ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਟੇਬਲ ਟੈਨਿਸ ਮੁਕਾਬਲੇ 'ਚ ਜਲੰਧਰ ਦੇ ਵਿਕਾਸ ਮਹਾਜਨ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਵਿਕਾਸ ਮਹਾਜਨ ਦਾ ਜਲੰਧਰ ਪੁੱਜਣ 'ਤੇ ਸਵਾਗਤ ਕਰਦੇ ਹੋਏ ਪਤਵੰਤੇ | ਤਸਵੀਰ:-ਮੁਨੀਸ਼ <br/> 25-01-2026
ਜਲੰਧਰ, 24 ਜਨਵਰੀ (ਡਾ. ਜਤਿੰਦਰ ਸਾਬੀ)- 6ਵੀ ਥਾਈਲੈਂਡ ਓਪਨ ਮਾਸਟਰ ਗੇਮਜ਼ ਦੇ ਟੇਬਲ ਟੈਨਿਸ ਮੁਕਾਬਲੇ ਜੋ 17 ਤੋਂ 25 ਜਨਵਰੀ ਤੱਕ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ ਵਿਚੋਂ ਭਾਰਤੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਭਾਰਤੀ ਅੰਡਰ +40 ਸਾਲ ਵਰਗ ਦੀ ਟੀਮ ਵਿਚ ਜਲੰਧਰ ਦੇ ਵਿਕਾਸ ਮਹਾਜਨ ਨੇ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਭਾਰਤੀ ਟੀਮ 'ਚ ਵਿਕਰਮ, ਵਿਕਾਸ, ਮਨਮੀਤ ਤੇ ਹਰਜਿੰਦਰ ਨੇ ਹਿੱਸਾ ਲੈ ਕੇ ਵਧਾਈ ਕਾਰਗੁਜ਼ਾਰੀ ਵਿਖਾਈ | ਜਲੰਧਰ ਪੁੱਜਣ 'ਤੇ ਵਿਕਾਸ ਮਹਾਜਨ ਦਾ ਖੇਡ ਪ੍ਰੇਮੀਆਂ ਨੇ ਸ਼ਾਨਦਾਰ ਸਵਾਗਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਹਿੰਦਰ ਭਗਤ ਵਲੋਂ ਵਾਰਡ 56 ਤੋਂ ਮੁੱਖ ਮੰਤਰੀ ਸਿਹਤ ਯੋਜਨਾ ਮੁਹਿੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਕੇ. ਐਮ. ਵੀ. ਵਿਖੇ ਮਨਾਇਆ ਗਣਤੰਤਰ ਦਿਵਸ <br/>
Ad Position 24
No active advertisement