13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਹੈਰੋਇਨ ਦੇ ਮਾਮਲੇ 'ਚ ਬਰੀ

Ad Position 21
No active advertisement
ਅਜੀਤ ਡੈਸਕ 25-02-2026
ਜਲੰਧਰ, 24 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ 7 ਗ੍ਰਾਮ ਹੈਰੋਇਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਓਸਿਟਾ ਓਜੋਰ ਉਰਫ਼ ਸੇਂਡ ਵਾਸੀ ਮਹੇੜੂ, ਕਪੂਰਥਲਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਦੇ ਖ਼ਿਲਾਫ਼ ਮਿਤੀ 23 ਜੁਲਾਈ 2025 ਨੂੰ ਥਾਣਾ ਰਾਮਾ ਮੰਡੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ |
31 ਤੱਕ ਲਏ ਜਾਣਗੇ ਭਰਤੀ ਵਾਲੇ ਫਾਰਮ
ਜਲੰਧਰ, 24 ਫਰਵਰੀ (ਸ਼ਿਵ)-ਨਗਰ ਨਿਗਮ ਵਿਚ ਚੌਥਾ ਦਰਜਾ 1196 ਕਰਮਚਾਰੀਆਂ ਦੀ ਜਿਹੜੀ ਭਰਤੀ ਲਈ ਫਾਰਮ ਲਏ ਜਾ ਰਹੇ ਹਨ, ਉਨ੍ਹਾਂ ਨੂੰ ਹੁਣ 31 ਮਾਰਚ ਤੱਕ ਲਿਆ ਜਾਵੇਗਾ | ਨਿਗਮ ਕੰਪਲੈਕਸ ਵਿਚ ਜਿਸ ਥਾਂ 'ਤੇ ਇਹ ਫਾਰਮ ਲਏ ਜਾਂਦੇ ਹਨ, ਉੱਥੇ ਲਿਖ ਕੇ ਵੀ ਲਗਾ ਦਿੱਤਾ ਗਿਆ ਹੈ ਕਿ ਇਹ ਫਾਰਮ 31 ਮਾਰਚ ਤੱਕ ਲਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਵਹੀਰ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਬਾਜਵਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਸੰਗਤਾਂ ਦਾ ਜਥਾ ਅੱਜ ਹੋਵੇਗਾ ਰਵਾਨਾ... ਅਗਲੀ ਖ਼ਬਰ ਚਰਸ ਦੇ ਮਾਮਲੇ 'ਚ ਦੋ ਦੋਸ਼ੀਆਂ ਨੂੰ 14-14 ਸਾਲ ਦੀ ਕੈਦ
Ad Position 24