29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਵਰ੍ਹੇ ਦੀ ਆਮਦ ਮੌਕੇ ਕੰਬਲ ਵੰਡੇ <br/>

Ad Position 21
No active advertisement
ਨਵੇਂ ਸਾਲ ਦੇ ਮੌਕੇ 'ਤੇ ਸਫ਼ਾਈ ਸੇਵਕਾਂ ਨੂੰ ਕੰਬਲ ਤੇ ਹੋਰ ਸਾਮਾਨ ਵੰਡਦੇ ਹੋਏ ਮਨੋਜ ਗੋਗਨਾ, ਰੌਸ਼ਨ ਲਾਲ ਰੋਸ਼ੀ, ਰਾਹੁਲ ਪੁੰਜ, ਰਾਜੇਸ਼ ਕੁਮਾਰ ਲੱਕੀ, ਪ੍ਰੋ. ਰਿਸ਼ੂ ਅਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਗੁਰਾਇਆ <br/> 02-01-2026
ਗੁਰਾਇਆ, 1 ਜਨਵਰੀ (ਬਲਵਿੰਦਰ ਸਿੰਘ)- ਨਵੇਂ ਸਾਲ ਦੇ ਮੌਕੇ ਨਗਰ ਕੌਂਸਲ ਗੁਰਾਇਆ ਦੇ ਕੌਂਸਲਰ ਪ੍ਰਵੀਨ ਕੁਮਾਰੀ ਦੇ ਪਤੀ ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਕੌਂਸਲਰ ਕੰਚਨ ਬਾਲਾ ਦੇ ਪਤੀ ਗੁਰਪ੍ਰੀਤ ਗੋਪੀ, ਵਾਈਸ ਪ੍ਰਧਾਨ ਰਾਹੁਲ ਪੁੰਜ, ਕੌਂਸਲਰ ਪ੍ਰੋਫੈਸਰ ਰਿਸ਼ੂ, ਕੌਂਸਲਰ ਮਨੋਜ ਗੋਗਨਾ, ਕੌਂਸਲਰ ਜਤਿਨ ਸ਼ਰਮਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਨਵਾਂ ਸਾਲ ਸਫ਼ਾਈ ਯੋਧਿਆਂ ਦੇ ਨਾਲ ਮਨਾਇਆ ਗਿਆ | ਕੌਂਸਲਰ ਮਨੋਜ ਗੋਗਨਾ ਦੇ ਗ੍ਰਹਿ ਵਿਖੇ ਸਫ਼ਾਈ ਸੇਵਕਾਂ ਨਾਲ ਨਵਾਂ ਸਾਲ ਮਨਾਇਆ ਗਿਆ | ਇਸ ਮੌਕੇ ਕੌਂਸਲਰਾਂ ਵੱਲੋਂ ਆਪਣੇ ਵਾਰਡ ਦੇ ਸਫ਼ਾਈ ਸੇਵਕਾਂ ਨੂੰ ਕੰਬਲ, ਦਸਤਾਨੇ ਤੇ ਬੂਟ ਦਿੱਤੇ ਗਏ | ਇਸ ਮੌਕੇ ਸਫ਼ਾਈ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ, ਚੇਅਰਮੈਨ ਰੋਸ਼ਨ ਲਾਲ, ਗੁਰਪ੍ਰੀਤ ਗੋਪੀ, ਮਨੋਜ ਗੋਗਨਾ, ਰਾਹੁਲ ਪੁੰਜ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਹੇਠ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ ਅਗਲੀ ਖ਼ਬਰ 6 ਜਨਵਰੀ ਦੇ ਮਜ਼ਦੂਰ ਧਰਨੇ ਦੀ ਤਿਆਰੀ ਲਈ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ
Ad Position 24