06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪਠਾਨਕੋਟ ਨਗਰ ਨਿਗਮ ਚੋਣਾਂ ਨੂੰ ਲੈ ਪ੍ਰਸ਼ਾਂਤ ਗੰਭੀਰ ਨੇ ਕੀਤਾ ਪ੍ਰਚਾਰ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਜਲੰਧਰ, 21 ਮਈ (ਸ਼ਿਵ)-ਪਠਾਨਕੋਟ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਇਸ ਵਾਰ ਬਹੁਤ ਹੀ ਸੁਚੱਜੀ, ਤਿੱਖੀ ਅਤੇ ਬਹੁ-ਪੱਧਰੀ ਰਣਨੀਤੀ ਨਾਲ ਮੈਦਾਨ ਵਿੱਚ ਉਤਰੀ ਹੋਈ ਹੈ¢ ਚੋਣ ਪ੍ਰਚਾਰ ਤੋਂ ਲੈ ਕੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਤੱਕ, ਭਾਜਪਾ ਹਰ ਮੋਰਚੇ 'ਤੇ ਅੱਗੇ ਨਜ਼ਰ ਆ ਰਹੀ ਹੈ¢ ਇਹ ਤੇਜ਼ੀ ਭਾਜਪਾ ਦੀ ਚੋਣੀ ਗੰਭੀਰਤਾ ਅਤੇ ਮਾਈਕਰੋ ਪ੍ਰਬੰਧਨ ਨੂੰ ਦਰਸਾਉਂਦੀ ਹੈ¢ਭਾਜਪਾ ਯੁਵਾ ਮੋਰਚਾ ਦੇ ਪ੍ਰਦੇਸ਼ ਮੀਡੀਆ ਸਕੱਤਰ ਪ੍ਰਸ਼ਾਂਤ ਗੰਭੀਰ ਵਿਸ਼ੇਸ਼ ਤÏਰ 'ਤੇ ਪਠਾਨਕੋਟ ਪਹੁੰਚੇ ਅਤੇ ਵਾਰਡ ਨੰਬਰ 45 ਤੋਂ ਭਾਜਪਾ ਉਮੀਦਵਾਰ ਸ਼ੋਭਿਤ ਕੁਮਾਰ ਦੇ ਹੱਕ ਵਿੱਚ ਘਰ-ਘਰ ਜਾ ਕੇ ਜੋਸ਼ ਨਾਲ ਚੋਣ ਪ੍ਰਚਾਰ ਕੀਤਾ¢ ਇਸ ਦÏਰਾਨ ਲੋਕਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਨੇ ਇਹ ਸਾਬਤ ਕਰ ਦਿੱਤਾ ਕਿ ਲੋਕ ਹੁਣ ਮੋਦੀ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹਨ ਅਤੇ ਪਠਾਨਕੋਟ ਵਿੱਚ ਭਾਜਪਾ ਦਾ ਮੇਅਰ ਬਣਨਾ ਤੈਅ ਹੈ¢
Ad Position 22
No active advertisement
ਪਿਛਲੀ ਖ਼ਬਰ 'ਮੇਰੀ ਰਸੋਈ' ਯੋਜਨਾ ਨੂੰ ਲੈ ਕੇ ਸੌੜੀ ਰਾਜਨੀਤੀ ਕਰ ਰਹੇ 'ਆਪ' ਆਗੂ-ਰਜਿੰਦਰ ਬੇਰੀ ਅਗਲੀ ਖ਼ਬਰ 'ਆਪ' ਸਰਕਾਰ ਨੇ ਭਿਆਨਕ ਗਰਮੀ 'ਚ ਲੋਕਾਂ ਨੂੰ ਪਾਣੀ ਤੇ ਬਿਜਲੀ ਲਈ ਤਰਸਾਇਆ-ਡਾ. ਸੇਠੀ
Ad Position 24