੈਨ (ਏ.ਡੀ.ਸੀ.ਪੀ.), ਅਜੇ ਸਿੰਘ (ਏ.ਡੀ.ਸੀ.ਪੀ.) ਸੈਂਟਰਲ ਤੇ ਸਿਟੀ ਵਾਲਮੀਕਿ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਨੇ ਸੈਂਟਰਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਉਪਰੰਤ ਭਟੂਰੇ, ਕੁਲਚੇ ਛੋਲੇ ਅਤੇ ਕੌਫੀ ਦਾ ਅਤੁੱਟ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਪੰਕਜ ਸਹੋਤਾ, ਪੰਕਜ ਚੱਢਾ, ਬੱਬਲ ਪਹਿਲਵਾਨ, ਪਿੰਦਾ ਪਹਿਲਵਾਨ, ਸੰਨੀ ਟੱਕਰ, ਹਰਵਿੰਦਰ ਪੱਪੂ, ਮੋਹਨ ਚੋਪੜਾ, ਸੰਜੀਵ ਗਰਗ, ਹਨੀ ਸਹੋਤਾ, ਨਾਨੂ ਭਾਟੀਆ, ਡੇਵਿਡ, ਜੇਮਜ਼, ਕਾਲਾ ਮਰਵਾਹਾ, ਸ਼੍ਰੀ ਕਾਂਤ, ਵਾਲਮੀਕਿ ਸੇਵਾਦਾਰ ਸੋਨੂੰ ਪੇਟੀ, ਸੁਧੀਰ ਭਾਟੀਆ, ਰਿਚੀ ਭਾਟੀਆ ਜੱਸੀ ਮੈਡੀਕਲ, ਸਤਿੰਦਰ ਵਾਲੀਆ, ਨਾਗੀ ਜੀ, ਅੰਕੁਸ਼ ਸ਼ਰਮਾ, ਗੌਤਮ ਭਾਟੀਆ, ਰਵੀ ਸਿੰਘ ਬਾਹੀਆ, ਆਕਾਸ਼ ਗਿੱਲ, ਪੰਕੂ ਸਹੋਤਾ, ਮਨੀਸ਼, ਕਰਨ, ਕਮੇਟੀ ਆਗੂ ਪਾਰਸ ਭਾਟੀਆ, ਮਨੀ ਸਿੰਘ ਤੇ ਬੀਬੀ ਅੰਮਿ੍ਤਾ ਭਾਟੀਆ, ਸ਼ੀਲਾ ਦੇਵੀ, ਤਿ੍ਪਤਾ ਰਾਣੀ ਭਾਟੀਆ, ਸੁਮਨ ਸਹੋਤਾ, ਆਰਤੀ ਖੋਸਲਾ, ਆਰਤੀ ਸਹੋਤਾ, ਚੇਤਨਾ ਰਾਣੀ, ਸ਼ੋਬਾ ਰਾਣੀ, ਸਵਿਤਾ ਰਾਣੀ ਆਦਿ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਥਲੈਟਿਕਸ ਦੇ ਏਸ਼ੀਆ ਚੈਂਪੀਅਨ ਕਮਾਡੈਂਟ ਲਹਿੰਬਰ ਸਿੰਘ ਮੰਡੇਰ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਦੁਕਾਨ ਦਾ ਸ਼ਟਰ ਤੋੜ ਕੇ ਰਿਫਾਈਾਡ, ਘਿਓ ਤੇ ਨਕਦੀ ਚੋਰੀ
Ad Position 24