07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਵਰਦਾਨ ਹਸਪਤਾਲ ਵਿਖੇ ਆਈ.ਵੀ.ਐਫ਼ ਕੈਂਪ 19 ਤੋਂ 26 ਜੁਲਾਈ ਤੱਕ

Ad Position 21
No active advertisement
ਅਜੀਤ ਡੈਸਕ 17-07-2026
ਜਲੰਧਰ, 16 ਜੁਲਾਈ (ਐੱਮ. ਐੱਸ. ਲੋਹੀਆ) - ਸਥਾਨਕ ਬੱਸ ਅੱਡੇ ਨੇੜੇ ਮੋਤਾ ਸਿੰਘ ਨਗਰ ਵਿਖੇ ਚੱਲ ਰਹੇ ਵਰਦਾਨ ਆਈ.ਵੀ.ਐਫ਼. ਸੈਂਟਰ ਵਿਖੇ 19 ਜੁਲਾਈ ਤੋਂ 26 ਜੁਲਾਈ ਤੱਕ ਆਈ.ਵੀ.ਐਫ਼. ਕੈਂਪ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਪ੍ਰਬੰਧਕ ਡਾ. ਵਰੀਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ 25 ਜੁਲਾਈ ਨੂੰ ਵਿਸ਼ਵ ਆਈ.ਵੀ.ਐਫ਼. ਦਿਵਸ ਨੂੰ ਸਮਰਪਿਤ ਇਸ ਕੈਂਪ ਦੌਰਾਨ ਰਜਿਸਟ੍ਰੇਸ਼ਨ ਹੋਣ ਵਾਲੇ ਜੋੜਿਆਂ ਨੂੰ ਆਈ.ਵੀ.ਐਫ਼. ਦੀ ਫ਼ੀਸ ਤੋਂ ਛੋਟ ਹੋਵੇਗੀ। ਡਾ. ਵਰੀਸ਼ ਕੁਮਾਰ ਨੇ ਦੱਸਿਆ ਕਿ ਅਜਿਹਾ ਕੈਂਪ ਵਰਦਾਨ ਵਿਖੇ ਪਹਿਲੀ ਵਾਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜੋੜੇ ਵਿਆਹਕ ਜੀਵਨ ਦੇ ਬਾਵਜੂਦ ਔਲਾਦ ਦਾ ਸੁੱਖ ਨਹੀਂ ਹਾਸਲ ਕਰ ਸਕੇ, ਉਹ ਇਸ ਕੈਂਪ ਦਾ ਲਾਭ ਲੈ ਕੇ ਆਪਣੀ ਜਾਂਚ ਅਤੇ ਇਲਾਜ ਉਪਰੰਤ ਔਲਾਦ ਪ੍ਰਾਪਤੀ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ ‘ਵਿਕਸਿਤ ਭਾਰਤ 2047’ ਦੇ ਵਿਜ਼ਨ ਦੇ ਤਹਿਤ ‘ਵਿਕਸਿਤ ਭਾਰਤ ਯੁਵਾ ਜੋੜੋ... ਅਗਲੀ ਖ਼ਬਰ ਗੁਰਦੁਆਰਾ ਚੌਕ ਅੱਡਾ ਹੁਸ਼ਿਆਰਪੁਰ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਮੌਕੇ ਕਰਵਾਏ ਵਿਸ਼ੇਸ਼ ਸਮਾਗਮ
Ad Position 24
No active advertisement