27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੰਜੂ ਸ਼ਰਮਾ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕੀਤਾ ਸਵਾਗਤ <br/>

Ad Position 21
No active advertisement
ਸੰਜੂ ਸ਼ਰਮਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਮੌਕੇ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਅਤੇ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਸਾਹਿਬਾਨ | ਤਸਵੀਰ- ਤਜਿੰਦਰ ਕੁਮਾਰ <br/> 15-05-2026
ਨੂਰਮਹਿਲ, 14 ਮਈ (ਤਜਿੰਦਰ ਕੁਮਾਰ)-ਨਗਰ ਕੌਂਸਲ ਨੂਰਮਹਿਲ ਦੀਆਂ ਹੋ ਰਹੀਆਂ ਚੋਣਾਂ ਵਿਚ ਸ਼ੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਸੰਜੂ ਸ਼ਰਮਾ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿਚ ਆਉਣ ਲਈ ਜੀ ਆਇਆ ਆਖਿਆ | ਬੀਬੀ ਮਾਨ ਨੇ ਕਿਹਾ ਕਿ ਸੰਜੂ ਸ਼ਰਮਾ ਤੇ ਉਨ੍ਹਾਂ ਦੇ ਪਿਤਾ ਸੁਰਿੰਦਰ ਸ਼ਰਮਾ ਦਾ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਹੋਵੇਗਾ¢ਇਸ ਮÏਕੇ ਲਖਵੀਰ ਸਿੰਘ ਚੇਆਰਮੈਨ ਮਾਰਕਿਟ ਕਮੇਟੀ ਨੂਰਮਹਿਲ,ਕਰਨੈਲ ਰਾਮ ਬਾਲੂ ਚੇਆਰਮੈਨ ਮਾਰਕੀਟ ਕਮੇਟੀ ਨਕੋਦਰ,ਰਾਕੇਸ਼ ਸ਼ਰਮਾਂ ਸੋਸ਼ਲ ਮੀਡੀਆ ਇੰਚਾਰਜ ਨੂਰਮਹਿਲ, ਸੰਜੀਵ ਸ਼ਰਮਾਂ, ਸੁਰਿੰਦਰ ਸ਼ਰਮਾਂ ਸਾਬਕਾ ਡਾਇਰੈਕਟਰ ਵੇਆਰ ਹਾਊਸ ਪੰਜਾਬ, ਪ੍ਰਲਾਦ ਸ਼ਰਮਾਂ, ਡਾਕਟਰ ਰਾਜ, ਸੋਮ ਕੱਕੜ, ਰਾਜੂ ਉਪੱਲ ਕੋਆਡੀਨੇਟਰ ਐੱਸ.ਸੀ. ਵਿੰਗ ਨਕੋਦਰ, ਬਲਵੀਰ ਸਿੰਘ, ਸੰਦੀਪ ਮਿੱਤੂ, ਅਮਿਤ ਗੋਇਲ, ਅਜੀਤ ਸਿਧੱਮ ਬਲਾਕ ਪ੍ਰਧਾਨ, ਮਨੀਸ਼ ਕੁਮਾਰ, ਸਾਲੂ ਤਕਿਆਰ, ਰਾਕੇਸ਼ ਅਰÏੜਾ ਸ਼ਹਿਰੀ ਪ੍ਰਧਾਨ, ਮੋਨੂੰ ਗਿੱਲ, ਸਾਹਿਲ ਮੈਹਨ, ਮਨੋਜ ਬਤੱਰਾ ਬਲਾਕ ਪ੍ਰਧਾਨ ਨੂਰਮਹਿਲ ਆਦਿ ਹਾਜ਼ਰ ਸਨ ¢

Ad Position 22
No active advertisement
ਪਿਛਲੀ ਖ਼ਬਰ ਪੈਦਲ ਆਏ ਲੁਟੇਰਿਆਂ ਵਲੋਂ ਦੇਸੀ ਕੱਟਾ ਦਿਖਾ ਕੇ ਕਰਿਆਨਾ ਸਟੋਰ ਤੋਂ 35 ਹਜ਼ਾਰ ਦੀ ਲੁੱਟ ਅਗਲੀ ਖ਼ਬਰ ਦਿਨੇਸ਼ ਕੁਮਾਰ ਸੰਧੂ ਹੋਏ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਰਿੰਕੂ, ਧੀਰ ਤੇ ਮਨਦੀਪ ਸ਼ੁਕਲਾ ਨੇ ਕੀਤਾ ਸਵਾਗਤ <br/>
Ad Position 24